ਸਤੀਸ਼ ਕੌਸ਼ਿਕ: ਭਾਰਤੀ ਅਦਾਕਾਰ

ਸਤੀਸ਼ ਕੌਸ਼ਿਕ (13 ਅਪ੍ਰੈਲ 1956 – 9 ਮਾਰਚ 2023) ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸੀ। ਉਹ ਜ਼ਿਆਦਾਤਰ ਹਿੰਦੀ ਫਿਲਮਾਂ ਅਤੇ ਥੇਟਰ ਵਿੱਚ ਕੰਮ ਕਰਦਾ ਸੀ। ਉਹ ਮਿਸਟਰ ਇੰਡੀਆ ਵਿੱਚ ਕੈਲੇਂਡਰ ਅਤੇ ਸਾਰਾ ਗਾਵਰੋਨ ਦੀ ਬ੍ਰਿਟਿਸ਼ ਫਿਲਮ ਬਰਿਕ ਲੇਨ ਵਿੱਚ ਚਾਨੂ ਅਹਿਮਦ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ।

ਸਤੀਸ਼ ਕੌਸ਼ਿਕ
ਸਤੀਸ਼ ਕੌਸ਼ਿਕ: ਭਾਰਤੀ ਅਦਾਕਾਰ
Kaushik at special screening of The Chronicles of Narnia 3
ਜਨਮ
ਸਤੀਸ਼ ਚੰਦਰ ਕੌਸ਼ਿਕ

(1956-04-13)13 ਅਪ੍ਰੈਲ 1956
ਮੋਹਿੰਦਰਗੜ੍ਹ, ਪੰਜਾਬ, ਭਾਰਤ
(ਹੁਣ ਹਰਿਆਣਾ, ਭਾਰਤ)
ਮੌਤ9 ਮਾਰਚ 2023(2023-03-09) (ਉਮਰ 66)
ਸਰਗਰਮੀ ਦੇ ਸਾਲ1982-2023
ਪੁਰਸਕਾਰਫਿਲਮਫੇਅਰ ਬੈਸਟ ਕਮੇਡੀਅਨ ਅਵਾਰਡ:
1990 ਰਾਮ ਲਖਨ,
1997 ਸਾਜਨ ਚਲੇ ਸੁਸਰਾਲ

ਉਸਨੂੰ ਰਾਮ ਲਖਨ ਫਿਲਮ ਲਈ 1990 ਅਤੇ ਸਾਜਨ ਚਲੇ ਸੁਸਰਾਲ ਲਈ 1997 ਵਿੱਚ ਫਿਲਮਫ਼ੇਅਰ ਬੇਸਟ ਕਾਮੇਡੀਅਨ ਅਵਾਰਡ ਮਿਲਿਆ।

ਹਵਾਲੇ

Tags:

ਅਦਾਕਾਰ

🔥 Trending searches on Wiki ਪੰਜਾਬੀ:

ਸਾਗਰਨਾਥ ਜੋਗੀਆਂ ਦਾ ਸਾਹਿਤ2019 ਭਾਰਤ ਦੀਆਂ ਆਮ ਚੋਣਾਂਭੀਮਰਾਓ ਅੰਬੇਡਕਰਵਾਲੀਬਾਲਭਾਈ ਗੁਰਦਾਸ ਦੀਆਂ ਵਾਰਾਂਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਮਿਲਖਾ ਸਿੰਘਅਰਜਨ ਢਿੱਲੋਂਚੱਪੜ ਚਿੜੀ ਖੁਰਦਦਲੀਪ ਸਿੰਘਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬੀ ਸੱਭਿਆਚਾਰਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਧਾਲੀਵਾਲਪ੍ਰੋਫ਼ੈਸਰ ਮੋਹਨ ਸਿੰਘਉਪਭਾਸ਼ਾਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਜੱਸਾ ਸਿੰਘ ਰਾਮਗੜ੍ਹੀਆਗੁਰਬਖ਼ਸ਼ ਸਿੰਘ ਪ੍ਰੀਤਲੜੀਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਵਿਜੈਨਗਰ ਸਾਮਰਾਜਆਨ-ਲਾਈਨ ਖ਼ਰੀਦਦਾਰੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸਾਰਕਸਵੈ-ਜੀਵਨੀਪੰਜਾਬ ਵਿਧਾਨ ਸਭਾਦਸਤਾਰਡਾ. ਦੀਵਾਨ ਸਿੰਘਮਿਰਗੀਗੌਤਮ ਬੁੱਧਗੋਤਤਖ਼ਤ ਸ੍ਰੀ ਕੇਸਗੜ੍ਹ ਸਾਹਿਬਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਪੰਜਾਬ, ਭਾਰਤਇਤਿਹਾਸਲੋਕਗੀਤਕਿਤਾਬਸੱਪਗੁਰੂ ਹਰਿਰਾਇਅੰਗਰੇਜ਼ੀ ਬੋਲੀਲੂਣਾ (ਕਾਵਿ-ਨਾਟਕ)ਇੰਡੋਨੇਸ਼ੀਆਹਿਮਾਲਿਆਰੱਬਜਪਾਨਜੱਟ ਸਿੱਖਫੁਲਕਾਰੀਸਵਿੰਦਰ ਸਿੰਘ ਉੱਪਲਸਿੰਘ ਸਭਾ ਲਹਿਰਵਲਾਦੀਮੀਰ ਪੁਤਿਨ18 ਅਪਰੈਲਬੋਹੜਤੂੰਬੀਕਲੀ (ਛੰਦ)ਗੁਰੂ ਤੇਗ ਬਹਾਦਰ ਜੀਕਲੀਗੁਰੂ ਅੰਗਦਇੰਟਰਨੈੱਟਸਰਬਲੋਹ ਦੀ ਵਹੁਟੀਕਾਲ ਗਰਲਮਾਤਾ ਗੁਜਰੀਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਡੇਂਗੂ ਬੁਖਾਰਬਿਧੀ ਚੰਦਸ਼ਬਦਕੋਸ਼ਲਾਲ ਕਿਲ੍ਹਾਪੰਜਾਬੀ ਖੋਜ ਦਾ ਇਤਿਹਾਸਸਾਰਾਗੜ੍ਹੀ ਦੀ ਲੜਾਈਮੋਬਾਈਲ ਫ਼ੋਨਗੁਰੂ ਹਰਿਕ੍ਰਿਸ਼ਨਫੌਂਟਪਾਚਨਲੋਕ ਸਭਾਨਾਟਕ (ਥੀਏਟਰ)ਅੰਮ੍ਰਿਤਸਰਲੰਮੀ ਛਾਲ🡆 More