ਤਸਮਾਨ ਸਮੁੰਦਰ: ਸਮੁੰਦਰ

ਤਸਮਾਨ ਸਾਗਰ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਦੱਖਣ-ਪੱਛਮੀ ਹਾਸ਼ੀਏ ਦਾ ਇੱਕ ਸਾਗਰ ਹੈ ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਪੈਂਦਾ ਹੈ ਜੋ ਇੱਕ ਤੋਂ ਦੂਜੇ ਪਾਸੇ ਤੱਕ ਲਗਭਗ 2,000 ਕਿ.ਮੀ.

ਲੰਮਾ ਹੈ। ਉੱਤਰ ਤੋਂ ਦੱਖਣ ਵੱਲ ਇਹ 2,800 ਕਿ.ਮੀ. (ਲਗਭਗ) ਲੰਮਾ ਹੈ। ਇਸ ਸਮੁੰਦਰ ਦਾ ਨਾਂ ਨੀਦਰਲੈਂਡੀ ਖੋਜੀ ਐਬਲ ਜੰਸਜ਼ੂਨ ਤਸਮਾਨ ਮਗਰੋਂ ਰੱਖਿਆ ਗਿਆ ਜੋ ਨਿਊਜ਼ੀਲੈਂਡ ਅਤੇ ਤਸਮਾਨੀਆ ਨਾਲ਼ ਮੇਲ ਕਰਨ ਵਾਲਾ ਪਹਿਲਾ ਸੂਚੀਬੱਧ ਯੂਰਪੀ ਹੈ।

ਤਸਮਾਨ ਸਮੁੰਦਰ
ਤਸਮਾਨ ਸਮੁੰਦਰ: ਸਮੁੰਦਰ
ਤਸਮਾਨ ਸਾਗਰ ਦਾ ਨਕਸ਼ਾ
ਸਥਿਤੀਪੱਛਮੀ ਪ੍ਰਸ਼ਾਂਤ ਮਹਾਂਸਾਗਰ
ਗੁਣਕ40°S 160°E / 40°S 160°E / -40; 160
Basin countriesਆਸਟਰੇਲੀਆ, ਨਿਊਜ਼ੀਲੈਂਡ
Islandsਲਾਟ ਹੋਵ ਟਾਪੂ, ਨਾਰਫ਼ੋਕ ਟਾਪੂ
Benchesਲਾਟ ਹੋਵ ਰਾਈਜ਼
Settlementsਨਿਊਕਾਸਲ, ਸਿਡਨੀ, ਵਾਲੌਂਗਗਾਂਗ, ਆਕਲੈਂਡ, ਵੈਲਿੰਗਟਨ
ਤਸਮਾਨ ਸਮੁੰਦਰ: ਸਮੁੰਦਰ
ਤਸਮਾਨ ਸਾਗਰ ਦੀ ਅਕਾਸ਼ੀ ਤਸਵੀਰ

ਹਵਾਲੇ

Tags:

ਆਸਟਰੇਲੀਆਨਿਊਜ਼ੀਲੈਂਡਪ੍ਰਸ਼ਾਂਤ ਮਹਾਂਸਾਗਰ

🔥 Trending searches on Wiki ਪੰਜਾਬੀ:

ਲੰਮੀ ਛਾਲਗੁਰੂ ਗੋਬਿੰਦ ਸਿੰਘਨਰਾਇਣ ਸਿੰਘ ਲਹੁਕੇਕਰਾਚੀਵਿਕੀਡਾਟਾਵਾਲੀਬਾਲਪਹਿਲੀ ਐਂਗਲੋ-ਸਿੱਖ ਜੰਗਸਿੱਖ ਗੁਰੂਪੰਜਾਬੀ ਭਾਸ਼ਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜਾਪੁ ਸਾਹਿਬਕਰਨੈਲ ਸਿੰਘ ਈਸੜੂਸੰਯੁਕਤ ਰਾਜ ਦਾ ਰਾਸ਼ਟਰਪਤੀਲੋਕ ਮੇਲੇਮਾਰਟਿਨ ਸਕੌਰਸੀਜ਼ੇਸ਼ਬਦ-ਜੋੜਲੁਧਿਆਣਾਉਜ਼ਬੇਕਿਸਤਾਨ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਕੇ. ਕਵਿਤਾਧਮਨ ਭੱਠੀਦਿਲਰਾਧਾ ਸੁਆਮੀਐਮਨੈਸਟੀ ਇੰਟਰਨੈਸ਼ਨਲਪੰਜਾਬੀ ਨਾਟਕਕ੍ਰਿਸਟੋਫ਼ਰ ਕੋਲੰਬਸਆਰਟਿਕਵਿਆਨਾਬੀ.ਬੀ.ਸੀ.ਇੰਡੋਨੇਸ਼ੀ ਬੋਲੀਸੋਮਾਲੀ ਖ਼ਾਨਾਜੰਗੀ8 ਅਗਸਤਆਦਿਯੋਗੀ ਸ਼ਿਵ ਦੀ ਮੂਰਤੀਪਾਸ਼ਗੂਗਲਬਾਬਾ ਬੁੱਢਾ ਜੀਕਾਰਟੂਨਿਸਟ2013 ਮੁਜੱਫ਼ਰਨਗਰ ਦੰਗੇਆਲਮੇਰੀਆ ਵੱਡਾ ਗਿਰਜਾਘਰਡਾ. ਹਰਸ਼ਿੰਦਰ ਕੌਰਗੁਰਦੁਆਰਾ ਬੰਗਲਾ ਸਾਹਿਬਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ10 ਅਗਸਤਘੱਟੋ-ਘੱਟ ਉਜਰਤਅੰਮ੍ਰਿਤਸਰ ਜ਼ਿਲ੍ਹਾਲਿਸੋਥੋਹਿੰਦੂ ਧਰਮਗੁਰਦਿਆਲ ਸਿੰਘਪੁਆਧ2006ਹਰੀ ਸਿੰਘ ਨਲੂਆਸੀ. ਰਾਜਾਗੋਪਾਲਚਾਰੀਸੰਯੁਕਤ ਰਾਜ ਡਾਲਰਤਾਸ਼ਕੰਤਲੋਕ ਸਾਹਿਤਵਿਟਾਮਿਨਅਧਿਆਪਕਜਿਓਰੈਫਬਿੱਗ ਬੌਸ (ਸੀਜ਼ਨ 10)ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਬਹੁਲੀਭਾਈ ਬਚਿੱਤਰ ਸਿੰਘਜਪਾਨਸੈਂਸਰਬੁੱਧ ਧਰਮ14 ਅਗਸਤ੧੯੯੯ਨਵੀਂ ਦਿੱਲੀ18 ਅਕਤੂਬਰਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਅੰਜਨੇਰੀਔਕਾਮ ਦਾ ਉਸਤਰਾ🡆 More