ਭਾਸ਼ਾ ਵਿਭਾਗ ਪੰਜਾਬ

ਭਾਸ਼ਾ ਵਿਭਾਗ ਪੰਜਾਬ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ ਜੋ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹੋਂਦ ਵਿੱਚ ਲਿਆਂਦਾ ਹੈ। ਇਸ ਦਾ ਦਫ਼ਤਰ ਪਟਿਆਲਾ ਵਿਖੇ ਸਥਿਤ ਹੈ। ਭਾਸ਼ਾ ਵਿਭਾਗ ਪੰਜਾਬ ਦੇ ਵਿਦਵਾਨਾ ਵਿੱਚ ਡਾ.

ਗੁਰਮੁਖ ਸਿੰਘ ਦਾ ਨਾਮ ਵੀ ਆਉਂਦਾ ਹੈ।

ਭਾਸ਼ਾ ਵਿਭਾਗ ਪੰਜਾਬ
ਭਾਸ਼ਾ ਵਿਭਾਗ ਪੰਜਾਬ
ਏਜੰਸੀ ਜਾਣਕਾਰੀ
ਸਥਾਪਨਾਜਨਵਰੀ 1, 1948 (1948-01-01)
ਮੰਤਰੀ ਜ਼ਿੰਮੇਵਾਰ
  • ਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ
  • ਮੁੱਖ ਪਾਰਲੀਮਾਨੀ ਸਕੱਤਰ,ਉੱਚ ਸਿੱਖਿਆ ਤੇ ਭਾਸ਼ਾਵਾਂ
ਏਜੰਸੀ ਕਾਰਜਕਾਰੀ
  • ਪਾਰਲੀਮਾਨੀ ਅਤੇ ਉੱਚ ਸਿੱਖਿਆ ਤੇ ਭਾਸ਼ਾਵਾਂ ਸਕੱਤਰ
ਉੱਪਰਲਾ ਵਿਭਾਗਉੱਚ ਸਿੱਖਿਆ ਤੇ ਭਾਸ਼ਾਵਾਂ ਵਿਭਾਗ
ਉੱਪਰਲੀ ਏਜੰਸੀਭਾਸ਼ਾ ਵਿਭਾਗ, ਪਟਿਆਲਾ
ਵੈੱਬਸਾਈਟhttp://pblanguages.gov.in
ਨੋਟ
ਪੰਜਾਬੀ ਕੋਸ਼ਕਾਰੀ, ਪੰਜਾਬੀ ਭਾਸ਼ਾ ਐਕਟ ਦਾ ਲਾਗੂ ਕਰਵਾਉਣਾ, ਸਾਹਿਤਕਾਰ ਸਮਾਗਮ ਤੇ ਇਨਾਮ ਮੁੱਖ ਕੰਮ ਹਨ।

ਇਤਿਹਾਸ

ਪੰਜਾਬੀ ਭਾਸ਼ਾ ਦੀ ਦਫ਼ਤਰੀ ਵਰਤੋਂ ਲਈ ਪਟਿਆਲਾ ਰਿਆਸਤ ਵਿੱਚ 1 ਜਨਵਰੀ, 1948 ਨੂੰ ਪੰਜਾਬੀ ਸੈਕਸ਼ਨ ਦੀ ਸਥਾਪਨਾ ਕੀਤੀ ਗਈ। ਇਸ ਦਾ ਦਫ਼ਤਰ ਸੈਫ਼ਾਬਾਦੀ ਗੇਟ ਦੇ ਮੁਹੱਲਾ ਮੀਰ ਕੁੰਦਲਾ, ਕੋਠੀ ਅਬਦੁਲ ਰਹੀਮ ਖ਼ਾਂ ਵਿਖੇ ਬਣਿਆ। ਇਹ ਸੈਕਸ਼ਨ, ਸਿੱਖਿਆ ਵਿਭਾਗ ਦਾ ਇੱਕ ਅੰਗ ਸੀ। ਇਸ ਵਿੱਚ ਦੋ ਗਜ਼ਟਿਡ ਅਫ਼ਸਰ, ਤਿੰਨ ਖੋਜ ਸਹਾਇਕ, ਚਾਰ ਅਸਿਸਟੈਂਟ, ਇੱਕ ਕੈਸ਼ੀਅਰ, ਇੱਕ ਜੂਨੀਅਰ ਕਲਰਕ ਤੇ ਦੋ ਸੇਵਾਦਾਰਾਂ ਦੀਆਂ, ਕੁੱਲ 13 ਆਸਾਮੀਆਂ ਸਨ। ਸਰਦਾਰ ਰਣਜੀਤ ਸਿੰਘ ਗਿੱਲ ਸੈਕਸ਼ਨ ਦੇ ਇੰਚਾਰਜ ਤੇ ਗਿਆਨੀ ਲਾਲ ਸਿੰਘ ਸਹਾਇਕ ਅਫ਼ਸਰ ਨਿਯੁਕਤ ਕੀਤੇ ਗਏ। ਇਹ ਸੈਕਸ਼ਨ ਪਹਿਲਾਂ 'ਮਹਿਕਮਾ ਪੰਜਾਬੀ' ਤੇ ਮੁੜ ਭਾਸ਼ਾ ਵਿਭਾਗ ਬਣਿਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਵਾਰਿਸ ਸ਼ਾਹਧਿਆਨ ਚੰਦਵਹਿਮ ਭਰਮਧਰਤੀਪੰਜਾਬੀ ਨਾਟਕਲੋਕਧਾਰਾ ਅਜਾਇਬ ਘਰ (ਮੈਸੂਰ)ਮੁਕਤਸਰ ਦੀ ਮਾਘੀਅਮਰ ਸਿੰਘ ਚਮਕੀਲਾਪੰਜਾਬ, ਭਾਰਤਕ੍ਰਿਕਟਰਾਜਸਥਾਨਬਾਸਕਟਬਾਲਬਰਮੂਡਾਸਾਕਾ ਨਨਕਾਣਾ ਸਾਹਿਬਲੋਕ ਕਾਵਿਨਾਂਵਸਾਈਬਰ ਅਪਰਾਧਜ਼ਕਰੀਆ ਖ਼ਾਨਯੋਗਾਸਣਹਿੰਦ-ਯੂਰਪੀ ਭਾਸ਼ਾਵਾਂਬੈਟਮੈਨਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਤੁਰਕੀਗ਼ਦਰ ਲਹਿਰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਅਕਾਲੀ ਫੂਲਾ ਸਿੰਘ1903ਉਥੈਲੋ (ਪਾਤਰ)ਅੰਮ੍ਰਿਤਾ ਪ੍ਰੀਤਮਪੰਜਾਬੀ ਭਾਸ਼ਾਖ਼ਾਲਿਸਤਾਨ ਲਹਿਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸਤਿ ਸ੍ਰੀ ਅਕਾਲਪੰਜਾਬੀਕਬੀਰਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਕਰਤਾਰ ਸਿੰਘ ਸਰਾਭਾਤੀਆਂਅਰਬੀ ਭਾਸ਼ਾ26 ਮਾਰਚਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਤਖ਼ਤ ਸ੍ਰੀ ਦਮਦਮਾ ਸਾਹਿਬਨਾਨਕ ਸਿੰਘ22 ਸਤੰਬਰਗੁਰਬਾਣੀਪੰਜਾਬੀ ਰੀਤੀ ਰਿਵਾਜਸਿਕੰਦਰ ਇਬਰਾਹੀਮ ਦੀ ਵਾਰਗੁਰੂ ਹਰਿਕ੍ਰਿਸ਼ਨਭਾਈ ਮਰਦਾਨਾਮੌਤਹਰੀ ਸਿੰਘ ਨਲੂਆਪਿੰਡਬੋਗੋਤਾਲਾਇਬ੍ਰੇਰੀਸੋਮਨਾਥ ਲਾਹਿਰੀਭਾਈ ਸੰਤੋਖ ਸਿੰਘ ਧਰਦਿਓਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਹੈਂਡਬਾਲਸਾਈ ਸੁਧਰਸਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੂਰਨ ਭਗਤਬਾਲਟੀਮੌਰ ਰੇਵਨਜ਼ਸਾਹਿਤ ਅਤੇ ਇਤਿਹਾਸਲੱਕੜਪਾਣੀਪਤ ਦੀ ਪਹਿਲੀ ਲੜਾਈਸਵਰ ਅਤੇ ਲਗਾਂ ਮਾਤਰਾਵਾਂਭਾਰਤ ਦਾ ਸੰਵਿਧਾਨਮੈਂ ਨਾਸਤਿਕ ਕਿਉਂ ਹਾਂਜੋੜਨੀਲ ਨਦੀਤਜੱਮੁਲ ਕਲੀਮਪੰਜਾਬੀ ਕਹਾਣੀਮਾਰਗਰੀਟਾ ਵਿਦ ਅ ਸਟਰੌਅਸਿੱਖਨਿਮਰਤ ਖਹਿਰਾ🡆 More