ਨਾਰਫ਼ੋਕ ਟਾਪੂ

ਨਾਰਫ਼ੋਕ ਟਾਪੂ (/ˈnɔːrfək ˈaɪlənd/ ( ਸੁਣੋ); ਨੋਰਫ਼ੂਕ: Norfuk Ailen) ਪ੍ਰਸ਼ਾਂਤ ਮਹਾਂਸਾਗਰ ਵਿੱਚ ਆਸਟਰੇਲੀਆ, ਨਿਊਜ਼ੀਲੈਂਡ ਅਤੇ ਨਿਊ ਕੈਲੇਡੋਨੀਆ (ਫ਼ਰਾਂਸ) ਵਿਚਕਾਰ ਸਥਿਤ ਇੱਕ ਛੋਟਾ ਟਾਪੂ ਹੈ ਜੋ ਮੁੱਖ-ਦੀਪੀ ਆਸਟਰੇਲੀਆ ਦੇ ਈਵਾਨ ਬਿੰਦੂ ਤੋਂ 1,412 ਕਿ.ਮੀ.

ਸਿੱਧਾ ਪੂਰਬ ਵੱਲ ਅਤੇ ਲਾਰਡ ਹੋਵੇ ਟਾਪੂ ਤੋਂ 900 ਕਿ.ਮੀ. (560 ਮੀਲ) ਦੀ ਦੂਰੀ ਉੱਤੇ ਹੈ। ਭਾਵੇਂ ਇਹ ਟਾਪੂ ਆਸਟਰੇਲੀਆ ਰਾਸ਼ਟਰਮੰਡਲ ਦਾ ਹਿੱਸਾ ਹੈ ਪਰ ਇਹ ਕਾਫ਼ੀ ਹੱਦ ਤੱਕ ਸਵੈ-ਸਰਕਾਰੀ ਹੱਕ ਮਾਣਦਾ ਹੈ। ਆਪਣੇ ਦੋ ਗੁਆਂਢੀ ਟਾਪੂਆਂ ਸਮੇਤ ਇਹ ਆਸਟਰੇਲੀਆ ਦੇ ਵਿਦੇਸ਼ੀ ਰਾਜਖੇਤਰਾਂ ਵਿੱਚੋਂ ਇੱਕ ਹੈ।

ਨਾਰਫ਼ੋਕ ਟਾਪੂ ਦਾ ਰਾਜਖੇਤਰ
ਨਾਰਫ਼ੋਕ ਟਾਪੂ
Norfuk Ailen.
Flag of ਨਾਰਫ਼ੋਕ ਟਾਪੂ
Coat of arms of ਨਾਰਫ਼ੋਕ ਟਾਪੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Inasmuch"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ)
ਪਿਟਕੇਰਨ ਰਾਸ਼ਟਰ-ਗੀਤ
Location of ਨਾਰਫ਼ੋਕ ਟਾਪੂ
ਰਾਜਧਾਨੀਕਿੰਗਸਟਨ
ਸਭ ਤੋਂ ਵੱਡਾ ਸ਼ਹਿਰਬਰਨਟ ਪਾਈਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨੋਰਫ਼ੂਕ
ਵਸਨੀਕੀ ਨਾਮਨਾਰਫ਼ੋਕ ਟਾਪੂਵਾਸੀ
ਸਰਕਾਰਸਵੈ-ਪ੍ਰਬੰਧਕੀ ਰਾਜਖੇਤਰ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਪ੍ਰਬੰਧਕ
ਨੀਲ ਪੋਪ
• ਮੁੱਖ-ਮੰਤਰੀ
ਡੇਵਿਡ ਬਫ਼ਟ
 ਸਵੈ-ਪ੍ਰਬੰਧਕੀ ਰਾਜਖੇਤਰ
• ਨਾਰਫ਼ੋਕ ਟਾਪੂ ਅਧੀਨਿਯਮ
1979
ਖੇਤਰ
• ਕੁੱਲ
34.6 km2 (13.4 sq mi) (227ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• 2011 ਜਨਗਣਨਾ
2,302
• ਘਣਤਾ
61.9/km2 (160.3/sq mi)
ਮੁਦਰਾਆਸਟਰੇਲੀਆਈ ਡਾਲਰ (AUD)
ਸਮਾਂ ਖੇਤਰUTC+11:30 (NFT (ਨਾਰਫ਼ੋਕ ਟਾਪੂ ਸਮਾਂ))
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ672
ਇੰਟਰਨੈੱਟ ਟੀਐਲਡੀ.nf

ਹਵਾਲੇ

Tags:

En-us-Norfolk Island.oggਆਸਟਰੇਲੀਆਤਸਵੀਰ:En-us-Norfolk Island.oggਨਿਊ ਕੈਲੇਡੋਨੀਆਨਿਊਜ਼ੀਲੈਂਡਪ੍ਰਸ਼ਾਂਤ ਮਹਾਂਸਾਗਰਫ਼ਰਾਂਸ

🔥 Trending searches on Wiki ਪੰਜਾਬੀ:

ਪਾਬਲੋ ਨੇਰੂਦਾਭਾਈ ਬਚਿੱਤਰ ਸਿੰਘ੧੯੨੦ਕੇ. ਕਵਿਤਾ1908ਬਵਾਸੀਰਤੱਤ-ਮੀਮਾਂਸਾਪੰਜ ਪਿਆਰੇਦਸਮ ਗ੍ਰੰਥਪ੍ਰਿੰਸੀਪਲ ਤੇਜਾ ਸਿੰਘਬਹਾਵਲਪੁਰ1980 ਦਾ ਦਹਾਕਾਡੋਰਿਸ ਲੈਸਿੰਗਗੈਰੇਨਾ ਫ੍ਰੀ ਫਾਇਰਪੀਰ ਬੁੱਧੂ ਸ਼ਾਹਸੰਯੁਕਤ ਰਾਜ ਦਾ ਰਾਸ਼ਟਰਪਤੀਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਸੀ. ਕੇ. ਨਾਇਡੂਹੀਰ ਰਾਂਝਾਅਵਤਾਰ ( ਫ਼ਿਲਮ-2009)ਪੰਜਾਬ ਦੇ ਲੋਕ-ਨਾਚਮਾਂ ਬੋਲੀਸੀ.ਐਸ.ਐਸਹਰੀ ਸਿੰਘ ਨਲੂਆਖੋ-ਖੋਸ਼ਾਰਦਾ ਸ਼੍ਰੀਨਿਵਾਸਨ੧੭ ਮਈਤੇਲਖੜੀਆ ਮਿੱਟੀਵਿਕਾਸਵਾਦਗੱਤਕਾਮਿਆ ਖ਼ਲੀਫ਼ਾਪੰਜਾਬੀ ਲੋਕ ਬੋਲੀਆਂਜਗਜੀਤ ਸਿੰਘ ਡੱਲੇਵਾਲਮੁਨਾਜਾਤ-ਏ-ਬਾਮਦਾਦੀਹਾੜੀ ਦੀ ਫ਼ਸਲਇੰਗਲੈਂਡ ਕ੍ਰਿਕਟ ਟੀਮਬੋਲੀ (ਗਿੱਧਾ)ਸੂਰਜ ਮੰਡਲਗਿੱਟਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਮੋਰੱਕੋਮੋਬਾਈਲ ਫ਼ੋਨਹੋਲੀਨਵੀਂ ਦਿੱਲੀ8 ਦਸੰਬਰਪਟਿਆਲਾਕਾਲੀ ਖਾਂਸੀਹੁਸ਼ਿਆਰਪੁਰਮੁਗ਼ਲਪੰਜਾਬ ਵਿਧਾਨ ਸਭਾ ਚੋਣਾਂ 1992ਬੁੱਧ ਧਰਮਇਲੈਕਟੋਰਲ ਬਾਂਡਅਟਾਬਾਦ ਝੀਲਜਰਮਨੀਕੋਸਤਾ ਰੀਕਾਭਾਈ ਮਰਦਾਨਾਬੁੱਲ੍ਹੇ ਸ਼ਾਹਪਿੰਜਰ (ਨਾਵਲ)ਬਿੱਗ ਬੌਸ (ਸੀਜ਼ਨ 10)ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਏ. ਪੀ. ਜੇ. ਅਬਦੁਲ ਕਲਾਮਕਲਾਵਹਿਮ ਭਰਮਝਾਰਖੰਡਜਰਗ ਦਾ ਮੇਲਾਵਾਹਿਗੁਰੂਦਸਤਾਰ2016 ਪਠਾਨਕੋਟ ਹਮਲਾਗੁਰੂ ਨਾਨਕ ਜੀ ਗੁਰਪੁਰਬ🡆 More