ਅੰਤਰਰਾਸ਼ਟਰੀ ਮੁਦਰਾ ਕੋਸ਼

ਅੰਤਰਰਾਸ਼ਟਰੀ ਮਾਲੀ ਪੂੰਜੀ (ਆਈ.ਐੱਮ.ਐੱਫ਼.) ਇੱਕ ਕੌਮਾਂਤਰੀ ਜੱਥੇਬੰਦੀ ਹੈ ਜਿਹਦੀ ਸ਼ੁਰੂਆਤ 1944 'ਚ ਬ੍ਰੈਟਨ ਵੁੱਡਸ ਕਾਨਫ਼ਰੰਸ 'ਚ ਹੋਈ ਸੀ ਪਰ ਰਸਮੀ ਤੌਰ ਉੱਤੇ 1945 ਵਿੱਚ 29 ਮੈਂਬਰ ਦੇਸ਼ਾਂ ਵੱਲੋਂ ਵਿੱਢਿਆ ਗਿਆ। ਇਹਦਾ ਮਿੱਥਿਆ ਟੀਚਾ ਦੂਜੀ ਵਿਸ਼ਵ ਜੰਗ ਮਗਰੋਂ ਦੁਨੀਆ ਦੇ ਅੰਤਰਰਾਸ਼ਟਰੀ ਅਦਾਇਗੀ ਪ੍ਰਬੰਧ ਦੀ ਮੁੜ-ਉਸਾਰੀ ਵਿੱਚ ਹੱਥ ਵਟਾਉਣਾ ਸੀ। ਦੇਸ਼ ਕੋਟਾ ਪ੍ਰਨਾਲੀ ਦੇ ਰਾਹੀਂ ਇੱਕ ਸਾਂਝੀ ਭਾਈਵਾਲੀ ਵਿੱਚ ਸਰਮਾਇਆ (ਫ਼ੰਡ) ਪਾਉਂਦੇ ਹਨ ਜੀਹਦੇ ਤੋਂ ਅਦਾਇਗੀ ਦੇ ਕੁਮੇਲ ਵਾਲ਼ੇ ਦੇਸ਼ ਆਰਜ਼ੀ ਤੌਰ ਉੱਤੇ ਪੈਸੇ ਅਤੇ ਹੋਰ ਵਸੀਲੇ ਉਧਾਰ ਲੈ ਸਕਦੇ ਹਨ। 2010 ਦੇ ਅਖ਼ੀਰ 'ਚ ਹੋਈ ਕੋਟਿਆਂ ਦੀ 14ਵੀਂ ਆਮ ਪੜਚੋਲ ਮੁਤਾਬਕ ਇਹ ਸਰਮਾਇਆ ਉਦੋਂ ਦੀਆਂ ਮੌਜੂਦਾ ਵਟਾਂਦਰਾ ਦਰਾਂ ਉੱਤੇ 476.8 ਅਰਬ ਦੇ ਖ਼ਾਸ ਕਢਾਈ ਹੱਕ ਜਾਂ 755.7 ਅਰਬ ਸੰਯੁਕਤ ਰਾਜ ਡਾਲਰ ਸੀ।

ਅੰਤਰਰਾਸ਼ਟਰੀ ਮਾਲੀ ਪੂੰਜੀ
ਸੰਖੇਪIMF
FMI
ਨਿਰਮਾਣ27 ਦਸੰਬਰ 1945 ਨੂੰ ਰਸਮੀ ਤੌਰ ਉੱਤੇ ਬਣਿਆ (68 ਵਰ੍ਹੇ ਪਹਿਲਾਂ)
1 ਮਾਰਚ 1947 ਨੂੰ ਮਾਲੀ ਕੰਮ-ਕਾਜ ਅਰੰਭੇ (ਯਥਾਰਥ ਸਿਰਜਨਾ) (67 ਵਰ੍ਹੇ ਪਹਿਲਾਂ)
ਕਿਸਮਕੌਮਾਂਤਰੀ ਮਾਲੀ ਸੰਸਥਾ
ਮੁੱਖ ਦਫ਼ਤਰਵਾਸ਼ਿੰਗਟਨ, ਡੀ.ਸੀ., ਸੰਯੁਕਤ ਰਾਜ
ਮੈਂਬਰhip
29 ਦੇਸ਼ (ਸਥਾਪਕ); 188 ਦੇਸ਼ (ਅੱਜ ਦੀ ਮਿਤੀ 'ਚ)
ਅਧਿਕਾਰਤ ਭਾਸ਼ਾ
ਅੰਗਰੇਜ਼ੀ, ਫ਼ਰਾਂਸੀਸੀ ਅਤੇ ਸਪੇਨੀ
ਪ੍ਰਬੰਧਕੀ ਸੰਚਾਲਕ
ਕ੍ਰਿਸਟੀਨ ਲਾਗਾਰਡ
ਮੁੱਖ ਅੰਗ
Board of Governors
ਵੈੱਬਸਾਈਟwww.imf.org

ਹਵਾਲੇ

Tags:

ਦੂਜੀ ਵਿਸ਼ਵ ਜੰਗ

🔥 Trending searches on Wiki ਪੰਜਾਬੀ:

ਭਾਰਤ ਦੀ ਵੰਡਅਰਦਾਸ2015 ਹਿੰਦੂ ਕੁਸ਼ ਭੂਚਾਲਲਿਸੋਥੋਲੁਧਿਆਣਾਵਲਾਦੀਮੀਰ ਪੁਤਿਨਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਉਜ਼ਬੇਕਿਸਤਾਨਕ੍ਰਿਕਟ ਸ਼ਬਦਾਵਲੀਭਾਸ਼ਾਜਾਵੇਦ ਸ਼ੇਖਬਰਮੀ ਭਾਸ਼ਾ6 ਜੁਲਾਈਮੈਟ੍ਰਿਕਸ ਮਕੈਨਿਕਸਆਈਐੱਨਐੱਸ ਚਮਕ (ਕੇ95)ਗੁਡ ਫਰਾਈਡੇਸਰਪੰਚਇਲੈਕਟੋਰਲ ਬਾਂਡਭਾਈ ਗੁਰਦਾਸਲੋਕਵਿਆਨਾਪ੍ਰਿੰਸੀਪਲ ਤੇਜਾ ਸਿੰਘਗੂਗਲਜਿੰਦ ਕੌਰਮੋਰੱਕੋਆਦਿ ਗ੍ਰੰਥਮਿਲਖਾ ਸਿੰਘਮਲਾਲਾ ਯੂਸਫ਼ਜ਼ਈਲੋਕ ਸਭਾ੧੯੨੧ਮਾਂ ਬੋਲੀਅਨਮੋਲ ਬਲੋਚਪੰਜਾਬ ਦੀ ਕਬੱਡੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਾਰਫਨ ਸਿੰਡਰੋਮਜਸਵੰਤ ਸਿੰਘ ਕੰਵਲਮਾਈਕਲ ਜੈਕਸਨਗੈਰੇਨਾ ਫ੍ਰੀ ਫਾਇਰਜਰਗ ਦਾ ਮੇਲਾਜਮਹੂਰੀ ਸਮਾਜਵਾਦਯਹੂਦੀ9 ਅਗਸਤਭੁਚਾਲਆਈ.ਐਸ.ਓ 4217ਇੰਟਰਨੈੱਟ1 ਅਗਸਤਚੜ੍ਹਦੀ ਕਲਾਛੋਟਾ ਘੱਲੂਘਾਰਾਨਵਤੇਜ ਭਾਰਤੀਅਕਾਲ ਤਖ਼ਤਦੂਜੀ ਸੰਸਾਰ ਜੰਗ੧੯੧੮ਕੋਰੋਨਾਵਾਇਰਸ ਮਹਾਮਾਰੀ 2019ਪੂਰਬੀ ਤਿਮੋਰ ਵਿਚ ਧਰਮਨਾਵਲਨਾਜ਼ਿਮ ਹਿਕਮਤਮਾਰਕਸਵਾਦਲੰਮੀ ਛਾਲਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਪੰਜਾਬੀ ਕੈਲੰਡਰਭਗਤ ਰਵਿਦਾਸਗੁਰਦਿਆਲ ਸਿੰਘਵਿਟਾਮਿਨਦਾਰਸ਼ਨਕ ਯਥਾਰਥਵਾਦ1989 ਦੇ ਇਨਕਲਾਬਏ. ਪੀ. ਜੇ. ਅਬਦੁਲ ਕਲਾਮਅਲੰਕਾਰ (ਸਾਹਿਤ)ਅਟਾਬਾਦ ਝੀਲਸਾਂਚੀਕਰਤਾਰ ਸਿੰਘ ਸਰਾਭਾਵਲਾਦੀਮੀਰ ਵਾਈਸੋਤਸਕੀਅਕਬਰਪੁਰ ਲੋਕ ਸਭਾ ਹਲਕਾ🡆 More