This page is not available in other languages.
ਵਿਕੀਪੀਡੀਆ ਉੱਤੇ "ਸਾਗਰ" ਨਾਂ ਦਾ ਇੱਕ ਪੰਨਾ ਹੈ। ਹੋਰ ਖੋਜ ਨਤੀਜੇ ਵੀ ਦੇਖੋ।
ਫ਼ੋਏਨੀਸ਼ੀਆਂ ਨੇ ਭੂਮਧ ਸਾਗਰ ਅਤੇ ਲਾਲ ਸਾਗਰ ਦੀ ਯਾਤਰਾ ਕੀਤੀ, ਜਦਕਿ ਹਾਨੂ ਪਹਿਲਾ ਸਮੁੰਦਰੀ ਖੋਜੀ ਸੀ ਜਿਸ ਬਾਰੇ ਅੱਜ ਵੀ ਕਾਫੀ ਜਾਣਕਾਰੀ ਉਪਲਭਦ ਹੈ। ਉਹ ਲਾਲਾ ਸਾਗਰ ਵਿੱਚੀਂ ਗਿਆ, ਅਤੇ ਆਖਰ... |
ਅਰਬ ਸਾਗਰ (ਅਰਬੀ:بحر العرب ; ਉੱਚਾਰਨ: ਬਹਰਿ ਅਲਅਰਬ) ਹਿੰਦ ਮਹਾਂਸਾਗਰ ਦਾ ਹਿੱਸਾ ਹੈ ਜਿਸਦੀਆਂ ਹੱਦਾਂ ਪੂਰਬ ਚ ਭਾਰਤ; ਉੱਤਰ ਵਿੱਚ ਪਾਕਿਸਤਾਨ ਅਤੇ ਇਰਾਨ; ਪੱਛਮ ਵਿੱਚ ਅਰਬੀ ਪਠਾਰ; ਦਖਣ... |
ਡਿਰਾਕ ਸਾਗਰ, ਨੈਗਟਿਵ ਊਰਜਾ ਵਾਲੇ ਕਣਾਂ ਦੇ ਇੱਕ ਅਨੰਤ ਸਾਗਰ ਦੇ ਤੌਰ ਤੇ ਵੈਕੱਮ ਦਾ ਇੱਕ ਸਿਧਾਂਤਿਕ ਮਾਡਲ ਹੁੰਦਾ ਹੈ। ਇਸਨੂੰ ਸਭ ਤੋਂ ਪਹਿਲਾਂ 1930 ਵਿੱਚ ਬ੍ਰਿਟਿਸ਼ ਭੌਤਿਕ ਵਿਗਿਆਨੀ... |
ਜਪਾਨ ਸਮੁੰਦਰ (ਜਾਪਾਨ ਦੇ ਸਾਗਰ ਤੋਂ ਰੀਡਾਇਰੈਕਟ) ਜਾਪਾਨ ਸਾਗਰ ਪੱਛਮੀ ਪ੍ਰਸ਼ਾਂਤ ਮਹਾਸਾਗਰ ਦਾ ਇੱਕ ਸਮੁੰਦਰੀ ਭਾਗ ਹੈ। ਇਹ ਸਮੁੰਦਰ ਜਾਪਾਨ ਦੇ ਦੀਪਸਮੂਹ, ਰੂਸ ਦੇ ਸਾਖਾਲਿਨ ਟਾਪੂ ਅਤੇ ਏਸ਼ੀਆ ਦੇ ਮਹਾਂਦੀਪ ਦੇ ਮੁੱਖ ਭੂ ਭਾਗ ਦੇ ਵਿੱਚ ਸਥਿਤ... |
ਕਿਰਪਾ ਸਾਗਰ (4 ਮਈ 1875 - 19 ਮਈ 1939) 20ਵੀਂ ਸਦੀ ਦੇ ਆਰੰਭਕ ਦੌਰ ਦਾ ਪੰਜਾਬੀ ਸਾਹਿਤਕਾਰ ਸੀ। ਉਸਨੇ ਲਕਸ਼ਮੀ ਦੇਵੀ ਕਵਿਤਾ ਲਿਖ ਕੇ ਭਾਈ ਵੀਰ ਸਿੰਘ ਦੇ ਮਹਾਂਕਾਵਿ ਰਾਣਾ ਸੂਰਤ ਸਿੰਘ... |
ਤਸਮਾਨ ਸਮੁੰਦਰ (ਤਸਮਾਨ ਸਾਗਰ ਤੋਂ ਰੀਡਾਇਰੈਕਟ) ਤਸਮਾਨ ਸਾਗਰ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਦੱਖਣ-ਪੱਛਮੀ ਹਾਸ਼ੀਏ ਦਾ ਇੱਕ ਸਾਗਰ ਹੈ ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਪੈਂਦਾ ਹੈ ਜੋ ਇੱਕ ਤੋਂ ਦੂਜੇ ਪਾਸੇ ਤੱਕ ਲਗਭਗ 2,000... |
ਬੋਹਾਈ ਸਾਗਰ ਜਾਂ ਬੋਹਾਈ ਖਾੜੀ (ਚੀਨੀ ਭਾਸ਼ਾ: 渤海, ਅੰਗਰੇਜ਼ੀ: Bohai Sea) ਉੱਤਰੀ ਅਤੇ ਉੱਤਰਪੂਰਵੀ ਚੀਨ ਵਲੋਂ ਲਗਾ ਹੋਇਆ ਇੱਕ ਸਾਗਰ ਹੈ ਜੋ ਪਿੱਲੇ ਸਾਗਰ ਦੀ ਸਭ ਤੋਂ ਅੰਦਰੂਨੀ ਖਾੜੀ... |
ਬੈਰਿੰਗ ਸਮੁੰਦਰ (ਬੇਰਿੰਗ ਸਾਗਰ ਤੋਂ ਰੀਡਾਇਰੈਕਟ) 178°0′W / 58.000°N 178.000°W / 58.000; -178.000 ਬੈਰਿੰਗ ਸਾਗਰ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਹਾਸ਼ੀਆਈ ਸਾਗਰ ਹੈ। ਇਹਦੇ ਵਿੱਚ ਇੱਕ ਡੂੰਘੀ ਚਿਲਮਚੀ ਹੈ ਜੋ ਮਹਾਂਦੀਪਾਂ ਵੱਲ ਆਉਂਦੇ-ਆਉਂਦੇ... |
ਸੋਲੋਮਨ ਸਾਗਰ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਸਮੁੰਦਰ ਹੈ। ਇਹ ਪਾਪੂਆ ਨਿਊ ਗਿਨੀ ਅਤੇ ਸੋਲੋਮਨ ਟਾਪੂਆਂ ਵਿਚਕਾਰ ਸਥਿਤ ਹੈ। ਦੂਜੀ ਵਿਸ਼ਵ ਜੰਗ ਵਿੱਚ ਇੱਥੇ ਬਹੁਤ ਸਾਰੀਆਂ ਪ੍ਰਮੁੱਖ... |
ਬਾਲੀ ਸਮੁੰਦਰ (ਬਾਲੀ ਸਾਗਰ ਤੋਂ ਰੀਡਾਇਰੈਕਟ) ਬਾਲੀ ਸਾਗਰ (ਇੰਡੋਨੇਸ਼ੀਆਈ: [Laut Bali] Error: {{Lang}}: text has italic markup (help)) ਇੰਡੋਨੇਸ਼ੀਆ ਵਿੱਚ ਬਾਲੀ ਟਾਪੂ ਦੇ ਉੱਤਰ ਵੱਲ ਅਤੇ ਕਾਂਜੀਅਨ ਟਾਪੂ ਦੇ ਦੱਖਣ ਵੱਲ... |
ਪੂਰਬੀ ਚੀਨ ਸਮੁੰਦਰ (ਪੂਰਬੀ ਚੀਨ ਸਾਗਰ ਤੋਂ ਰੀਡਾਇਰੈਕਟ) ਪ੍ਰਸ਼ਨ-ਚਿੰਨ੍ਹ, ਡੱਬੇ ਜਾਂ ਹੋਰ ਚਿੰਨ੍ਹ ਵਿਖਾਈ ਦੇ ਸਕਦੇ ਹਨ। ਪੂਰਬੀ ਚੀਨ ਸਾਗਰ ਚੀਨ ਦੇ ਪੂਰਬ ਵੱਲ ਇੱਕ ਹਾਸ਼ੀਏ ਦਾ ਸਾਗਰ ਹੈ। ਇਹ ਪ੍ਰਸ਼ਾਂਤ ਮਹਾਂਸਾਗਰ ਦਾ ਹਿੱਸਾ ਹੈ ਅਤੇ ਇਸ ਦਾ ਖੇਤਰਫਲ 1... |
ਫ਼ਲੋਰਸ ਸਾਗਰ ਜਾਂ ਫ਼ਲੋਰਿਸ ਸਾਗਰ ਇੰਡੋਨੇਸ਼ੀਆ ਵਿਚਲੇ ਪਾਣੀਆਂ ਦਾ 93,000 ਵਰਗ ਕਿ.ਮੀ. (240,000 ਵਰਗ ਮੀਲ) ਖੇਤਰਫਲ ਵਿੱਚ ਫੈਲਿਆ ਹੋਇਆ ਸਮੁੰਦਰ ਹੈ। ਫ਼ਲੋਰਸ ਸਾਗਰ ਦੀਆਂ ਹੱਦਾਂ ਬਾਲੀ... |
ਵੈਡਲ ਸਾਗਰ (ਅੰਗ੍ਰੇਜ਼ੀ: Weddell Sea) ਦੱਖਣੀ ਮਹਾਂਸਾਗਰ ਦਾ ਹਿੱਸਾ ਹੈ ਅਤੇ ਇਸ ਵਿਚ ਵੈਡੇਲ ਗਾਇਅਰ ਮੌਜੂਦ ਹੈ। ਇਸ ਦੀਆਂ ਜ਼ਮੀਨਾਂ ਦੀਆਂ ਹੱਦਾਂ ਕੋਟ ਲੈਂਡ ਅਤੇ ਅੰਟਾਰਕਟਿਕ ਪ੍ਰਾਇਦੀਪ... |
ਜਾਵਾ ਸਾਗਰ (ਇੰਡੋਨੇਸ਼ੀਆਈ: [Laut Jawa] Error: {{Lang}}: text has italic markup (help)) ਸੁੰਦਾ ਪਰਬਤ-ਭਾਗ ਉਤਲਾ ਇੱਕ ਵਿਸ਼ਾਲ (320,000 ਵਰਗ ਕਿ.ਮੀ.) ਪੇਤਲਾ ਸਮੁੰਦਰ ਹੈ।... |
ਗੈਬ ਸਾਗਰ ਝੀਲ, ਜਿਸ ਨੂੰ ਗੈਪ ਸਾਗਰ ਝੀਲ ਵੀ ਕਿਹਾ ਜਾਂਦਾ ਹੈ, ਅਜੋਕੇ ਡੂੰਗਰਪੁਰ, ਰਾਜਸਥਾਨ, ਭਾਰਤ ਵਿੱਚ ਇੱਕ ਇਨਸਾਨਾਂ ਵਲੋਂ ਬਣਾਈ ਗਈ ਝੀਲ ਹੈ। ਇਸਨੂੰ ਡੂੰਗਰਪੁਰ ਰਿਆਸਤ ਦੇ ਮਹਾਰਾਵਲ... |
ਅਖ਼ੋਤਸਕ ਸਮੁੰਦਰ (ਓਖੋਤਸਕ ਸਾਗਰ ਤੋਂ ਰੀਡਾਇਰੈਕਟ) 55°N 150°E / 55°N 150°E / 55; 150 ਅਖ਼ੋਤਸਕ ਸਾਗਰ (ਰੂਸੀ: Охо́тское мо́ре, tr. Okhotskoye More; IPA: [ɐˈxotskəjə ˈmorʲə]) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ... |
ਹਿਮਾਇਤ ਸਾਗਰ ਇੱਕ ਬਣਾਉਟੀ ਝੀਲ ਹੈ। ਇਹ ਭਾਰਤ ਦੇ ਤੇਲੰਗਾਨਾ ਵਿੱਚ ਸਥਿਤ ਸ਼ਹਿਰ ਹੈਦਰਾਬਾਦ ਤੋਂ 20 ਕਿਲੋਮੀਟਰ ਦੂਰ ਸਥਿਤ ਹੈ। ਇਸਦੇ ਬਰਾਬਰ ਹੀ ਇੱਕ ਬਹੁਤ ਵੱਡੀ ਝੀਲ ਓਸਮਾਨ ਸਾਗਰ ਵਹਿੰਦੀ... |
ਗੋਬਿੰਦ ਸਾਗਰ ਬਿਲਾਸਪੁਰ ਜ਼ਿਲ੍ਹਾ, ਹਿਮਾਚਲ ਪ੍ਰਦੇਸ਼ ਵਿਚ ਸਥਿਤ ਇੱਕ ਮਨੁੱਖ ਨਿਰਮਿਤ ਸਰੋਵਰ ਹੈ। ਇਸ ਦਾ ਨਿਰਮਾਣ ਭਾਖੜਾ ਨੰਗਲ ਡੈਮ ਦੁਆਰਾ ਹੋਇਆ ਹੈ। ਸਰੋਵਰ ਸਤਲੁਜ ਦਰਿਆ ਤੇ ਹੈ ਅਤੇ... |
ਕੋਰੋ ਸਾਗਰ ਜਾਂ ਕੋਰੋ ਦਾ ਸਾਗਰ ਪ੍ਰਸ਼ਾਂਤ ਮਹਾਂਸਾਗਰ ਵਿਚਲਾ ਇੱਕ ਸਮੁੰਦਰ ਹੈ ਜੋ ਪੱਛਮ ਵੱਲ ਵਿਤੀ ਲੇਵੂ ਟਾਪੂ, ਫ਼ਿਜੀ ਅਤੇ ਪੂਰਬ ਵੱਲ ਲਾਊ ਟਾਪੂ ਵਿਚਕਾਰ ਫ਼ਿਜੀਆਈ ਟਾਪੂ-ਸਮੂਹ ਵਿੱਚ... |
ਗ਼ਲਤੀ: ਅਕਲਪਿਤ < ਚਾਲਕ। ਓਸਮਾਨ ਸਾਗਰ ਭਾਰਤੀ ਸ਼ਹਿਰ ਹੈਦਰਾਬਾਦ ਵਿੱਚ ਇੱਕ ਜਲ ਭੰਡਾਰ ਹੈ। ਝੀਲ 46 ਸਕੁਏਰ ਕਿਲੋਮੀਟਰ ਦੇ ਕਰੀਬ ਹੈ , ਅਤੇ ਸਰੋਵਰ ਲਗਭਗ 29 ਸਕੁਏਰ ਕਿਲੋਮੀਟਰ ਹੈ , ਕੁੱਲ... |