ਕਪੂਰ ਸਿੰਘ ਘੁੰਮਣ: ਪੰਜਾਬੀ ਨਾਟਕਾਕਰ

ਕਪੂਰ ਸਿੰਘ ਘੁੰਮਣ (ਜਨਮ: 2 ਫਰਵਰੀ 1927-16 ਨਵੰਬਰ 1985 ) ਪੰਜਾਬੀ ਦਾ ਇੱਕ ਪ੍ਰਯੋਗਵਾਦੀ ਨਾਟਕਕਾਰ ਅਤੇ ਇਕਾਂਗੀਕਾਰ ਸੀ। ਉਸ ਨੂੰ ਪੰਜਾਬੀ ਨਾਟਕ ਪਾਗਲ ਲੋਕ ਲਈ 1984 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹਨਾ ਨੂੰ ਮਨੋਵਿਗਿਆਨਕ ਨਾਟਕਾਂ ਵਿੱਚ ਪ੍ਰਮੁੱਖਤਾ ਹਾਸਿਲ ਹੈ।

ਕਪੂਰ ਸਿੰਘ ਘੁੰਮਣ: ਮੁੱਢਲਾ ਜੀਵਨ, ਕਰੀਅਰ, ਮੌਤ
ਕਪੂਰ ਸਿੰਘ ਘੁੰਮਣ ਰਚਿਤ ਸਟੇਜ ਨਾਟਕ 'ਜੀਉਂਦੀ ਲਾਸ਼' ਦਾ ਇੱਕ ਸਟਿਲ

ਮੁੱਢਲਾ ਜੀਵਨ

ਕਪੂਰ ਸਿੰਘ ਘੁੰਮਣ ਦਾ ਜਨਮ 2 ਫਰਵਰੀ 1927 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਦੁਲਾਰੀ-ਕੇ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਬੁੱਢਾ ਸਿੰਘ ਅਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ। ਕਪੂਰ ਸਿੰਘ ਘੁੰਮਣ ਦਾ ਵਿਆਹ ਮਨਜੀਤ ਕੌਰ ਨਾਲ ਹੋਇਆ ਅਤੇ ਇਨ੍ਹਾਂ ਘਰ ਚਾਰ ਬੱਚਿਆਂ ਨੇ ਜਨਮ ਲਿਆ।

ਕਰੀਅਰ

ਕਪੂਰ ਸਿੰਘ ਘੁੰਮਣ ਆਪਣੀ ਕਲਮ ਰਾਹੀਂ ਪੰਜਾਬੀ ਸਾਹਿਤ ਨੂੰ ਬਹੁਤ ਸਾਰੇ ਨਾਟਕ ਅਤੇ ਇਕਾਂਗੀ ਦਿੱਤੇ। ਇਨ੍ਹਾਂ ਨੇ ਆਪਣੀ ਰਚਨਾ ਪਰੰਪਰਾਗਤ ਢੰਗ ਨਾਲ ਕਰਨੀ ਸ਼ੁਰੂ ਕੀਤੀ। ਸ਼ੁਰੂ ਵਿੱਚ ਸਮਾਜਵਾਦੀ ਨਾਟਕ ਲਿਖੇ ਅਤੇ ਬਾਅਦ ਵਿੱਚ ਨਵੇਂ ਨਵੇਂ ਪ੍ਰਯੋਗਾਂ ਰਾਹੀਂ ਮਨੋਵਿਗਿਆਨਕ ਨਾਟਕਾਂ ਦੀ ਰਚਨਾਂ ਕਰਨ ਲੱਗਾ। ਆਪਣੇ ਜੀਵਨ ਕਾਲ ਦੌਰਾਨ ਕਪੂਰ ਸਿੰਘ ਭਾਸ਼ਾ ਵਿਭਾਗ ਪਟਿਆਲਾ ਦੇ ਡਾਇਰੈਕਟਰ ਰਹੇ ਅਤੇ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਚੰਡੀਗੜ ਵਿੱਚ ਵੀ ਡਾਇਰੈਕਟਰ ਵਜੋਂ ਸੇਵਾ ਨਿਭਾਈ।

ਮੌਤ

ਕਪੂਰ ਸਿੰਘ ਘੁੰਮਣ ਨੇ ਆਖਰੀ ਨਾਟਕ ਨਾਰੀ ਮੁਕਤੀ ਲਿਖਿਆ ਅਤੇ 16-ਨਵੰਬਰ-1985 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਸਨਮਾਨ

ਰਚਨਾਵਾਂ

ਨਾਟਕ

  • ਅਨਹੋਣੀ (1957)
  • ਬੰਦ ਗਲੀ (1957)
  • ਜਿਊਂਦੀ ਲਾਸ਼ (1960)
  • ਪੁਤਲੀਘਰ (1966)
  • ਜ਼ਿੰਦਗੀ ਤੋਂ ਦੂਰ (1966)
  • ਅਤੀਤ ਦੇ ਪਰਛਾਵੇਂ (1969)
  • ਵਿਸਮਾਦ ਨਾਦ (1969)
  • ਮਾਨਸ ਕੀ ਏਕ ਜਾਤਿ (1969)
  • ਬੁਝਾਰਤ (1970)
  • ਮੂਕ ਸੰਸਾਰ (1977)
  • ਰਾਣੀ ਕੋਕਲਾਂ (1981)
  • ਰੋਡਾ ਜਲਾਲੀ (1982)
  • ਪਾਗਲ ਲੋਕ (1982)
  • ਆਜ਼ਾਦੀ ਦਾ ਸੁਪਨਾ (1974)

ਇਕਾਂਗੀ ਸੰਗ੍ਰਹਿ

  • ਰੱਬ ਦੇ ਰੰਗ (1956)
  • ਜ਼ੈਲਦਾਰ (1956)
  • ਗਲਤ ਕੀਮਤਾਂ (1958)
  • ਦੋ ਜੋਤਾਂ ਦੋ ਮੂਰਤਾਂ (1958)
  • ਪੰਜੇਬ (1961)
  • ਕਵੀ ਤੇ ਕਵਿਤਾ (1962)
  • ਕੱਚ ਦੇ ਗਜਰੇ (1969)
  • ਝੁੰਗਲਮਾਟਾ (1975)
  • ਨਿਰੰਤਰ ਚਲਦੇ ਨਾਟਕ ਅਤੇ ਸੰਤਾਪ (1982)
  • ਦੋ ਕੁੜੀਆਂ ਬਾਰਾਂ ਨਾਟਕ (1975)
  • ਮੰਨ ਅੰਤਰ ਕੀ ਪੀੜ (1976)
  • ਇਸ ਪਾਰ ਉਸ ਪਾਰ (1968)

ਸੰਕਲਨ ਤੇ ਸੰਪਾਦਨ

  • ਪਰਦਿਆਂ ਦੇ ਆਰ ਪਾਰ 1967 (ਇਕਾਂਗੀ ਸੰਗ੍ਹਿ)
  • ਰੰਗ ਬਰੰਗੇ ਮੰਚ 1968 (ਇਕਾਂਗੀ ਸੰਗ੍ਹਿ)
  • ਛੇ ਦਰ (ਇਕਾਂਗੀ ਸੰਗ੍ਹਿ)
  • ਸੱਤ ਦਵਾਰ (ਇਕਾਂਗੀ ਸੰਗ੍ਹਿ)
  • ਗੁਰੂ ਗੋਬਿੰਦ ਸਿੰਘ ਮਾਰਗ 1973 (ਇਕਾਂਗੀ ਸੰਗ੍ਰਹਿ)

ਅਨੁਵਾਦ

  • ਟੈਗੋਰ ਡਰਾਮਾ (1962)

ਹਵਾਲੇ

Tags:

ਕਪੂਰ ਸਿੰਘ ਘੁੰਮਣ ਮੁੱਢਲਾ ਜੀਵਨਕਪੂਰ ਸਿੰਘ ਘੁੰਮਣ ਕਰੀਅਰਕਪੂਰ ਸਿੰਘ ਘੁੰਮਣ ਮੌਤਕਪੂਰ ਸਿੰਘ ਘੁੰਮਣ ਸਨਮਾਨਕਪੂਰ ਸਿੰਘ ਘੁੰਮਣ ਰਚਨਾਵਾਂਕਪੂਰ ਸਿੰਘ ਘੁੰਮਣ ਇਕਾਂਗੀ ਸੰਗ੍ਰਹਿਕਪੂਰ ਸਿੰਘ ਘੁੰਮਣ ਸੰਕਲਨ ਤੇ ਸੰਪਾਦਨਕਪੂਰ ਸਿੰਘ ਘੁੰਮਣ ਅਨੁਵਾਦਕਪੂਰ ਸਿੰਘ ਘੁੰਮਣ ਹਵਾਲੇਕਪੂਰ ਸਿੰਘ ਘੁੰਮਣ1984ਨਾਟਕਕਾਰਪਾਗਲ ਲੋਕਪ੍ਰਯੋਗਵਾਦਸਾਹਿਤ ਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਹਿੰਦੁਸਤਾਨ ਟਾਈਮਸਸਿੰਚਾਈਪਦਮ ਸ਼੍ਰੀਬੇਰੁਜ਼ਗਾਰੀਹਿਮਾਚਲ ਪ੍ਰਦੇਸ਼ਗਿਆਨੀ ਗਿਆਨ ਸਿੰਘਸ਼ਰੀਂਹਸਚਿਨ ਤੇਂਦੁਲਕਰਵਕ੍ਰੋਕਤੀ ਸੰਪਰਦਾਇਭਾਰਤ ਦੀ ਸੁਪਰੀਮ ਕੋਰਟਇੰਸਟਾਗਰਾਮਪੈਰਸ ਅਮਨ ਕਾਨਫਰੰਸ 1919ਹਰੀ ਖਾਦਗੁਰੂ ਅਮਰਦਾਸਭਾਰਤ ਦੀ ਸੰਵਿਧਾਨ ਸਭਾਹਵਾ ਪ੍ਰਦੂਸ਼ਣਪਾਣੀਲਾਲਾ ਲਾਜਪਤ ਰਾਏਮਾਰਕਸਵਾਦੀ ਸਾਹਿਤ ਆਲੋਚਨਾਲੋਕਗੀਤਰਾਜ ਮੰਤਰੀਪੰਜਾਬ ਦਾ ਇਤਿਹਾਸਸ਼ਬਦਕੋਸ਼ਕਾਰਕਵਿਆਹ ਦੀਆਂ ਰਸਮਾਂਉਪਵਾਕ2020-2021 ਭਾਰਤੀ ਕਿਸਾਨ ਅੰਦੋਲਨਜਲੰਧਰਲੋਕ ਸਾਹਿਤਜਿੰਮੀ ਸ਼ੇਰਗਿੱਲਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਮਹਾਤਮਅਫ਼ੀਮਸਿਮਰਨਜੀਤ ਸਿੰਘ ਮਾਨਹਰਨੀਆਪ੍ਰਦੂਸ਼ਣਸੰਤ ਸਿੰਘ ਸੇਖੋਂਵੀਸੁਰਿੰਦਰ ਛਿੰਦਾਸਵਰਨਜੀਤ ਸਵੀਪੰਜਾਬੀਭਾਰਤੀ ਫੌਜਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਦੇਸ਼ਪੂਰਨ ਸਿੰਘਪੰਜਾਬਸੰਗਰੂਰਮਨੁੱਖਗੁਰਦੁਆਰਾ ਕੂਹਣੀ ਸਾਹਿਬਕਾਰਲ ਮਾਰਕਸਪੁਆਧੀ ਉਪਭਾਸ਼ਾਰਾਧਾ ਸੁਆਮੀ ਸਤਿਸੰਗ ਬਿਆਸਗੰਨਾਸਤਿ ਸ੍ਰੀ ਅਕਾਲਪੰਜਾਬ ਦੇ ਜ਼ਿਲ੍ਹੇਜਮਰੌਦ ਦੀ ਲੜਾਈਡੇਰਾ ਬਾਬਾ ਨਾਨਕਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕੁਲਦੀਪ ਮਾਣਕਚਰਖ਼ਾਹਿਮਾਲਿਆਵਿਸਾਖੀਅਮਰ ਸਿੰਘ ਚਮਕੀਲਾ (ਫ਼ਿਲਮ)ਮਾਂ ਬੋਲੀਜਰਗ ਦਾ ਮੇਲਾਤਖ਼ਤ ਸ੍ਰੀ ਪਟਨਾ ਸਾਹਿਬਲੇਖਕਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਜੋਤਿਸ਼ਲੋਕ ਸਭਾਸ਼ਿਵਰਾਮ ਰਾਜਗੁਰੂਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵਾਰਤਕਪੰਜਾਬੀ ਟੀਵੀ ਚੈਨਲਆਨੰਦਪੁਰ ਸਾਹਿਬਪੰਜਾਬੀ ਜੀਵਨੀ🡆 More