ਗੋਵਿੰਦ ਨਾਮਦੇਵ

ਗੋਵਿੰਦ ਨਾਮਦੇਵ ਇੱਕ ਭਾਰਤੀ ਅਦਾਕਾਰ ਹੈ ਜੋ ਹਿੰਦੀ ਫਿਲਮਾਂ ਵਿੱਚ ਦਿਖਾਈ ਦਿੰਦਾ ਹੈ। ਉਨ੍ਹਾਂ ਦਾ ਜਨਮ ਸਾਗਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਨਾਮਦੇਵ ਨੇ ਡੇਵਿਡ ਧਵਨ ਦੀ ਫਿਲਮ ਸ਼ੋਲਾ ਔਰ ਸ਼ਬਨਮ (1992) ਵਿੱਚ ਇੱਕ ਭ੍ਰਿਸ਼ਟ ਪੁਲਿਸ ਵਾਲੇ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ। ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਅਕਸਰ ਇੱਕ ਖਲਨਾਇਕ ਦੇ ਰੂਪ ਵਿੱਚ ਭੂਮਿਕਾ ਨਿਭਾਉਂਦੇ ਹਨ। ਉਹ ਨੈਸ਼ਨਲ ਸਕੂਲ ਆਫ ਡਰਾਮਾ ੧੯੭੭ ਦਾ ਸਾਬਕਾ ਵਿਦਿਆਰਥੀ ਹੈ। ਇਸ ਤੋਂ ਬਾਅਦ ਉਹ ਐਨਐਸਡੀ ਰਿਪਰਟਰੀ ਕੰਪਨੀ ਵਿੱਚ ਸ਼ਾਮਲ ਹੋ ਗਿਆ ਅਤੇ ਇੱਕ ਅਭਿਨੇਤਾ ਦੇ ਤੌਰ ਤੇ 12-13 ਸਾਲ ਉੱਥੇ ਕੰਮ ਕੀਤਾ।

ਗੋਵਿੰਦ ਨਾਮਦੇਵ
ਗੋਵਿੰਦ ਨਾਮਦੇਵ
ਨਾਮਦੇਵ ੨੦੧੦ ਵਿਚ ਕਿਸੇ ਪ੍ਰੋਗਰਾਮ ਦੌਰਾਨ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1992–ਵਰਤਮਾਨ
ਜੀਵਨ ਸਾਥੀਸੁਧਾ ਨਾਮਦੇਵ

ਫਿਲਮਾਂ

  1. ਸੌਦਾਗਰ
  2. ਸ਼ੋਲਾ ਔਰ ਸ਼ਬਨਮ
  3. ਚਮਤਕਾਰ
  4. ਸਰਦਾਰ
  5. ਅੰਦਾਜ਼
  6. ਬੈਂਡਿਟ ਕੂਈਨ
  7. ਪ੍ਰੇਮ
  8. ਵਿਰਾਸਤ
  9. ਜ਼ੋਰ
  10. ਸੱਤਿਆ
  11. ਸਰਫਰੋਸ਼
  12. ਮਸਤ
  13. ਫਿਰ ਭੀ ਦਿਲ ਹੈ ਹਿੰਦੂਸਤਾਨੀ
  14. ਪੁਕਾਰ
  15. ਰਾਜੂ ਚਾਚਾ
  16. ਡਾ। ਬਾਬਾਸਾਹੇਬ ਅੰਬੇਦਕਰ
  17. ਲੱਜਾ
  18. ਵਧਾਈ ਹੋ ਵਧਾਈ
  19. ਕੁਛ ਤੂੰਮ ਕਹੋ ਕੁਛ ਹਮ ਕਹੇ
  20. ਦਿਲ ਹੈ ਤੁਮਹਾਰਾ
  21. ਪਿਆਸ
  22. ਦਮ
  23. ਸੱਤਾ
  24. ਕਿਆਮਤ
  25. ਗਰਵ
  26. ਅਬ ਤੁੰਮਹਾਰੇ ਹਵਾਲੇ ਵਤਨ ਸਾਥੀੳ
  27. ਚਾਹਤ - ਏਕ ਨਸ਼ਾ
  28. ਅਨਕੁਸ਼
  29. ਨਿਗੇਹਵਾਨ
  30. ਕੱਚੀ ਸੜਕ
  31. ਸਰਕਾਰ ਰਾਜ
  32. ਮੇਮ ਸਾਹਿਬ
  33. ਵਾਨਟਡ
  34. ਅਜਬ ਪ੍ਰੇਮ ਕੀ ਗਜਬ ਕਹਾਨੀ
  35. ਦਮ ਮਾਰੋ ਦਮ
  36. ਸਿੰਗਮ
  37. ੳਹ ਮਾਈ ਗੌਡ

ਹਵਾਲੇ

ਬਾਹਰੀ ਕੜੀਆਂ

Tags:

ਡੇਵਿਡ ਧਵਨਨੈਸ਼ਨਲ ਸਕੂਲ ਆਫ਼ ਡਰਾਮਾਮੱਧ ਪ੍ਰਦੇਸ਼ਸਾਗਰ

🔥 Trending searches on Wiki ਪੰਜਾਬੀ:

ਦੇਬੀ ਮਖਸੂਸਪੁਰੀਕਿਸ਼ਨ ਸਿੰਘਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਵਿਕੀਬਠਿੰਡਾਨਿੱਕੀ ਕਹਾਣੀਪੈਰਸ ਅਮਨ ਕਾਨਫਰੰਸ 1919ਮੁਹੰਮਦ ਗ਼ੌਰੀਅਫ਼ੀਮਜੇਠਪੰਜਾਬ ਵਿਧਾਨ ਸਭਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਨਵਤੇਜ ਸਿੰਘ ਪ੍ਰੀਤਲੜੀਪੰਜਾਬੀ ਬੁਝਾਰਤਾਂਇੰਟਰਨੈੱਟਕਾਰਹੌਂਡਾਦਸਮ ਗ੍ਰੰਥਪੰਜਾਬ ਖੇਤੀਬਾੜੀ ਯੂਨੀਵਰਸਿਟੀਅੰਤਰਰਾਸ਼ਟਰੀ ਮਜ਼ਦੂਰ ਦਿਵਸਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮਜ਼੍ਹਬੀ ਸਿੱਖਗੁਰਦਾਸ ਮਾਨਲੋਕ ਸਭਾ ਦਾ ਸਪੀਕਰਅਡੋਲਫ ਹਿਟਲਰਸਤਲੁਜ ਦਰਿਆਕੋਟਲਾ ਛਪਾਕੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਇੰਸਟਾਗਰਾਮਸਿੱਖ ਸਾਮਰਾਜਘੋੜਾਚੰਡੀ ਦੀ ਵਾਰਪੰਜਾਬੀ ਲੋਕ ਗੀਤਸਿਹਤ ਸੰਭਾਲਪ੍ਰਯੋਗਵਾਦੀ ਪ੍ਰਵਿਰਤੀਅਕਾਲੀ ਕੌਰ ਸਿੰਘ ਨਿਹੰਗਹਰੀ ਸਿੰਘ ਨਲੂਆਪੰਜਾਬ ਰਾਜ ਚੋਣ ਕਮਿਸ਼ਨਅਕਾਸ਼ਪਹਿਲੀ ਸੰਸਾਰ ਜੰਗਜਸਵੰਤ ਸਿੰਘ ਕੰਵਲਯੋਗਾਸਣਸਿੱਖ ਧਰਮ ਵਿੱਚ ਔਰਤਾਂਸੋਹਣ ਸਿੰਘ ਸੀਤਲਸਤਿ ਸ੍ਰੀ ਅਕਾਲਦਿਨੇਸ਼ ਸ਼ਰਮਾਯਾਹੂ! ਮੇਲ2020ਨਾਰੀਵਾਦਚਰਖ਼ਾਸਾਮਾਜਕ ਮੀਡੀਆਅੱਡੀ ਛੜੱਪਾਕਿਰਿਆਨਿਕੋਟੀਨਸਾਉਣੀ ਦੀ ਫ਼ਸਲਅਮਰਿੰਦਰ ਸਿੰਘ ਰਾਜਾ ਵੜਿੰਗਫੁਲਕਾਰੀਹਵਾਪਦਮਾਸਨਖੋਜਵਾਰਤਕਭਾਰਤ ਦੀ ਵੰਡਧਾਤਸਿਹਤਭਾਰਤੀ ਪੰਜਾਬੀ ਨਾਟਕਧੁਨੀ ਵਿਉਂਤਮਾਰਕਸਵਾਦ ਅਤੇ ਸਾਹਿਤ ਆਲੋਚਨਾਧਰਤੀਪੱਤਰਕਾਰੀਲੱਖਾ ਸਿਧਾਣਾਸਿਮਰਨਜੀਤ ਸਿੰਘ ਮਾਨਅੰਨ੍ਹੇ ਘੋੜੇ ਦਾ ਦਾਨਪੰਜਾਬੀ ਟ੍ਰਿਬਿਊਨਗੂਰੂ ਨਾਨਕ ਦੀ ਪਹਿਲੀ ਉਦਾਸੀਭਗਤ ਪੂਰਨ ਸਿੰਘ🡆 More