ਆਈਜ਼ੋਲ

ਆਈਜ਼ੋਲ ਭਾਰਤੀ ਦੇ ਪ੍ਰਾਂਤ ਮਿਜ਼ੋਰਮ ਦੀ ਰਾਜਧਾਨੀ ਹੈ। 293,416 ਅਬਾਦੀ ਨਾਲ ਇਹ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ ਮਿਜ਼ੋ ਲੋਕਾਂ ਦੀ ਜ਼ਿਆਦਾ ਅਬਾਦੀ ਹੈ। ਇਹ ਸ਼ਹਿਰ ਕਰਕ ਰੇਖਾ ਦੇ ਉੱਤਰ ਵੱਲ ਸਮੁੰਦਰੀ ਤਲ ਤੋਂ 1,132 ਮੀਟਰ (3715 ਫੁੱਟ) ਦੀ ਉੱਚਾਈ ਤੇ ਸਥਿਤ ਹੈ। ਇਸ ਸ਼ਹਿਰ ਦੇ ਪੱਛਮੀ ਵੱਲ ਟਲਾਵੰਗ ਦਰਿਆ ਘਾਟੀ ਅਤੇ ਪੂਰਬ ਵੱਲ ਟੂਅਰੀਅਲ ਦਰਿਆ ਘਾਟੀ ਹੈ। 2011 ਦੀ ਜਨਗਣਨਾ ਸਮੇਂ ਇਸ ਸ਼ਹਿਰ 'ਚ ਔਰਤਾਂ 50.61% ਅਤੇ ਮਰਦਾਂ ਦੀ ਜਨਸੰਖਿਆ 49.39% ਹੈ। ਇਸ ਸ਼ਹਿਰ 'ਚ ਇਸਾਈ ਧਰਮ ਬਹੁਤ ਗਿਣਤੀ ਵਿੱਚ ਹੈ। ਬਾਕੀ ਧਰਮ ਨੂੰ ਮੰਨਣ ਵਾਲੇ ਲੋਕ ਇਸਲਾਮ, ਬੋਧੀ, ਹਿੰਦੂ ਹਨ। ਇੱਥੇ ਦੇਖਣਯੋਗ ਸਥਾਨ ਬਾਰਾ ਬਜ਼ਾਰ, ਮਿਜ਼ੋਰਮ ਪ੍ਰਾਂਤ ਅਜਾਇਬਘਰ, ਰੇਆਈਕ ਰਿਜ਼ੋਰਟ, ਦੁਰਤਲੰਗ ਪਹਾੜੀ, ਆਈਜ਼ੋਲ ਕਾਲਜ਼, ਸੋਲੋਮੋਨ ਦਾ ਮੰਦਰ, ਕਿਦਰੋਨ ਘਾਟੀ ਚਾਵਲਹੰਨ ਮੰਦਰ, ਖੌਂਗਚੇਰਾ ਪੁਕ ਸਰੁੰਗ, ਸਭ ਤੋਂ ਵੱਡਾ ਪਰਿਵਾਰ ਜਿਸ 'ਚ 39 ਪਤਨੀਆਂ, 94 ਪੁੱਤਰ, 14 ਨੂਹਾਂ, 33 ਪੋਤੇ ਹਨ ਜੋ ਕਿ ਬਕਤਾਵੰਗ ਪਿੰਡ, ਆਦਿ ਹਨ।

ਆਈਜ਼ੋਲ
ਰਾਜਧਾਨੀ
ਆਈਜ਼ੋਲ ਦੇ ਕੁਝ ਕਾ ਵਿਸ਼ੇਸ਼ ਥਾਵਾਂ
ਆਈਜ਼ੋਲ ਦੇ ਕੁਝ ਕਾ ਵਿਸ਼ੇਸ਼ ਥਾਵਾਂ
ਦੇਸ਼ਆਈਜ਼ੋਲ ਭਾਰਤ
ਪ੍ਰਾਂਤਮਿਜ਼ੋਰਮ
ਜ਼ਿਲ੍ਹੇਆਈਜ਼ੋਲ
ਖੇਤਰ
 • ਕੁੱਲ457 km2 (176 sq mi)
ਉੱਚਾਈ
1,132 m (3,714 ft)
ਆਬਾਦੀ
 (2011)
 • ਕੁੱਲ2,93,416 (2,011 ਜਨਗਨਣਾ)
 • ਘਣਤਾ234/km2 (610/sq mi)
ਭਾਸ਼ਾ
 • ਦਫਤਰੀਮੀਜ਼ੋ ਭਾਸ਼ਾ
ਸਮਾਂ ਖੇਤਰਯੂਟੀਸੀ+5:30 (IST)
PIN
796001
ਟੈਲੀਫੋਨ ਕੋਡ0389
ਵਾਹਨ ਰਜਿਸਟ੍ਰੇਸ਼ਨMZ
ਮਰਦ ਔਰਤ ਅਨੁਪਾਤ1024 ਔਰਤਾਂ ਪ੍ਰਤੀ 1000 ਮਰਦ ♂/♀
ਵੈੱਬਸਾਈਟaizawl.nic.in
ਆਈਜ਼ੋਲ
ਆਈਜ਼ੋਲ ਜ਼ਿਲ੍ਹਾ
ਆਈਜ਼ੋਲ
ਹਵਾਈਅੱਡਾ ਟਰਮੀਨਲ ਇਮਾਰਤ

ਹਵਾਲੇ

Tags:

ਇਸਲਾਮਇਸਾਈਕਰਕ ਰੇਖਾਬੋਧੀਮਿਜ਼ੋਰਮਹਿੰਦੂ

🔥 Trending searches on Wiki ਪੰਜਾਬੀ:

ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਬਾਲੀਵਿਆਕਰਨਮਹਾਂਦੀਪMain Pageਸ਼ਿਵ ਕੁਮਾਰ ਬਟਾਲਵੀਲਿਪੀਇਕਾਂਗੀਲੂਣਾ (ਕਾਵਿ-ਨਾਟਕ)ਬਾਂਦਰ ਕਿੱਲਾਇਬਨ ਬਤੂਤਾਸਿਕੰਦਰ ਮਹਾਨਬੋਹੜਤਕਨੀਕੀਅੱਖਰਪੁਆਧੀ ਉਪਭਾਸ਼ਾਦੁਗਾਲ ਖੁਰਦਪੰਜਾਬ (ਭਾਰਤ) ਦੀ ਜਨਸੰਖਿਆਕ਼ੁਰਆਨਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬੀ ਭਾਸ਼ਾਸ਼ਬਦਕੋਸ਼ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਰੌਲਟ ਐਕਟਬਲਵੰਤ ਗਾਰਗੀਸੁਰਜੀਤ ਬਿੰਦਰਖੀਆਮੱਕੜੀਪ੍ਰਦੂਸ਼ਣਸ਼ਹਿਨਾਜ਼ ਗਿੱਲਗੋਬਿੰਦਗੜ੍ਹ ਕਿਲ੍ਹਾਅਭਾਜ ਸੰਖਿਆਪਾਚਨਮਾਤਾ ਸਾਹਿਬ ਕੌਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵਾਰਿਸ ਸ਼ਾਹਪੰਜਾਬ ਦੇ ਲੋਕ-ਨਾਚਗੁਰੂ ਅਰਜਨਖ਼ਅਮਿਤੋਜਚਾਰ ਸਾਹਿਬਜ਼ਾਦੇ (ਫ਼ਿਲਮ)ਗੁਰਮੁਖੀ ਲਿਪੀਲੋਕ ਸਭਾਸਮਲੰਬ ਚਤੁਰਭੁਜਡਾ. ਜਸਵਿੰਦਰ ਸਿੰਘਸ਼ਾਹ ਗਰਦੇਜ਼ਮਹਾਤਮਾ ਗਾਂਧੀਵਾਰਿਸ ਸ਼ਾਹ - ਇਸ਼ਕ ਦਾ ਵਾਰਿਸਮਨੋਵਿਗਿਆਨਰਾਮਾਇਣਨਾਟਕਦੱਖਣੀ ਅਮਰੀਕਾਗਦੌੜਾਭਾਈ ਵੀਰ ਸਿੰਘ6ਸਾਹਿਬਜ਼ਾਦਾ ਅਜੀਤ ਸਿੰਘ ਜੀਸੁਲਤਾਨ ਬਾਹੂਮੁਹੰਮਦ ਗ਼ੌਰੀਸੂਰਜ ਗ੍ਰਹਿਣਰਣਜੀਤ ਸਿੰਘ ਕੁੱਕੀ ਗਿੱਲਡਰੱਗਚਮਕੌਰਯੋਨੀਪੰਚਾਇਤੀ ਰਾਜਇਤਿਹਾਸਬੰਗਾਲ ਦੇ ਗਵਰਨਰ-ਜਨਰਲਸਿੱਖ ਧਰਮ ਵਿੱਚ ਮਨਾਹੀਆਂਬਾਲ ਮਜ਼ਦੂਰੀਪਾਉਂਟਾ ਸਾਹਿਬਦਸਤਾਰਵਾਸਤਵਿਕ ਅੰਕਰੂਸੀ ਰੂਪਵਾਦ29 ਅਪ੍ਰੈਲਨਿੱਜਵਾਚਕ ਪੜਨਾਂਵਗਿੱਲ (ਗੋਤ)ਭਗਤ ਕਬੀਰ ਜੀਪੱਛਮੀਕਰਨਏ.ਪੀ.ਜੇ ਅਬਦੁਲ ਕਲਾਮ🡆 More