ਵਾਸ਼ਿੰਗਟਨ, ਡੀ.ਸੀ.

ਵਾਸ਼ਿੰਗਟਨ, ਡੀ.ਸੀ., ਰਸਮੀ ਤਰੀਕੇ ਨਾਲ਼ ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ ਅਤੇ ਆਮ ਤੌਰ ਉੱਤੇ ਵਾਸ਼ਿੰਗਟਨ ਜਾਂ ਡੀ.ਸੀ., ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਹੇਠਲਾ ਇਲਾਕਾ ਹੈ ਅਤੇ ਇਸ ਕਰਕੇ ਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ। ਇਹ ਸ਼ਹਿਰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਦੇ ਡੀ.ਸੀ.

ਤੋਂ ਭਾਵ ਡਿਸਟ੍ਰਿਕ ਆਫ ਕੋਲੰਬੀਆ ਹੈ। ਮੈਰੀਲੈਂਡ ਅਤੇ ਵਰਜੀਨੀਆ ਇਸ ਦੇ ਗੁਆਡੀ ਰਾਜ ਹਨ।

ਵਾਸ਼ਿੰਗਟਨ, ਡੀ.ਸੀ.
 • ਘਣਤਾ3,977/km2 (10,298/sq mi)
ਸਮਾਂ ਖੇਤਰਯੂਟੀਸੀ-5
 • ਗਰਮੀਆਂ (ਡੀਐਸਟੀ)ਯੂਟੀਸੀ-4 (ਪੂਰਬੀ ਸਮਾਂ ਜੋਨ)

ਮਸ਼ਹੂਰ ਥਾਵਾਂ

ਸੁਪਰੀਮ ਕੋਰਟ, ਅਮਰੀਕੀ ਸੰਸਦ, ਵਾਈਟ ਹਾਊਸ, ਨੈਸ਼ਨਲ ਮਾਲ, ਲਿੰਕਨ ਮੈਮੋਰੀਅਲ, ਨੈਸ਼ਨਲ ਏਅਰ ਸਪੇਸ ਮਿਊਜ਼ੀਅਮ, ਨੈਸ਼ਨਲ ਜ਼ੋਆਲੋਜੀਕਲ ਪਾਰਕ, ਨੈਸ਼ਨਲ ਮਿਊਜ਼ੀਅਮ ਆਫ ਦਾ ਸਮਿੱਥਸੋਨੀਅਨ ਇੰਸਟੀਚਿਊਸ਼ਨਜ ਸਾਰੇ ਹੀ ਮਸ਼ਹੂਰ ਥਾਵਾਂ ਇੱਥੇ ਹੀ ਹਨ। ਇਹ ਸ਼ਹਿਰ ਪੋਟੋਮਿਕ ਦਰਿਆ ’ਤੇ ਕਿਨਾਰੇ ਤੇ ਵਸਿਆ ਹੋਇਆ ਹੈ। ਇਸ ਦੀ ਲਗਭਗ ਛੇ ਲੱਖ ਦੇ ਨੇੜੇ ਹੈ। ਅਮਰੀਕੇ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ ਵਾੲ੍ਹੀਟ ਹਾਊਸ ਵਿੱਚ ਕੁੱਲ 132 ਕਮਰੇ ਅਤੇ 32 ਬਾਥਰੂਮ ਹਨ।

ਹਵਾਲੇ

Tags:

ਮੈਰੀਲੈਂਡਵਰਜੀਨੀਆਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਸ਼੍ਰੋਮਣੀ ਅਕਾਲੀ ਦਲਮਿਲਖਾ ਸਿੰਘਭਾਰਤ ਦਾ ਪ੍ਰਧਾਨ ਮੰਤਰੀਹੜ੍ਹਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਜੰਗਭਾਰਤ ਵਿੱਚ ਪੰਚਾਇਤੀ ਰਾਜਸਵਰਪੰਛੀਸੂਬਾ ਸਿੰਘਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਸਿੱਖ ਧਰਮਗ੍ਰੰਥਸਾਹਿਬਜ਼ਾਦਾ ਜੁਝਾਰ ਸਿੰਘਪੰਜਾਬੀ ਕੱਪੜੇਹੁਮਾਯੂੰਮਸੰਦਯੂਨੀਕੋਡਜਿੰਮੀ ਸ਼ੇਰਗਿੱਲਗੁੱਲੀ ਡੰਡਾਸਦਾਮ ਹੁਸੈਨਬਾਬਾ ਵਜੀਦਪੰਜਾਬੀ ਸਾਹਿਤ ਦਾ ਇਤਿਹਾਸਭਾਰਤ ਦਾ ਝੰਡਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਸੂਰਜਰਾਮਪੁਰਾ ਫੂਲਸਚਿਨ ਤੇਂਦੁਲਕਰਹਾੜੀ ਦੀ ਫ਼ਸਲਪਦਮ ਸ਼੍ਰੀਸੁਭਾਸ਼ ਚੰਦਰ ਬੋਸਝੋਨਾਫੁਲਕਾਰੀਸੱਭਿਆਚਾਰਆਸਾ ਦੀ ਵਾਰਆਯੁਰਵੇਦਜਮਰੌਦ ਦੀ ਲੜਾਈਸਫ਼ਰਨਾਮਾਗੁਰਮੁਖੀ ਲਿਪੀਫ਼ਿਰੋਜ਼ਪੁਰਬੱਬੂ ਮਾਨਹੌਂਡਾਜਨਮਸਾਖੀ ਅਤੇ ਸਾਖੀ ਪ੍ਰੰਪਰਾਬਲਵੰਤ ਗਾਰਗੀਵਿਕੀਸਰੋਤਪੰਜਾਬੀ ਨਾਟਕਅੰਤਰਰਾਸ਼ਟਰੀਪਿਸ਼ਾਬ ਨਾਲੀ ਦੀ ਲਾਗ2020-2021 ਭਾਰਤੀ ਕਿਸਾਨ ਅੰਦੋਲਨਪਹਿਲੀ ਐਂਗਲੋ-ਸਿੱਖ ਜੰਗਭਗਤ ਪੂਰਨ ਸਿੰਘਭਾਰਤ ਦਾ ਇਤਿਹਾਸਜੀਵਨਸਵਰ ਅਤੇ ਲਗਾਂ ਮਾਤਰਾਵਾਂਸਤਿ ਸ੍ਰੀ ਅਕਾਲਕਾਰਲ ਮਾਰਕਸਰਹਿਰਾਸਕੈਥੋਲਿਕ ਗਿਰਜਾਘਰਪੰਜਾਬੀ ਜੀਵਨੀ ਦਾ ਇਤਿਹਾਸਹਰਿਮੰਦਰ ਸਾਹਿਬਭੀਮਰਾਓ ਅੰਬੇਡਕਰਹਿੰਦੀ ਭਾਸ਼ਾਭਾਰਤ ਦੀ ਸੰਵਿਧਾਨ ਸਭਾਚੇਤਪਾਲੀ ਭੁਪਿੰਦਰ ਸਿੰਘਅਫ਼ੀਮਗੰਨਾਡਾ. ਹਰਸ਼ਿੰਦਰ ਕੌਰਭਾਰਤ ਦਾ ਆਜ਼ਾਦੀ ਸੰਗਰਾਮਮਾਈ ਭਾਗੋਕਾਨ੍ਹ ਸਿੰਘ ਨਾਭਾਪ੍ਰੀਤਮ ਸਿੰਘ ਸਫ਼ੀਰਨਿਸ਼ਾਨ ਸਾਹਿਬਮਿਸਲਜ਼ਲੋਕ ਸਭਾ🡆 More