2019 ਕ੍ਰਿਕਟ ਵਿਸ਼ਵ ਕੱਪ

2019 ਆਈ.ਸੀ.ਸੀ.

ਕ੍ਰਿਕਟ ਵਿਸ਼ਵ ਕੱਪ ਕ੍ਰਿਕਟ ਵਿਸ਼ਵ ਕੱਪ ਦਾ 12ਵਾਂ ਭਾਗ ਸੀ ਜਿਹੜਾ ਕਿ ਇੰਗਲੈਂਡ ਅਤੇ ਵੇਲਜ਼ ਵਿੱਚ 30 ਮਈ ਤੋਂ 14 ਜੁਲਾਈ 2019 ਤੱਕ ਕਰਵਾਇਆ ਗਿਆ। ਫ਼ਾਈਨਲ ਮੈਚ 14 ਜੁਲਾਈ 2019 ਨੂੰ ਲੌਰਡਸ ਵਿਖੇ ਖੇਡਿਆ ਗਿਆ ਜਿਸ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਮੈਚ ਅਤੇ ਸੂਪਰ ਓਵਰ ਟਾਈ ਹੋਣ ਕਰਕੇ ਵੱਧ ਬਾਊਂਡਰੀਆਂ ਦੀ ਗਿਣਤੀ ਕਾਰਨ ਹਰਾਇਆ ਅਤੇ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਆਪਣੇ ਨਾਂ ਕੀਤਾ।

2019 ਕ੍ਰਿਕਟ ਵਿਸ਼ਵ ਕੱਪ
2019 ਕ੍ਰਿਕਟ ਵਿਸ਼ਵ ਕੱਪ
ਦਫ਼ਤਰੀ ਲੋਗੋ
ਮਿਤੀਆਂ30 ਮਈ – 14 ਜੁਲਾਈ
ਪ੍ਰਬੰਧਕਅੰਤਰਰਾਸ਼ਟਰੀ ਕ੍ਰਿਕਟ ਕੌਂਸਲ
ਕ੍ਰਿਕਟ ਫਾਰਮੈਟਇੱਕ ਦਿਨਾ ਅੰਤਰਰਾਸ਼ਟਰੀ
ਟੂਰਨਾਮੈਂਟ ਫਾਰਮੈਟਰਾਊਂਡ-ਰੌਬਿਨ ਅਤੇ ਨਾੱਕ-ਆਊਟ
ਮੇਜ਼ਬਾਨਇੰਗਲੈਂਡ ਇੰਗਲੈਂਡ
ਫਰਮਾ:Country data WAL ਵੇਲਜ਼
ਜੇਤੂ2019 ਕ੍ਰਿਕਟ ਵਿਸ਼ਵ ਕੱਪ ਇੰਗਲੈਂਡ (ਪਹਿਲੀ title)
ਉਪ-ਜੇਤੂ2019 ਕ੍ਰਿਕਟ ਵਿਸ਼ਵ ਕੱਪ ਨਿਊਜ਼ੀਲੈਂਡ
ਭਾਗ ਲੈਣ ਵਾਲੇ10
ਮੈਚ48
ਟੂਰਨਾਮੈਂਟ ਦਾ ਸਰਵੋਤਮ ਖਿਡਾਰੀਨਿਊਜ਼ੀਲੈਂਡ ਕੇਨ ਵਿਲੀਅਮਸਨ
ਸਭ ਤੋਂ ਵੱਧ ਦੌੜਾਂ (ਰਨ)ਭਾਰਤ ਰੋਹਿਤ ਸ਼ਰਮਾ (648)
ਸਭ ਤੋਂ ਵੱਧ ਵਿਕਟਾਂਆਸਟਰੇਲੀਆ ਮਿਚਲ ਸਟਾਰਕ (27)
ਅਧਿਕਾਰਿਤ ਵੈੱਬਸਾਈਟਦਫ਼ਤਰੀ ਵੈੱਬਸਾਈਟ
2015
2023

ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ 2006 ਵਿੱਚ ਦਿੱਤੇ ਗਏ ਸਨ, ਜਦੋਂ ਇੰਗਲੈਂਡ ਅਤੇ ਵੇਲਜ਼ ਨੇ 2015 ਵਿਸ਼ਵ ਕੱਪ ਦੀ ਮੇਜ਼ਬਾਨੀ ਤੋਂ ਆਪਣੇ ਨਾਮ ਵਾਪਿਸ ਲੈ ਲਏ ਸਨ ਜੋ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕਰਵਾਇਆ ਗਿਆ ਸੀ। ਇਸ ਪ੍ਰਤਿਯੋਗਤਾ ਦਾ ਪਹਿਲਾ ਮੈਚ ਦ ਓਵਲ ਵਿੱਚ ਖੇਡਿਆ ਜਾਵੇਗਾ ਜਦਕਿ ਫ਼ਾਈਨਲ ਮੈਚ ਲੌਰਡਸ ਵਿੱਚ ਖੇਡਿਆ ਜਾਵੇਗਾ। ਇਹ ਪੰਜਵੀ ਵਾਰ ਹੈ ਜਦੋਂ ਕ੍ਰਿਕਟ ਵਿਸ਼ਵ ਕੱਪ ਇੰਗਲੈਂਡ ਅਤੇ ਵੇਲਜ਼ ਵਿੱਚ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ 1975, 1979, 1983 ਅਤੇ 1999 ਦੇ ਵਿਸ਼ਵ ਕੱਪ ਇਨ੍ਹਾਂ ਦੇਸ਼ਾਂ ਵਿੱਚ ਕਰਵਾਏ ਗਏ ਸਨ।

ਇਸ ਟੂਰਨਾਮੈਂਟ ਵਿੱਚ 10 ਟੀਮਾਂ ਨੇੈ ਭਾਗ ਲਿਆ ਅਤੇ ਸਾਰੀਆਂ ਟੀਮਾਂ ਦਾ ਮੁਕਾਬਲਾ ਇੱਕ-ਇੱਕ ਵਾਰ ਦੂਜੀ ਹਰੇਕ ਟੀਮ ਨਾਲ ਹੋਇਆ। ਅੰਕ-ਤਾਲਿਕਾ ਵਿੱਚ ਪਹਿਲੇ ਚਾਰ ਥਾਵਾਂ ਤੇ ਰਹਿਣ ਵਾਲੀਆਂ ਟੀਮਾਂ ਨੇ ਸੈਮੀਫਾਈਨਲ ਖੇਡੇ। 10 ਟੀਮਾਂ ਦੇ ਟੂਰਨਾਮੈਂਟ ਕਰਕੇ ਆਈ.ਸੀ.ਸੀ. ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿੱਚ ਸਹਾਇਕ ਟੀਮਾਂ ਦੀ ਕਮੀ ਹੈ। ਕਿਉਂਕਿ ਟੈਸਟ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ 2017 ਵਿੱਚ 10 ਤੋਂ ਵਧਾ ਕੇ 12 ਕਰ ਦਿੱਤੀ ਗਈ ਸੀ ਇਸ ਕਰਕੇ ਇਹ ਪਹਿਲਾ ਵਿਸ਼ਵ ਕੱਪ ਸੀ ਜਿਸ ਵਿੱਚ ਸਾਰੀਆਂ ਟੈਸਟ ਖੇਡਣ ਵਾਲੀਆਂ ਟੀਮਾਂ ਨੇ ਭਾਗ ਨਹੀਂ ਲਿਆ ਜਿਸ ਵਿੱਚ ਆਇਰਲੈਂਡ ਅਤੇ ਜ਼ਿੰਬਾਬਵੇ ਦੀਆਂ ਟੀਮਾਂ ਟੂਰਨਾਮੈਂਟ ਤੋਂ ਬਾਹਰ ਸਨ, ਕਿਉਂਕਿ ਉਹ 2018 ਵਿੱਚ ਕਰਵਾਏ ਗਏ ਕੁਆਲੀਫਾਈਂਗ ਮੁਕਾਬਲਿਆਂ ਵਿੱਚ ਹਾਰ ਗਈਆਂ ਸਨ। ਇਹ ਪਹਿਲਾ ਵਿਸ਼ਵ ਕੱਪ ਸੀ ਜਿਸ ਵਿੱਚ ਕੋਈ ਵੀ ਸਹਾਇਕ ਮੈਂਬਰ ਟੀਮ ਸ਼ਾਮਿਲ ਨਹੀਂ ਸੀ।

2019 ਵਿੱਚ ਹੋਏ ਪੁਲਵਾਮਾ ਹਮਲੇ ਦਾ ਕਾਰਨ ਕੁਝ ਸਾਬਕਾ ਭਾਰਤੀ ਖਿਡਾਰੀਆਂ ਅਤੇ ਬੀ.ਸੀ.ਸੀ.ਆਈ. ਨੇ ਪਾਕਿਸਤਾਨ ਵਿਰੁੱਧ ਆਪਣਾ ਗਰੁੱਪ ਮੈਚ ਖੇਡਣ ਤੋਂ ਬਾਈਕਾਟ ਕਰਨ ਬਾਰੇ ਕਿਹਾ ਸੀ ਅਤੇ ਇਹ ਚਾਹੁੰਦੇ ਸਨ ਕਿ ਪਾਕਿਸਤਾਨ ਨੂੰ ਟੂਰਨਾਮੈਂਟ ਵਿੱਚ ਖੇਡਣ ਦੀ ਮਨਾਹੀ ਹੋਣੀ ਚਾਹੀਦੀ ਹੈ। ਹਾਲਾਂਕਿ ਦੁਬਈ ਵਿੱਚ ਹੋਈ ਇੱਕ ਪ੍ਰੈਸ ਮਿਲਣੀ ਵਿੱਚ ਆਈ.ਸੀ.ਸੀ. ਨੇ ਬੀ.ਸੀ.ਸੀ.ਆਈ. ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ 2019 ਵਿੱਚ ਹੋਈਆਂ ਭਾਰਤ-ਪਾਕਿਸਤਾਨ ਸਰਹੱਦੀ ਝੜਪਾਂ ਦੇ ਬਾਵਜੂਦ ਇਹ ਮੈਚ ਖੇਡਿਆ ਜਾਵੇਗਾ।

ਯੋਗਤਾ

2019 ਕ੍ਰਿਕਟ ਵਿਸ਼ਵ ਕੱਪ ਵਿੱਚ 10 ਟੀਮਾਂ ਭਾਗ ਲੈਣਗੀਆਂ, ਅਤੇ ਇਨ੍ਹਾਂ ਦੀ ਗਿਣਤੀ 2011 ਅਤੇ 2015 ਦੇ ਵਿਸ਼ਵ ਕੱਪਾਂ ਵਿਚਲੀ ਗਿਣਤੀ 14 ਤੋਂ ਘਟਾ ਕੇ 10 ਕਰ ਦਿੱਤੀ ਗਈ ਸੀ। ਮੇਜ਼ਬਾਨ ਇੰਗਲੈਂਡ ਅਤੇ 20 ਸਤੰਬਰ 2017 ਦੀ ਆਈ.ਸੀ.ਸੀ. ਅੰਤਰਰਾਸ਼ਟਰੀ ਕ੍ਰਿਕਟ ਰੈਂਕਿੰਗ ਦੇ ਹਿਸਾਬ ਨਾਲ ਚੋਟੀ ਦੀਆਂ ਹੋਰ ਸੱਤ ਟੀਮਾਂ ਨੂੰ ਟੂਰਨਾਮੈਂਟ ਵਿੱਚ ਖੇਡਣ ਦੀ ਸਿੱਧੀ ਯੋਗਤਾ ਮਿਲ ਗਈ ਸੀ ਜਦਕਿ ਰਹਿੰਦੀਆਂ ਦੋ ਥਾਵਾਂ ਨੂੰ 2018 ਵਿੱਚ ਕਰਵਾਏ ਗਏ ਕੁਆਲੀਫਾਇਰ ਮੁਕਾਬਲਿਆਂ ਵਿੱਚ ਤੈਅ ਕੀਤਾ ਗਿਆ ਸੀ। ਇਨ੍ਹਾਂ ਕੁਆਲੀਫਾਇਰ ਮੁਕਾਬਲਿਆਂ ਵਿੱਚ 10 ਹੇਠਲੇ ਦਰਜੇ ਦੀਆਂ ਟੀਮਾਂ ਨੇ ਭਾਗ ਲਿਆ ਸੀ ਅਤੇ ਫਾਈਨਲ ਵਿੱਚ ਪਹੁੰਚੀਆਂ ਦੋ ਟੀਮਾਂ ਵੈਸਟਇੰਡੀਜ਼ ਅਤੇ ਅਫ਼ਗਾਨਿਸਤਾਨ ਨੂੰ ਇਸ ਵਿਸ਼ਵ ਕੱਪ ਵਿੱਚ ਖੇਡਣ ਦੀ ਜਗ੍ਹਾ ਮਿਲ ਗਈ ਸੀ। ਜਿੰਬਾਬਵੇ 1983 ਤੋਂ ਮਗਰੋਂ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਵਿੱਚ ਅਯੋਗ ਰਹੀ ਹੈ।

2019 ਕ੍ਰਿਕਟ ਵਿਸ਼ਵ ਕੱਪ 
ਉਜਾਗਰ ਕੀਤੇ ਗਏ ਦੇਸ਼ 2019 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਗ ਲਿਆ।      ਮੇਜ਼ਬਾਨ ਦੇ ਤੌਰ ਤੇ ਯੋਗ      ਆਈ.ਸੀ.ਸੀ. ਰੈਕਿੰਗ ਦੁਆਰਾ ਯੋਗ      2018 ਕੁਆਲੀਫਾਇਰ ਦੁਆਰਾ ਯੋਗ      ਕੁਆਲੀਫਾਇਰ ਵਿੱਚ ਖੇਡੇ ਪਰ ਅਯੋਗ ਰਹੇ
ਯੋਗਤਾ ਦਾ ਕਾਰਨ ਤਰੀਕ ਸਥਾਨ ਜਗ੍ਹਾ ਯੋਗ
ਮੇਜ਼ਬਾਨ ਦੇਸ਼ 30 ਸਤੰਬਰ 2006 1 2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ
ਆਈ.ਸੀ.ਸੀ. ਇੱਕ ਦਿਨਾ ਪ੍ਰਤਿਯੋਗਤਾ 30 ਸਤੰਬਰ 2017 ਵੱਖ-ਵੱਖ 7 2019 ਕ੍ਰਿਕਟ ਵਿਸ਼ਵ ਕੱਪ  ਆਸਟਰੇਲੀਆ
2019 ਕ੍ਰਿਕਟ ਵਿਸ਼ਵ ਕੱਪ  ਬੰਗਲਾਦੇਸ਼
2019 ਕ੍ਰਿਕਟ ਵਿਸ਼ਵ ਕੱਪ  ਭਾਰਤ
2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
2019 ਕ੍ਰਿਕਟ ਵਿਸ਼ਵ ਕੱਪ  ਪਾਕਿਸਤਾਨ
2019 ਕ੍ਰਿਕਟ ਵਿਸ਼ਵ ਕੱਪ  ਦੱਖਣੀ ਅਫ਼ਰੀਕਾ
2019 ਕ੍ਰਿਕਟ ਵਿਸ਼ਵ ਕੱਪ  ਸ੍ਰੀਲੰਕਾ
2018 ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ 23 ਮਾਰਚ 2018 ਫਰਮਾ:Country data ਜ਼ਿੰਬਾਬਵੇ 2 2019 ਕ੍ਰਿਕਟ ਵਿਸ਼ਵ ਕੱਪ  ਅਫ਼ਗ਼ਾਨਿਸਤਾਨ
2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼
ਕੁੱਲ 10

ਮੈਦਾਨ

ਕਲਕੱਤਾ ਵਿੱਚ ਹੋਈ ਆਈ.ਸੀ.ਸੀ. ਇੱਕ ਮੀਟਿੰਗ ਦੇ ਪਿੱਛੋਂ ਇਸ ਟੂਰਨਾਮੈਂਟ ਵਿੱਚ ਖੇਡੇ ਜਾਣ ਵਾਲੇ ਮੈਦਾਨਾਂ ਦੀ ਸੂਚੀ 26 ਅਪਰੈਲ 2018 ਨੂੰ ਜਾਰੀ ਕੀਤੀ ਗਈ ਸੀ। ਲੰਡਨ ਸਟੇਡੀਅਮ ਨੂੰ ਪਹਿਲਾਂ ਇੱਕ ਸੰਭਵ ਮੈਦਾਨ ਦੇ ਤੌਰ ਤੇ ਮਨਜ਼ੂਰੀ ਮਿਲ ਗਈ ਸੀ ਅਤੇ ਜਨਵਰੀ 2017 ਵਿੱਚ ਆਈ.ਸੀ.ਸੀ. ਨੇ ਮੈਦਾਨ ਦਾ ਨਿਰੀਖਣ ਕਰਕੇ ਕਿਹਾ ਸੀ ਕਿ ਇੱਕ ਕ੍ਰਿਕਟ ਖੇਡਣ ਲਈ ਇਸਦੀ ਪਿੱਚ ਠੀਕ ਹੈ ਪਰ ਮਗਰੋਂ ਜਾਰੀ ਕੀਤੀ ਗਈ ਮੈਦਾਨਾਂ ਦੀ ਸੂਚੀ ਵਿੱਚ ਇਸਦਾ ਨਾਮ ਸ਼ਾਮਿਲ ਨਹੀਂ ਸੀ।

ਸ਼ਹਿਰ ਬਰਮਿੰਘਮ ਬਰਿਸਟਲ ਕਾਰਡਿਫ਼ ਚੈਸਟਰ ਲੀ ਸਟ੍ਰੀਟ ਲੀਡਸ
ਮੈਦਾਨ ਐਜਬੈਸਟਨ ਬਰਿਸਟਲ ਕਾਊਂਟੀ ਮੈਦਾਨ ਸੋਫੀਆ ਗਾਰਡਨਜ਼ ਰਿਵਰਸਾਈਡ ਮੈਦਾਨ ਹੈਡਿੰਗਲੀ
ਕਾਊਂਟੀ ਟੀਮ ਵਾਰਵਿਕਸ਼ਾਇਰ ਗਲੂਸਟਰਸ਼ਾਇਰ ਗਲੇਮੌਗਨ ਡਰਹਮ ਯੌਰਕਸ਼ਾਇਰ
ਸਮਰੱਥਾ 25,000 17,500 15,643 20,000 18,350
ਮੈਚਾਂ ਦੀ ਗਿਣਤੀ 5 (ਸੈਮੀਫ਼ਾਈਨਲ ਸਮੇਤ) 3 4 3 4
ਲੰਡਨ ਲੰਡਨ ਮਾਨਚੈਸਟਰ ਨੌਟਿੰਘਮ ਸਾਊਥਹੈਂਪਟਨ ਟਾਊਂਟਨ
ਲਾਰਡਸ ਦ ਓਵਲ ਓਲਡ ਟ੍ਰੈਫ਼ਰਡ ਟਰੈਂਟ ਬਰਿੱਜ ਰੋਜ਼ ਬੌਲ ਟਾਊਂਟਨ
ਮਿਡਲਸੈਕਸ ਸਰੀ ਲੰਕਾਸ਼ਾਇਰ ਨੌਟਿੰਘਮਸ਼ਾਇਰ ਹੈਂਪਸ਼ਾਇਰ ਸੋਮਰਸੈਟ
28,000 25,500 26,000 17,500 25,000 12,500
5 (ਫਾਈਨਲ ਸਮੇਤ) 5 6 (ਸੈਮੀਫਾਈਨਲ ਸਮੇਤ) 5 5 3

ਟੀਮਾਂ

ਸਾਰੀਆਂ ਟੀਮਾਂ ਨੂੰ ਵਿਸ਼ਵ ਕੱਪ ਵਿੱਚ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ਆਈ.ਸੀ.ਸੀ. ਨੂੰ 23 ਅਪਰੈਲ 2019 ਤੱਕ ਦੇਣੀ ਸੀ। ਸਾਰੀਆਂ ਟੀਮਾਂ ਨੂੰ ਆਪਣੇ 15 ਮੈਂਬਰੀ ਦਲ ਵਿੱਚੋਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਕੋਈ ਵੀ ਬਦਲਾਅ ਕਰਨ ਦੀ ਇਜਾਜ਼ਤ ਸੀ। ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ ਆਪਣੀ ਵਿਸ਼ਵ ਕੱਪ ਟੀਮ ਦਾ ਐਲਾਨ ਕੀਤਾ ਸੀ।

ਮੈਚ ਅਧਿਕਾਰੀ

ਅਪਰੈਲ 2019 ਵਿੱਚ ਆਈ.ਸੀ.ਸੀ. ਨੇ ਟੂਰਨਾਮੈਂਟ ਵਿੱਚ ਆਪਣੇ ਅਧਿਕਾਰੀਆਂ ਦੇ ਨਾਮ ਘੋਸ਼ਿਤ ਕੀਤੇ। ਇਅਨ ਗੂਲਡ ਨੇ ਇਹ ਐਲਾਨ ਕੀਤਾ ਕਿ ਇਸ ਟੂਰਨਾਮੈਂਟ ਦੇ ਪੂਰਾ ਹੋਣ ਤੇ ਉਹ ਅੰਪਾਇਰ ਦੇ ਤੌਰ ਤੇ ਸੰਨਿਆਸ ਲੈ ਲਵੇਗਾ।

ਅੰਪਾਇਰ

ਰੈਫ਼ਰੀ

ਆਈ.ਸੀ.ਸੀ. ਨੇ ਟੂਰਨਾਮੈਂਟ ਲਈ 6 ਮੈਚ ਰੈਫ਼ਰੀਆਂ ਦਾ ਐਲਾਨ ਵੀ ਕੀਤਾ ਸੀ।

  • 2019 ਕ੍ਰਿਕਟ ਵਿਸ਼ਵ ਕੱਪ  ਕ੍ਰਿਸ ਬ੍ਰੌਡ
  • 2019 ਕ੍ਰਿਕਟ ਵਿਸ਼ਵ ਕੱਪ  ਡੇਵਿਡ ਬੂਨ
  • 2019 ਕ੍ਰਿਕਟ ਵਿਸ਼ਵ ਕੱਪ  ਜੈਫ਼ ਕਰੋਅ
  • 2019 ਕ੍ਰਿਕਟ ਵਿਸ਼ਵ ਕੱਪ  ਰੰਜਨ ਮਦੁੂਗੱਲੇ
  • 2019 ਕ੍ਰਿਕਟ ਵਿਸ਼ਵ ਕੱਪ  ਐਂਡੀ ਪਾਈਕ੍ਰੌਫ਼ਟ
  • 2019 ਕ੍ਰਿਕਟ ਵਿਸ਼ਵ ਕੱਪ  ਰਿਚੀ ਰਿਚਰਡਸਨ

ਇਨਾਮ

ਆਈ.ਸੀ.ਸੀ. ਨੇ ਇਸ ਟੂਰਨਾਮੈਂਟ ਲਈ ਕੁੱਲ ਇਨਾਮ 10 ਮਿਲੀਅਨ ਡਾਲਰ ਤੈਅ ਕੀਤਾ ਸੀ, ਜਿਹੜਾ ਕਿ 2015 ਦੇ ਵਿਸ਼ਵ ਕੱਪ ਦੇ ਬਰਾਬਰ ਹੀ ਸੀ। ਇਸ ਇਨਾਮ ਨੂੰ ਟੀਮਾਂ ਪ੍ਰਦਰਸ਼ਨ ਦੇ ਹਿਸਾਬ ਨਾਲ ਇਸ ਤਰ੍ਹਾਂ ਵੰਡਿਆ ਜਾਵੇਗਾ:

ਪੜਾਅ ਇਨਾਮ (ਅਮਰੀਕੀ ਡਾਲਰ) ਕੁੱਲ
ਜੇਤੂ $4,000,000 $4,000,000
ਉਪ-ਜੇਤੂ $2,000,000 $2,000,000
ਸੈਮੀਫਾਈਨਲ ਵਿੱਚ ਹਾਰ $800,000 $1,600,000
ਹਰੇਕ ਲੀਗ ਮੈਚ ਦਾ ਜੇਤੂ $40,000 $1,800,000
ਲੀਗ ਪੜਾਅ ਵਿੱਚ ਹੀ ਰਹਿ ਗਈਆਂ ਟੀਮਾਂ $100,000 $600,000
ਕੁੱਲ $10,000,000

ਉਦਘਾਟਨੀ ਸਮਾਰੋਹ

ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ 29 ਮਈ, 2019 ਦੀ ਸ਼ਾਮ ਨੂੰ ਦ ਮਾਲ ਵਿਖੇ ਕਰਵਾਇਆ ਗਿਆ ਸੀ। ਐਂਡਰਿਊ ਫ਼ਲਿਨਟੌਫ਼, ਪੈਡੀ ਮਕਗਿਨੀਜ਼ ਅਤੇ ਸ਼ਿਬਾਨੀ ਡਾਂਡੇਕਰ ਨੇ ਇਸ ਸਮਾਰੋਹ ਦੀ ਮੇਜ਼ਬਾਨੀ ਕੀਤੀ ਸੀ। ਇਸ ਦੌਰਾਨ ਇੱਕ 60 ਸਕਿੰਟਾਂ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ 10 ਹਿੱਸਾ ਲੈਣ ਵਾਲੀਆਂ ਟੀਮਾਂ ਦੇ ਦੋ-ਦੋ ਮੈਂਬਰ ਸ਼ਾਮਿਲ ਸਨ, ਜਿਨ੍ਹਾਂ ਵਿੱਚ ਵਿਵੀਅਨ ਰਿਚਰਡਸ, ਮਹੇਲਾ ਜੈਵਰਧਨੇ, ਜੈਕੁਅਸ ਕੈਲਿਸ, ਬਰੈੱਟ ਲੀ, ਕੈਵਿਨ ਪੀਟਰਸਨ, ਅਨਿਲ ਕੁੰਬਲੇ, ਫ਼ਰਹਾਨ ਅਖ਼ਤਰ, ਮਲਾਲਾ ਯੂਸਫ਼ਜ਼ਈ, ਯੋਹਾਨ ਬਲੇਕ, ਦਮਾਯੰਤੀ ਧਰਸ਼ਾ, ਅਜ਼ਰ ਅਲੀ, ਅਬਦੁਰ ਰੱਜ਼ਾਕ, ਜੇਮਸ ਫ਼ਰੈਂਕਲਿਨ, ਸਟੀਵਨ ਪੀਏਨਾਰ, ਕ੍ਰਿਸ ਹਿਊ ਅਤੇ ਪੈਟ ਕੈਸ਼ ਸ਼ਾਮਿਲ ਸਨ ਜਦਕਿ ਡੇਵਿਡ ਬੂਨ ਨੇ ਇਸ ਖੇਡ ਦੀ ਅੰਪਾਇਰਿੰਗ ਕੀਤੀ ਸੀ। ਇੰਗਲੈਂਡ ਨੇ ਇਸ ਖੇਡ ਨੂੰ 70 ਅੰਕਾਂ ਨਾਲ ਜਿੱਤਿਆ ਜਦਕਿ ਆਸਟਰੇਲੀਆ 69 ਅੰਕਾਂ ਦੇ ਨਾਲ ਦੂਜੇ ਸਥਾਨ ਤੇ ਰਹੀ।

ਮਾਈਕਲ ਕਲਾਰਕ, ਜਿਹੜਾ ਕਿ ਪਿਛਲੀ ਵਿਸ਼ਵ ਕੱਪ ਜੇਤੂੁ ਟੀਮ ਦਾ ਕਪਤਾਨ ਸੀ, ਨੇ ਗਰੀਮ ਸਵਾਨ ਦੇ ਨਾਲ ਵਿਸ਼ਵ ਕੱਪ ਟਰਾਫ਼ੀ ਨੂੰ ਸਟੇਜ ਉੱਪਰ ਪੇਸ਼ ਕੀਤਾ।

ਇਸ ਸਮਾਰੋਹ ਦਾ ਅੰਤ ਦਫ਼ਤਰੀ ਵਿਸ਼ਵ ਕੱਪ ਗੀਤ ਨਾਲ ਖ਼ਤਮ ਹੋਇਆ।

ਵਾਰਮ-ਅੱਪ ਮੈਚ

ਦਸ ਗੈਰ-ਓਡੀਆਈ ਵਾਰਮ-ਮੈਚ 24 ਤੋਂ 28 ਮਈ 2019 ਤੱਕ ਖੇਡੇ ਗਏ।

ਵਾਰਮ-ਅੱਪ ਮੈਚ
24 ਮਈ 2019
10:30
Scorecard
ਪਾਕਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
262 (47.5 ਓਵਰ)
v
2019 ਕ੍ਰਿਕਟ ਵਿਸ਼ਵ ਕੱਪ  ਅਫ਼ਗ਼ਾਨਿਸਤਾਨ
263/7 (49.4 ਓਵਰ)
ਹਸ਼ਮਤਉੱਲਾ ਸ਼ਹੀਦੀ 74* (102)
ਵਹਾਬ ਰਿਆਜ਼ 3/46 (7.4 ਓਵਰ)
ਅਫ਼ਗ਼ਾਨਿਸਤਾਨ 3 ਵਿਕਟਾਂ ਨਾਲ ਜਿੱਤਿਆ।
ਬਰਿਸਟਲ ਕਾਊਂਟੀ ਗਰਾਊਂਡ, ਬਰਿਸਟਲ
ਅੰਪਾਇਰ: ਮਾਈਕਲ ਗੌਫ਼ (ਇੰਗਲੈਂਡ) ਅਤੇ ਰਾਡ ਟਕਰ (ਆਸਟਰੇਲੀਆ)
  • ਪਾਕਿਸਤਾਨ ਨੇ ਟਾਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।

24 ਮਈ 2019
10:30
Scorecard
v
2019 ਕ੍ਰਿਕਟ ਵਿਸ਼ਵ ਕੱਪ  ਸ੍ਰੀਲੰਕਾ
251 (42.3 ਓਵਰ)
ਫ਼ਾਫ਼ ਡੂ ਪਲੈਸੀ 88 (69)
ਸੁਰੰਗਾ ਲਕਮਲ 2/63 (9 ਓਵਰ)
ਦਿਮੁਥ ਕਰੁਣਾਰਤਨੇ 87 (92)
ਆਂਦਿਲੇ ਫ਼ੈਹਲੁਕਵਾਯੋ 4/36 (7 ਓਵਰ)
ਦੱਖਣੀ ਅਫ਼ਰੀਕਾ 87 ਦੌੜਾਂ ਨਾਲ ਜਿੱਤਿਆ।
ਸੋਫ਼ੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਰਿਚਰਡ ਇਲਿੰਗਵਰਥ (ਇੰਗਲੈਂਡ) ਅਤੇ ਪੌਲ ਵਿਲਸਨ (ਆਸਟਰੇਲੀਆ)
  • ਸ਼੍ਰੀਲੰਕਾ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

25 ਮਈ 2019
10:30
Scorecard
ਆਸਟਰੇਲੀਆ 2019 ਕ੍ਰਿਕਟ ਵਿਸ਼ਵ ਕੱਪ 
297/9 (50 ਓਵਰ)
v
2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ
285 (49.3 ਓਵਰ)
ਸਟੀਵ ਸਮਿੱਥ 116 (102)
ਲਿਅਮ ਪਲੰਕੇਟ 4/69 (9 ਓਵਰ)
ਜੇਮਸ ਵਿੰਸ 64 (76)
ਜੇਸਨ ਬਹਿਰਨਡੌਫ਼ 2/43 (8 ਓਵਰ)
ਆਸਟਰੇਲੀਆ 12 ਦੌੜਾਂ ਨਾਲ ਜਿੱਤਿਆ।
ਰੋਜ਼ ਬੌਲ, ਸਾਊਥਹੈਂਪਟਨ
ਅੰਪਾਇਰ: ਮਰਾਇਸ ਇਰਾਸਮਸ (ਦ.ਅਫ਼.) ਅਤੇ ਸੁੰਦਰਮ ਰਵੀ (ਭਾਰਤ)
  • ਇੰਗਲੈਂਡ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

25 ਮਈ 2019
10:30
Scorecard
ਭਾਰਤ 2019 ਕ੍ਰਿਕਟ ਵਿਸ਼ਵ ਕੱਪ 
179 (39.2 ਓਵਰ)
v
2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
180/4 (37.1 ਓਵਰ)
ਰਵਿੰਦਰ ਜਡੇਜਾ 54 (50)
ਟਰੈਂਟ ਬੋਲਟ 4/33 (6.2 ਓਵਰ)
ਰੌਸ ਟੇਲਰ 71 (75)
ਜਸਪ੍ਰੀਤ ਬੁਮਰਾਹ 1/2 (4 ਓਵਰ)
ਨਿਊਜ਼ੀਲੈਂਡ 6 ਵਿਕਟਾਂ ਨਾਲ ਜਿੱਤਿਆ।
ਦ ਓਵਲ, ਲੰਡਨ
ਅੰਪਾਇਰ: ਕੁਮਾਰ ਧਰਮਸੇਨਾ (ਸ਼੍ਰੀਲੰਕਾ) ਅਤੇ ਬਰੂਸ ਆਕਸਨਫ਼ੋਰਡ (ਆਸਟਰੇਲੀਆ)
  • ਭਾਰਤ ਨੇ ਟਾਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।

26 ਮਈ 2019
10:30
Scorecard
ਦੱਖਣੀ ਅਫ਼ਰੀਕਾ 2019 ਕ੍ਰਿਕਟ ਵਿਸ਼ਵ ਕੱਪ 
95/0 (12.4 ਓਵਰ)
v
ਹਾਸ਼ਿਮ ਆਮਲਾ 51* (46)
ਕੋਈ ਨਤੀਜਾ ਨਹੀਂ।
ਬਰਿਸਟਲ ਕ੍ਰਿਕਟ ਮੈਦਾਨ, ਬਰਿਸਟਲ
ਅੰਪਾਇਰ: ਅਲੀਮ ਡਾਰ (ਪਾਕਿ) ਅਤੇ ਰਾਡ ਟਕਰ (ਆਸਟਰੇਲੀਆ)
  • ਵੈਸਟਇੰਡੀਜ਼ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
  • ਮੀਂਹ ਦੇ ਕਾਰਨ ਖੇਡ ਨੂੰ 31 ਓਵਰਾਂ ਦਾ ਕਰ ਦਿੱਤਾ ਗਿਆ ਸੀ।

26 ਮਈ 2019
10:30
Scorecard
v
ਮੈਚ ਰੱਦ ਹੋਇਆ।
ਸੋਫ਼ੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਕ੍ਰਿਸ ਗੈਫ਼ਨੀ (ਨਿਊਜ਼ੀਲੈਂਡ) ਅਤੇ ਰਿਚਰਡ ਕੈਟਲਬੋਰੋ (ਇੰਗਲੈਂਡ)
  • ਟਾਸ ਨਹੀਂ ਹੋਈ।
  • ਮੀਂਹ ਕਾਰਨ ਮੈਚ ਰੱਦ।

27 ਮਈ 2019
10:30
Scorecard
ਸ੍ਰੀਲੰਕਾ 2019 ਕ੍ਰਿਕਟ ਵਿਸ਼ਵ ਕੱਪ 
239/8 (50 ਓਵਰ)
v
2019 ਕ੍ਰਿਕਟ ਵਿਸ਼ਵ ਕੱਪ  ਆਸਟਰੇਲੀਆ
241/5 (44.5 ਓਵਰ)
ਉਸਮਾਨ ਖਵਾਜਾ 89 (105)
ਜੈਫ਼ਰੀ ਵਾਂਡਰਸੇ 2/51 (7.5 ਓਵਰ)
ਆਸਟਰੇਲੀਆ 5 ਵਿਕਟਾਂ ਨਾਲ ਜਿੱਤਿਆ।
ਰੋਜ਼ ਬੌਲ, ਸਾਊਥਹੈਂਪਟਨ
ਅੰਪਾਇਰ: ਨਾਈਜਲ ਲੌਂਗ (ਇੰਗਲੈਂਡ) ਅਤੇ ਜੋਏਲ ਵਿਲਸਨ (ਵੈਸਟਇੰਡੀਜ਼)
  • ਸ਼੍ਰੀਲੰਕਾ ਨੇ ਟਾਸ ਜਿੱਤੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ।

27 ਮਈ 2019
10:30
Scorecard
ਅਫ਼ਗ਼ਾਨਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
160 (38.4 ਓਵਰ)
v
2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ
161/1 (17.3 ਓਵਰ)
ਜੇਸਨ ਰੌਏ 89* (46)
ਮੁਹੰਮਦ ਨਬੀ 1/34 (3 ਓਵਰ)
ਇੰਗਲੈਂਡ 9 ਵਿਕਟਾਂ ਨਾਲ ਜਿੱਤਿਆ।
ਦ ਓਵਲ, ਲੰਡਨ
ਅੰਪਾਇਰ: ਰੁਚਿਰਾ ਪੱਲੀਆਗੁਰੁਗੇ (ਸ਼੍ਰੀਲੰਕਾ) ਅਤੇ ਪੌਲ ਰਾਈਫ਼ਲ (ਆਸਟਰੇਲੀਆ)
  • ਇੰਗਲੈਂਡ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

28 ਮਈ 2019
10:30
Scorecard
ਵੈਸਟ ਇੰਡੀਜ਼ 2019 ਕ੍ਰਿਕਟ ਵਿਸ਼ਵ ਕੱਪ 
421 (49.2 ਓਵਰ)
v
2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
330 (47.2 ਓਵਰ)
ਸ਼ੇ ਹੋਪ 101 (86)
ਟਰੈਂਟ ਬੋਲਟ 4/50 (9.2 ਓਵਰ)
ਟੌਮ ਬਲੰਡਲ 106 (89)
ਕਾਰਲੋਸ ਬ੍ਰੈਥਵੇਟ 3/75 (9 ਓਵਰ)
ਵੈਸਟਇੰਡੀਜ਼ 91 ਦੌੜਾਂ ਨਾਲ ਜਿੱਤਿਆ।
ਬਰਿਸਟਲ ਕ੍ਰਿਕਟ ਮੈਦਾਨ, ਬਰਿਸਟਲ
ਅੰਪਾਇਰ: ਮਾਈਕਲ ਗੌਫ਼ (ਇੰਗਲੈਂਡ) ਅਤੇ ਇਅਨ ਗੂਲਡ (ਇੰਗਲੈਂਡ)
  • ਨਿਊਜ਼ੀਲੈਂਡ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

28 ਮਈ 2019
10:30
Scorecard
ਭਾਰਤ 2019 ਕ੍ਰਿਕਟ ਵਿਸ਼ਵ ਕੱਪ 
359/7 (50 ਓਵਰ)
v
2019 ਕ੍ਰਿਕਟ ਵਿਸ਼ਵ ਕੱਪ  ਬੰਗਲਾਦੇਸ਼
264 (49.3 ਓਵਰ)
ਮੁਸ਼ਫ਼ਿਕਰ ਰਹੀਮ 90 (94)
ਕੁਲਦੀਪ ਯਾਦਵ 3/47 (10 ਓਵਰ)
ਭਾਰਤ 95 ਦੌੜਾਂ ਨਾਲ ਜਿੱਤਿਆ।
ਸੋਫ਼ੀਆ ਗਾਰਡਨਜ਼, ਕਾਰਡਿਫ਼
ਅੰਪਾਇਰ: ਰਿਚਰਡ ਕੈਟਲਬੋਰੋ (ਇੰਗਲੈਂਡ) ਅਤੇ ਪੌਲ ਵਿਲਸਨ (ਆਸਟਰੇਲੀਆ)
  • ਬੰਗਲਾਦੇਸ਼ ਨੇ ਟਾਸ ਜਿੱਤੀ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

ਗਰੁੱਪ ਸਟੇਜ

ਇਸ ਟੂਰਨਾਮੈਂਟ ਵਿੱਚ ਗਰੁੱਪ ਸਟੇਜ ਜਾਂ ਪਹਿਲਾ ਪੜਾਅ ਰਾਊਂਡ-ਰੌਬਿਨ ਹੈ, ਜਿਸ ਨਾਲ ਸਾਰੀਆਂ ਟੀਮਾਂ ਨੂੰ ਇੱਕ ਗਰੁੱਪ ਵਿੱਚ ਰਹਿ ਕੇ ਦੂਜੀਆਂ ਸਾਰੀਆਂ 9 ਟੀਮਾਂ ਵਿਰੁੱਧ ਇੱਕ-ਇੱਕ ਮੈਚ ਖੇਡਣਾ ਹੋਵੇਗਾ। ਪਹਿਲੇ ਪੜਾਅ ਵਿੱਚ 45 ਮੈਚ ਖੇਡੇ ਜਾਣਗੇ ਅਤੇ ਹਰੇਕ ਟੀਮ 9 ਮੈਚ ਖੇਡੇਗੀ। ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ 4 ਟੀਮਾਂ ਨੂੰ ਅੰਕ-ਤਾਲਿਕਾ ਦੇ ਹਿਸਾਬ ਨਾਲ ਨਾੱਕ-ਆਊਟ ਸੈਮੀਫਾਈਨਲਾਂ ਵਿੱਚ ਥਾਂ ਮਿਲੇਗੀ। ਅਜਿਹਾ ਫਾਰਮੈਟ 1992 ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਵਰਤਿਆ ਗਿਆ ਸੀ, ਹਾਲਾਂਕਿ ਉਸ ਵਿੱਚ 10 ਦੀ ਬਜਾਏ 9 ਟੀਮਾਂ ਸ਼ਾਮਿਲ ਸਨ।

ਅੰਕ ਸੂਚੀ

ਸਥਿਤੀ
ਟੀਮ
ਖੇਡੇ ਜਿ ਹਾ ਡ੍ਰਾ ਕੋ.ਨ. ਅੰਕ ਐਨ.ਆਰ.ਆਰ. ਯੋਗਤਾ
1 2019 ਕ੍ਰਿਕਟ ਵਿਸ਼ਵ ਕੱਪ  ਭਾਰਤ 9 7 1 0 1 15 0.809 ਸੈਮੀਫ਼ਾਈਨਲ ਵਿੱਚ
2 2019 ਕ੍ਰਿਕਟ ਵਿਸ਼ਵ ਕੱਪ  ਆਸਟਰੇਲੀਆ 9 7 2 0 0 14 0.868
3 2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ 9 6 3 0 0 12 1.152
4 2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ 9 5 3 0 1 11 0.175
5 2019 ਕ੍ਰਿਕਟ ਵਿਸ਼ਵ ਕੱਪ  ਪਾਕਿਸਤਾਨ 9 5 3 0 1 11 −0.430 ਬਾਹਰ
6 2019 ਕ੍ਰਿਕਟ ਵਿਸ਼ਵ ਕੱਪ  ਸ੍ਰੀ ਲੰਕਾ 9 3 4 0 2 8 −0.919
7 2019 ਕ੍ਰਿਕਟ ਵਿਸ਼ਵ ਕੱਪ  ਦੱਖਣੀ ਅਫ਼ਰੀਕਾ 9 3 5 0 1 7 -0.030
8 2019 ਕ੍ਰਿਕਟ ਵਿਸ਼ਵ ਕੱਪ  ਬੰਗਲਾਦੇਸ਼ 9 3 5 0 1 7 -0.410
9 2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼ 9 2 6 0 1 5 -0.225
10 2019 ਕ੍ਰਿਕਟ ਵਿਸ਼ਵ ਕੱਪ  ਅਫ਼ਗ਼ਾਨਿਸਤਾਨ 9 0 9 0 0 0 −1.322


ਟੂਰਨਾਮੈਂਟ ਪ੍ਰਗਤੀ

ਟੀਮਾਂ
ਗਰੁੱਪ ਪੜਾਅ ਨਾੱਕਆਊਟ
1 2 3 4 5 6 7 8 9 SF F
2019 ਕ੍ਰਿਕਟ ਵਿਸ਼ਵ ਕੱਪ  ਅਫ਼ਗ਼ਾਨਿਸਤਾਨ 0 0 0 0 0 0 0 0 0
2019 ਕ੍ਰਿਕਟ ਵਿਸ਼ਵ ਕੱਪ  ਆਸਟਰੇਲੀਆ 2 4 4 6 8 10 12 14 14 ਹਾਰ
2019 ਕ੍ਰਿਕਟ ਵਿਸ਼ਵ ਕੱਪ  ਬੰਗਲਾਦੇਸ਼ 2 2 2 3 5 5 7 7 7
2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ 2 2 4 6 8 8 8 10 12 ਜਿੱਤ ਜਿੱਤ
2019 ਕ੍ਰਿਕਟ ਵਿਸ਼ਵ ਕੱਪ  ਭਾਰਤ 2 4 5 7 9 11 11 13 15 ਹਾਰ
2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ 2 4 6 7 9 11 11 11 11 ਜਿੱਤ ਹਾਰ
2019 ਕ੍ਰਿਕਟ ਵਿਸ਼ਵ ਕੱਪ  ਪਾਕਿਸਤਾਨ 0 2 3 3 3 5 7 9 11
2019 ਕ੍ਰਿਕਟ ਵਿਸ਼ਵ ਕੱਪ  ਦੱਖਣੀ ਅਫ਼ਰੀਕਾ 0 0 0 1 3 3 3 5 7
2019 ਕ੍ਰਿਕਟ ਵਿਸ਼ਵ ਕੱਪ  ਸ੍ਰੀ ਲੰਕਾ 0 2 3 4 4 6 6 8 8
2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼ 2 2 3 3 3 3 3 3 5
ਜਿੱਤ ਹਾਰ ਕੋਈ ਨਤੀਜਾ ਨਹੀਂ
    ਨੋਟ: ਹਰਕੇ ਗਰੁੱਪ ਮੈਚ ਦੇ ਅੰਤ ਤੇ ਟੀਮ ਦੇ ਅੰਕ ਲਿਖੇ ਗਏ ਹਨ।

ਮੈਚਾਂ ਦਾ ਸਮਾਂ, ਤਰੀਕ ਅਤੇ ਨਤੀਜਾ

ਆਈ.ਸੀ.ਸੀ. ਨੇ ਮੈਚਾਂ ਦੀ ਸੂਚੀ, ਸਮਾਂ ਅਤੇ ਤਰੀਕ 26 ਅਪਰੈਲ 2018 ਨੂੰ ਜਾਰੀ ਕੀਤੀ ਸੀ।

30 ਮਈ 2019
ਸਕੋਰਕਾਰਡ
ਇੰਗਲੈਂਡ 2019 ਕ੍ਰਿਕਟ ਵਿਸ਼ਵ ਕੱਪ 
311/8 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਦੱਖਣੀ ਅਫ਼ਰੀਕਾ
207 (39.5 ਓਵਰ)
ਇੰਗਲੈਂਡ 104 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ


31 ਮਈ 2019
ਸਕੋਰਕਾਰਡ
ਪਾਕਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
105 (21.4 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼
108/3 (13.4 ਓਵਰ)
ਵੈਸਟਇੰਡੀਜ਼ 7 ਵਿਕਟਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ


1 ਜੂਨ 2019
ਸਕੋਰਕਾਰਡ
ਸ੍ਰੀਲੰਕਾ 2019 ਕ੍ਰਿਕਟ ਵਿਸ਼ਵ ਕੱਪ 
136 (29.2 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
137/0 (16.1 ਓਵਰ)
ਨਿਊਜ਼ੀਲੈਂਡ 10 ਵਿਕਟਾਂ ਨਾਲ ਜਿੱਤਿਆ
ਸੋਫੀਆ ਗਾਰਡਨਜ਼, ਕਾਰਡਿਫ਼


1 ਜੂਨ 2019 (ਦਿਨ-ਰਾਤ)
ਸਕੋਰਕਾਰਡ
ਅਫ਼ਗ਼ਾਨਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
207 (38.2 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਆਸਟਰੇਲੀਆ
209/3 (34.5 ਓਵਰ)
ਆਸਟਰੇਲੀਆ 7 ਵਿਕਟਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਬਰਿਸਟਲ


2 ਜੂਨ 2019
ਸਕੋਰਕਾਰਡ
ਬੰਗਲਾਦੇਸ਼ 2019 ਕ੍ਰਿਕਟ ਵਿਸ਼ਵ ਕੱਪ 
330/6 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਦੱਖਣੀ ਅਫ਼ਰੀਕਾ
309/8 (50 ਓਵਰ)
ਬੰਗਲਾਦੇਸ਼ 21 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ


3 ਜੂਨ 2019
ਸਕੋਰਕਾਰਡ
ਪਾਕਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
348/8 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ
334/9 (50 ਓਵਰ)
ਪਾਕਿਸਤਾਨ 14 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ


4 ਜੂਨ 2019
ਸਕੋਰਕਾਰਡ
ਸ੍ਰੀਲੰਕਾ 2019 ਕ੍ਰਿਕਟ ਵਿਸ਼ਵ ਕੱਪ 
201 (36.5 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਅਫ਼ਗ਼ਾਨਿਸਤਾਨ
152 (32.4 ਓਵਰ)
ਸ਼੍ਰੀਲੰਕਾ 34 ਦੌੜਾਂ ਨਾਲ ਜਿੱਤਿਆ (ਡੀਐਲਐਸ)
ਸੋਫੀਆ ਗਾਰਡਨਜ਼, ਕਾਰਡਿਫ਼


5 ਜੂਨ 2019
ਸਕੋਰਕਾਰਡ
ਦੱਖਣੀ ਅਫ਼ਰੀਕਾ 2019 ਕ੍ਰਿਕਟ ਵਿਸ਼ਵ ਕੱਪ 
227/9 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਭਾਰਤ
230/4 (47.3 ਓਵਰ)
ਭਾਰਤ 6 ਵਿਕਟਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ


5 ਜੂਨ 2019 (ਦਿਨ-ਰਾਤ)
ਸਕੋਰਕਾਰਡ
ਬੰਗਲਾਦੇਸ਼ 2019 ਕ੍ਰਿਕਟ ਵਿਸ਼ਵ ਕੱਪ 
244 (49.2 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
248/8 (47.1 ਓਵਰ)
ਨਿਊਜ਼ੀਲੈਂਡ 2 ਵਿਕਟਾਂ ਨਾਲ ਜਿੱਤਿਆ
ਦ ਓਵਲ, ਲੰਡਨ


6 ਜੂਨ 2019
ਸਕੋਰਕਾਰਡ
ਆਸਟਰੇਲੀਆ 2019 ਕ੍ਰਿਕਟ ਵਿਸ਼ਵ ਕੱਪ 
288 (49 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼
273/9 (50 ਓਵਰ)
ਆਸਟਰੇਲੀਆ 15 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ


7 ਜੂਨ 2019
ਸਕੋਰਕਾਰਡ
ਪਾਕਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
v 2019 ਕ੍ਰਿਕਟ ਵਿਸ਼ਵ ਕੱਪ  ਸ੍ਰੀਲੰਕਾ
ਮੀਂਹ ਕਾਰਨ ਮੈਚ ਰੱਦ ਹੋਇਆ
ਕਾਊਂਟੀ ਮੈਦਾਨ, ਬਰਿਸਟਲ


8 ਜੂਨ 2019
ਸਕੋਰਕਾਰਡ
ਇੰਗਲੈਂਡ 2019 ਕ੍ਰਿਕਟ ਵਿਸ਼ਵ ਕੱਪ 
386/6 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਬੰਗਲਾਦੇਸ਼
280 (48.5 ਓਵਰ)
ਇੰਗਲੈਂਡ 106 ਦੌੜਾਂ ਨਾਲ ਜਿੱਤਿਆ
ਸੋਫੀਆ ਗਾਰਡਨਜ਼, ਕਾਰਡਿਫ਼


8 ਜੂਨ 2019 (ਦਿਨ-ਰਾਤ)
ਸਕੋਰਕਾਰਡ
ਅਫ਼ਗ਼ਾਨਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
172 (41.1 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
173/3 (32.1 ਓਵਰ)
ਨਿਊਜ਼ੀਲੈਂਡ 7 ਵਿਕਟਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਟਾਊਂਟਨ


9 ਜੂਨ 2019
ਸਕੋਰਕਾਰਡ
ਭਾਰਤ 2019 ਕ੍ਰਿਕਟ ਵਿਸ਼ਵ ਕੱਪ 
352/5 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਆਸਟਰੇਲੀਆ
316 (50 ਓਵਰ)
ਭਾਰਤ 36 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ


10 ਜੂਨ 2019
ਸਕੋਰਕਾਰਡ
ਦੱਖਣੀ ਅਫ਼ਰੀਕਾ 2019 ਕ੍ਰਿਕਟ ਵਿਸ਼ਵ ਕੱਪ 
29/2 (7.3 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼
ਕੋਈ ਨਤੀਜਾ ਨਹੀਂ
ਰੋਜ਼ ਬੌਲ, ਸਾਊਥਹੈਂਪਟਨ


11 ਜੂਨ 2019
ਸਕੋਰਕਾਰਡ
ਬੰਗਲਾਦੇਸ਼ 2019 ਕ੍ਰਿਕਟ ਵਿਸ਼ਵ ਕੱਪ 
v 2019 ਕ੍ਰਿਕਟ ਵਿਸ਼ਵ ਕੱਪ  ਸ੍ਰੀਲੰਕਾ
ਮੀਂਹ ਕਾਰਨ ਮੈਚ ਰੱਦ ਹੋਇਆ
ਕਾਊਂਟੀ ਮੈਦਾਨ, ਬਰਿਸਟਲ


12 ਜੂਨ 2019
ਸਕੋਰਕਾਰਡ
ਆਸਟਰੇਲੀਆ 2019 ਕ੍ਰਿਕਟ ਵਿਸ਼ਵ ਕੱਪ 
307 (49 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਪਾਕਿਸਤਾਨ
266 (45.4 ਓਵਰ)
ਆਸਟਰੇਲੀਆ 41 ਦੌੜਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਟਾਊਂਟਨ


13 ਜੂਨ 2019
ਸਕੋਰਕਾਰਡ
ਭਾਰਤ 2019 ਕ੍ਰਿਕਟ ਵਿਸ਼ਵ ਕੱਪ 
v 2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
ਮੈਚ ਰੱਦ ਹੋਇਆ
ਟਰੈਂਟ ਬਰਿੱਜ, ਨੌਟਿੰਘਮ


14 ਜੂਨ 2019
ਸਕੋਰਕਾਰਡ
ਵੈਸਟ ਇੰਡੀਜ਼ 2019 ਕ੍ਰਿਕਟ ਵਿਸ਼ਵ ਕੱਪ 
212 (44.4 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ
213/2 (33.1 ਓਵਰ)
ਇੰਗਲੈਂਡ 8 ਵਿਕਟਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ


15 ਜੂਨ 2019
ਸਕੋਰਕਾਰਡ
ਆਸਟਰੇਲੀਆ 2019 ਕ੍ਰਿਕਟ ਵਿਸ਼ਵ ਕੱਪ 
334/7 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਸ੍ਰੀਲੰਕਾ
247 (45.5 ਓਵਰ)
ਆਸਟਰੇਲੀਆ 87 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ


15 ਜੂਨ 2019 (ਦਿਨ-ਰਾਤ)
ਸਕੋਰਕਾਰਡ
ਅਫ਼ਗ਼ਾਨਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
125 (34.1 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਦੱਖਣੀ ਅਫ਼ਰੀਕਾ
131/1 (28.4 ਓਵਰ)
ਦੱਖਣੀ ਅਫ਼ਰੀਕਾ 9 ਵਿਕਟਾਂ ਨਾਲ ਜਿੱਤਿਆ
ਸੋਫੀਆ ਗਾਰਡਨਜ਼, ਕਾਰਡਿਫ਼


16 ਜੂਨ 2019
ਸਕੋਰਕਾਰਡ
ਭਾਰਤ 2019 ਕ੍ਰਿਕਟ ਵਿਸ਼ਵ ਕੱਪ 
336/5 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਪਾਕਿਸਤਾਨ
212/6 (40 ਓਵਰ)
ਭਾਰਤ 89 ਦੌੜਾਂ ਨਾਲ ਜਿੱਤਿਆ (ਡੀਐਲਐਸ)
ਓਲਡ ਟ੍ਰੈਫ਼ਰਡ, ਮਾਨਚੈਸਟਰ


17 ਜੂਨ 2019
ਸਕੋਰਕਾਰਡ
2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼
321/8 (50 ਓਵਰ)
v ਬੰਗਲਾਦੇਸ਼ 2019 ਕ੍ਰਿਕਟ ਵਿਸ਼ਵ ਕੱਪ 
322/3 (41.3 ਓਵਰ)
ਬੰਗਲਾਦੇਸ਼ 7 ਵਿਕਟਾਂ ਨਾਲ ਜਿੱਤਿਆ
ਕਾਊਂਟੀ ਮੈਦਾਨ, ਟਾਊਂਟਨ


18 ਜੂਨ 2019
ਸਕੋਰਕਾਰਡ
ਇੰਗਲੈਂਡ 2019 ਕ੍ਰਿਕਟ ਵਿਸ਼ਵ ਕੱਪ 
397/6 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਅਫ਼ਗ਼ਾਨਿਸਤਾਨ
247/8 (50 ਓਵਰ)
ਇੰਗਲੈਂਡ 150 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


19 ਜੂਨ 2019
ਸਕੋਰਕਾਰਡ
ਦੱਖਣੀ ਅਫ਼ਰੀਕਾ 2019 ਕ੍ਰਿਕਟ ਵਿਸ਼ਵ ਕੱਪ 
241/6 (49 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
245/6 (48.3 ਓਵਰ)
ਨਿਊਜ਼ੀਲੈਂਡ 4 ਵਿਕਟਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ


20 ਜੂਨ 2019
ਸਕੋਰਕਾਰਡ
ਆਸਟਰੇਲੀਆ 2019 ਕ੍ਰਿਕਟ ਵਿਸ਼ਵ ਕੱਪ 
381/5 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਬੰਗਲਾਦੇਸ਼
333/8 (50 ਓਵਰ)
ਆਸਟਰੇਲੀਆ 48 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ


21 ਜੂਨ 2019
ਸਕੋਰਕਾਰਡ
ਸ੍ਰੀਲੰਕਾ 2019 ਕ੍ਰਿਕਟ ਵਿਸ਼ਵ ਕੱਪ 
232/9 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ
212 (47 ਓਵਰ)
ਸ਼੍ਰੀਲੰਕਾ 20 ਦੌੜਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ


22 ਜੂਨ 2019
ਸਕੋਰਕਾਰਡ
ਭਾਰਤ 2019 ਕ੍ਰਿਕਟ ਵਿਸ਼ਵ ਕੱਪ 
224/8 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਅਫ਼ਗ਼ਾਨਿਸਤਾਨ
213 (49.5 ਓਵਰ)
ਭਾਰਤ 11 ਦੌੜਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ


22 ਜੂਨ 2019 (ਦਿਨ-ਰਾਤ)
ਸਕੋਰਕਾਰਡ
ਨਿਊਜ਼ੀਲੈਂਡ 2019 ਕ੍ਰਿਕਟ ਵਿਸ਼ਵ ਕੱਪ 
291/8 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼
286 (49 ਓਵਰ)
ਨਿਊਜ਼ੀਲੈਂਡ 5 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


23 ਜੂਨ 2019
ਸਕੋਰਕਾਰਡ
ਪਾਕਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
308/7 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਦੱਖਣੀ ਅਫ਼ਰੀਕਾ
259/9 (50 ਓਵਰ)
ਪਾਕਿਸਤਾਨ 49 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ


24 ਜੂਨ 2019
ਸਕੋਰਕਾਰਡ
ਬੰਗਲਾਦੇਸ਼ 2019 ਕ੍ਰਿਕਟ ਵਿਸ਼ਵ ਕੱਪ 
262/7 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਅਫ਼ਗ਼ਾਨਿਸਤਾਨ
200 (47 ਓਵਰ)
ਬੰਗਲਾਦੇਸ਼ 62 ਦੌੜਾਂ ਨਾਲ ਜਿੱਤਿਆ
ਰੋਜ਼ ਬੌਲ, ਸਾਊਥਹੈਂਪਟਨ


25 ਜੂਨ 2019
ਸਕੋਰਕਾਰਡ
ਆਸਟਰੇਲੀਆ 2019 ਕ੍ਰਿਕਟ ਵਿਸ਼ਵ ਕੱਪ 
285/7 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ
221 (44.4 ਓਵਰ)
ਆਸਟਰੇਲੀਆ 64 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ


26 ਜੂਨ 2019
ਸਕੋਰਕਾਰਡ
ਨਿਊਜ਼ੀਲੈਂਡ 2019 ਕ੍ਰਿਕਟ ਵਿਸ਼ਵ ਕੱਪ 
237/6 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਪਾਕਿਸਤਾਨ
241/4 (49.1 ਓਵਰ)
ਪਾਕਿਸਤਾਨ 6 ਵਿਕਟਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ


27 ਜੂਨ 2019
ਸਕੋਰਕਾਰਡ
ਭਾਰਤ 2019 ਕ੍ਰਿਕਟ ਵਿਸ਼ਵ ਕੱਪ 
268/7 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼
143 (34.2 ਓਵਰ)
ਭਾਰਤ 125 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


28 ਜੂਨ 2019
ਸਕੋਰਕਾਰਡ
ਸ੍ਰੀਲੰਕਾ 2019 ਕ੍ਰਿਕਟ ਵਿਸ਼ਵ ਕੱਪ 
203 (49.3 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਦੱਖਣੀ ਅਫ਼ਰੀਕਾ
206/1 (37.2 ਓਵਰ)
ਦੱਖਣੀ ਅਫ਼ਰੀਕਾ 9 ਵਿਕਟਾਂ ਨਾਲ ਜਿੱਤਿਆ
ਰਿਵਰਸਾਈਡ ਮੈਦਾਨ, ਚੈਸਟਰ ਲੀ ਸਟ੍ਰੀਟ


29 ਜੂਨ 2019

-
ਸਕੋਰਕਾਰਡ

ਅਫ਼ਗ਼ਾਨਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
227/9 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਪਾਕਿਸਤਾਨ
230/7 (49.4 ਓਵਰ)
ਪਾਕਿਸਤਾਨ 3 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ


29 ਜੂਨ 2019 (ਦਿਨ-ਰਾਤ)
ਸਕੋਰਕਾਰਡ
ਆਸਟਰੇਲੀਆ 2019 ਕ੍ਰਿਕਟ ਵਿਸ਼ਵ ਕੱਪ 
243/9 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
157 (43.4 ਓਵਰ)
ਆਸਟਰੇਲੀਆ 86 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ


30 ਜੂਨ 2019
ਸਕੋਰਕਾਰਡ
ਇੰਗਲੈਂਡ 2019 ਕ੍ਰਿਕਟ ਵਿਸ਼ਵ ਕੱਪ 
337/7 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਭਾਰਤ
306/5 (50 ਓਵਰ)
ਇੰਗਲੈਂਡ 31 ਦੌੜਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ


1 ਜੁਲਾਈ 2019
ਸਕੋਰਕਾਰਡ
ਸ੍ਰੀਲੰਕਾ 2019 ਕ੍ਰਿਕਟ ਵਿਸ਼ਵ ਕੱਪ 
338/6 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਵੈਸਟ ਇੰਡੀਜ਼
315/9 (50 ਓਵਰ)
ਸ਼੍ਰੀਲੰਕਾ 23 ਦੌੜਾਂ ਨਾਲ ਜਿੱਤਿਆ
ਰਿਵਰਸਾਈਡ ਮੈਦਾਨ, ਚੈਸਟਰ ਲੀ ਸਟ੍ਰੀਟ


2 ਜੁਲਾਈ 2019
ਸਕੋਰਕਾਰਡ
ਭਾਰਤ 2019 ਕ੍ਰਿਕਟ ਵਿਸ਼ਵ ਕੱਪ 
314/9 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਬੰਗਲਾਦੇਸ਼
286 (48 ਓਵਰ)
ਭਾਰਤ 28 ਦੌੜਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ


3 ਜੁਲਾਈ 2019
ਸਕੋਰਕਾਰਡ
ਇੰਗਲੈਂਡ 2019 ਕ੍ਰਿਕਟ ਵਿਸ਼ਵ ਕੱਪ 
305/8 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
186 (45 ਓਵਰ)
ਇੰਗਲੈਂਡ 119 ਦੌੜਾਂ ਨਾਲ ਜਿੱਤਿਆ
ਰਿਵਰਸਾਈਡ ਮੈਦਾਨ, ਚੈਸਟਰ ਲੀ ਸਟ੍ਰੀਟ


4 ਜੁਲਾਈ 2019
ਸਕੋਰਕਾਰਡ
ਵੈਸਟ ਇੰਡੀਜ਼ 2019 ਕ੍ਰਿਕਟ ਵਿਸ਼ਵ ਕੱਪ 
311/6 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਅਫ਼ਗ਼ਾਨਿਸਤਾਨ
288 (50 ਓਵਰ)
ਵੈਸਟਇੰਡੀਜ਼ 23 ਦੌੜਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ


5 ਜੁਲਾਈ 2019
ਸਕੋਰਕਾਰਡ
ਪਾਕਿਸਤਾਨ 2019 ਕ੍ਰਿਕਟ ਵਿਸ਼ਵ ਕੱਪ 
315/9 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਬੰਗਲਾਦੇਸ਼
221 (44.1 ਓਵਰ)
ਪਾਕਿਸਤਾਨ 94 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ


6 ਜੁਲਾਈ 2019
ਸਕੋਰਕਾਰਡ
ਸ੍ਰੀਲੰਕਾ 2019 ਕ੍ਰਿਕਟ ਵਿਸ਼ਵ ਕੱਪ 
264/7 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਭਾਰਤ
265/3 (43.3 ਓਵਰ)
ਭਾਰਤ 7 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ


6 ਜੁਲਾਈ 2019 (ਦਿਨ-ਰਾਤ)
ਸਕੋਰਕਾਰਡ
ਦੱਖਣੀ ਅਫ਼ਰੀਕਾ 2019 ਕ੍ਰਿਕਟ ਵਿਸ਼ਵ ਕੱਪ 
325/6 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਆਸਟਰੇਲੀਆ
315 (49.5 ਓਵਰ)
ਦੱਖਣੀ ਅਫ਼ਰੀਕਾ 10 ਦੌੜਾਂ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


ਨਾੱਕਆਊਟ ਪੜਾਅ

ਨਾੱਕਆਊਟ ਪੜਾਅ ਵਿੱਚ ਦੋ ਸੈਮੀਫ਼ਾਈਨਲ ਖੇਡੇ ਗਏ, ਅਤੇ ਇਨ੍ਹਾਂ ਮੈਚਾਂ ਦੇ ਜੇਤੂਆਂ ਨੇ ਲੌਰਡਸ ਵਿਖੇ ਫ਼ਾਈਨਲ ਮੈਚ ਖੇਡਿਆ। 25 ਅਪਰੈਲ 2018 ਨੂੰ ਦੱਸਿਆ ਗਿਆ ਸੀ ਕਿ ਇਹ ਦੋਵੇਂ ਮੈਚ ਓਲਡ ਟ੍ਰੈਫ਼ਰਡ ਅਤੇ ਐਜਬੈਸਟਨ ਵਿਖੇ ਖੇਡੇ ਜਾਣਗੇ, ਅਤੇ ਮੀਂਹ ਪੈਣ ਦੀ ਹਾਲਤ ਵਿੱਚ ਦੋਵਾਂ ਮੈਚਾਂ ਲਈ ਇੱਕ-ਇੱਕ ਦਿਨ ਰਾਖਵਾਂ ਰੱਖਿਆ ਗਿਆ ਹੈ। ਆਸਟਰੇਲੀਆ ਨੇ ਲੌਰਡਸ ਵਿਖੇ ਇੰਗਲੈਂਡ ਨੂੰ ਹਰਾ ਕੇ, ਭਾਰਤ ਨੇ ਐਜਬੈਸਟਨ ਵਿਖੇ ਬੰਗਲਾਦੇਸ਼ ਨੂੰ ਹਰਾ ਕੇ ਅਤੇ ਇੰਗਲੈਂਡ ਨੇ ਰਿਵਰਸਾਈਡ ਵਿਖੇ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕੀਤਾ। ਨਿਊਜ਼ੀਲੈਂਡ ਅਤੇ ਪਾਕਿਸਤਾਨ ਦੋਵਾਂ ਦੇ ਆਪਣੇ ਲੀਗ ਮੈਚ ਪੂਰੇ ਹੋਣ ਤੇ 11 ਅੰਕ ਸਨ, ਪਰ ਨਿਊਜ਼ੀਲੈਂਡ ਆਪਣੀ ਵਧੀਆ ਨੈਟ-ਰਨ-ਰੇਟ ਕਰਕੇ ਸੈਮੀਫ਼ਾਈਨਲ ਵਿੱਚ ਪਹੁੰਚਿਆ।

ਪਹਿਲਾ ਸੈਮੀਫ਼ਾਈਨਲ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਓਲਡ ਟ੍ਰੈਫ਼ਰਡ ਵਿਖੇ ਖੇਡਿਆ ਗਿਆ ਜਦਕਿ ਦੂਜਾ ਸੈਮੀਫ਼ਾਈਨਲ ਆਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਐਜਬੈਸਟਨ ਵਿਖੇ ਖੇਡਿਆ ਗਿਆ। ਜੇਕਰ ਮੈਚ ਦੌਰਾਨ ਮੀਂਹ ਪੈਣ ਕਰਕੇ ਰੁਕਾਵਟ ਆ ਜਾਵੇ ਤਾਂ ਉਹ ਮੈਚ ਅਗਲੇ ਦਿਨ ਉੱਥੋਂ ਹੀ ਖੇਡਿਆ ਜਾਵੇਗਾ ਜਦੋਂ ਇਹ ਰੁਕਿਆ ਸੀ। ਜੇਕਰ ਮੈਚ ਟਾਈ ਹੁੰਦਾ ਹੈ ਤਾਂ ਜੇਤੂ ਦਾ ਫ਼ੈਸਲਾ ਕਰਨ ਲਈ ਦੋਵਾਂ ਟੀਮਾਂ ਨੂੰ ਇੱਕ-ਇੱਕ ਸੂਪਰ ਓਵਰ ਖੇਡਣਾ ਹੋਵੇਗਾ। ਪਰ ਜੇਕਰ ਦੂਜੇ ਦਿਨ ਵੀ ਖੇਡ ਸ਼ੁਰੂ ਨਾ ਹੋ ਸਕੇ ਤਾਂ ਗਰੁੱਪ ਪੜਾਅ ਵਿੱਚ ਵੱਧ ਅੰਕਾਂ ਵਾਲੀ ਜਾਂ ਉੱਪਰ ਰਹਿਣ ਵਾਲੀ ਟੀਮ ਨੂੰ ਅੱਗੇ ਜਾਣ ਦਾ ਮੌਕਾ ਮਿਲੇਗਾ।

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਪਹਿਲੇ ਸੈਮੀ-ਫ਼ਾਈਨਲ ਵਿੱਚ ਪਹਿਲੇ ਦਿਨ ਪਹਿਲੇ ਪਾਰੀ ਦੇ 47ਵੇਂ ਓਵਰ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜਿਸ ਕਰਕੇ ਮੈਚ ਨੂੰ ਅਗਲੇ ਦਿਨ 10 ਜੁਲਾਈ ਨੂੰ ਮੁਲਤਵੀ ਕਰ ਦਿੱਤਾ ਗਿਆ। ਨਿਊਜ਼ੀਲੈਂਡ ਨੇ ਅਗਲੇ ਦਿਨ ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿੱਚ ਪ੍ਰਵੇਸ਼ ਕੀਤਾ।

  ਸੈਮੀਫ਼ਾਈਨਲ ਫ਼ਾਈਨਲ
9-10 ਜੁਲਾਈ – ਓਲਡ ਟ੍ਰੈਫ਼ਰਡ, ਮਾਨਚੈਸਟਰ
 2019 ਕ੍ਰਿਕਟ ਵਿਸ਼ਵ ਕੱਪ  ਭਾਰਤ 221  
 2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ 239/8  
 
14 ਜੁਲਾਈ – ਲੌਰਡਸ, ਲੰਡਨ
     2019 ਕ੍ਰਿਕਟ ਵਿਸ਼ਵ ਕੱਪ  ਨਿਊਜ਼ੀਲੈਂਡ
   ਸੈਮੀਫ਼ਾਈਨਲ 2 ਦਾ ਜੇਤੂ
11 ਜੁਲਾਈ – ਐਜਬੈਸਟਨ, ਬਰਮਿੰਘਮ
 2019 ਕ੍ਰਿਕਟ ਵਿਸ਼ਵ ਕੱਪ  ਆਸਟਰੇਲੀਆ
 2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ  


ਸੈਮੀਫ਼ਾਈਨਲ

9-10 ਜੁਲਾਈ 2019
ਸਕੋਰਕਾਰਡ
ਨਿਊਜ਼ੀਲੈਂਡ 2019 ਕ੍ਰਿਕਟ ਵਿਸ਼ਵ ਕੱਪ 
239/8 (50 ਓਵਰ)
v 2019 ਕ੍ਰਿਕਟ ਵਿਸ਼ਵ ਕੱਪ  ਭਾਰਤ
221 (49.3 ਓਵਰ)
ਨਿਊਜ਼ੀਲੈਂਡ 18 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ


11 ਜੁਲਾਈ 2019
ਸਕੋਰਕਾਰਡ
ਆਸਟਰੇਲੀਆ 2019 ਕ੍ਰਿਕਟ ਵਿਸ਼ਵ ਕੱਪ 
v 2019 ਕ੍ਰਿਕਟ ਵਿਸ਼ਵ ਕੱਪ  ਇੰਗਲੈਂਡ
ਐਜਬੈਸਟਨ, ਬਰਮਿੰਘਮ


ਫ਼ਾਈਨਲ


14 ਜੁਲਾਈ 2019
ਸਕੋਰਕਾਰਡ
ਜੇਤੂ ਸੈਮੀਫ਼ਾਈਨਲ 1
v ਜੇਤੂ ਸੈਮੀਫ਼ਾਈਨਲ 2
ਲੌਰਡਸ, ਲੰਡਨ


ਹਵਾਲੇ

Tags:

2019 ਕ੍ਰਿਕਟ ਵਿਸ਼ਵ ਕੱਪ ਯੋਗਤਾ2019 ਕ੍ਰਿਕਟ ਵਿਸ਼ਵ ਕੱਪ ਮੈਦਾਨ2019 ਕ੍ਰਿਕਟ ਵਿਸ਼ਵ ਕੱਪ ਟੀਮਾਂ2019 ਕ੍ਰਿਕਟ ਵਿਸ਼ਵ ਕੱਪ ਮੈਚ ਅਧਿਕਾਰੀ2019 ਕ੍ਰਿਕਟ ਵਿਸ਼ਵ ਕੱਪ ਇਨਾਮ2019 ਕ੍ਰਿਕਟ ਵਿਸ਼ਵ ਕੱਪ ਉਦਘਾਟਨੀ ਸਮਾਰੋਹ2019 ਕ੍ਰਿਕਟ ਵਿਸ਼ਵ ਕੱਪ ਵਾਰਮ-ਅੱਪ ਮੈਚ2019 ਕ੍ਰਿਕਟ ਵਿਸ਼ਵ ਕੱਪ ਗਰੁੱਪ ਸਟੇਜ2019 ਕ੍ਰਿਕਟ ਵਿਸ਼ਵ ਕੱਪ ਨਾੱਕਆਊਟ ਪੜਾਅ2019 ਕ੍ਰਿਕਟ ਵਿਸ਼ਵ ਕੱਪ ਹਵਾਲੇ2019 ਕ੍ਰਿਕਟ ਵਿਸ਼ਵ ਕੱਪਇੰਗਲੈਂਡਇੰਗਲੈਂਡ ਕ੍ਰਿਕਟ ਟੀਮਕ੍ਰਿਕਟ ਵਿਸ਼ਵ ਕੱਪਨਿਊਜ਼ੀਲੈਂਡ ਕ੍ਰਿਕਟ ਟੀਮਵੇਲਜ਼

🔥 Trending searches on Wiki ਪੰਜਾਬੀ:

ਅਲਵੀਰਾ ਖਾਨ ਅਗਨੀਹੋਤਰੀਯੂਬਲੌਕ ਓਰਿਜਿਨਪੰਜਾਬੀ ਸੱਭਿਆਚਾਰਬਾਬਾ ਦੀਪ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪ੍ਰਮੁੱਖ ਅਸਤਿਤਵਵਾਦੀ ਚਿੰਤਕਨਜ਼ਮਗੁਰੂ ਹਰਿਕ੍ਰਿਸ਼ਨਜਨਮਸਾਖੀ ਪਰੰਪਰਾਸਾਮਾਜਕ ਮੀਡੀਆਵਿਰਾਟ ਕੋਹਲੀਕੁੜੀਭੁਚਾਲਭਾਈ ਮਰਦਾਨਾਘਰਕਲਪਨਾ ਚਾਵਲਾਸੀ.ਐਸ.ਐਸਨਸਲਵਾਦਵਾਕਭਾਰਤਨਾਮਮਾਂਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਜ਼੍ਹਬੀ ਸਿੱਖਕੈਲੀਫ਼ੋਰਨੀਆਚਿੱਟਾ ਲਹੂਪੁਰਾਤਨ ਜਨਮ ਸਾਖੀਵਿਧਾਤਾ ਸਿੰਘ ਤੀਰਫ਼ਰੀਦਕੋਟ ਸ਼ਹਿਰਭਾਈ ਮਨੀ ਸਿੰਘਸਾਧ-ਸੰਤਦਰਸ਼ਨਏਡਜ਼ਜੈਸਮੀਨ ਬਾਜਵਾਘੱਗਰਾਬਚਿੱਤਰ ਨਾਟਕਸੁਖਵਿੰਦਰ ਅੰਮ੍ਰਿਤਰਾਗ ਸੋਰਠਿਦਿਨੇਸ਼ ਸ਼ਰਮਾਧਰਮ26 ਅਪ੍ਰੈਲਮਾਈ ਭਾਗੋਕਿਰਿਆ-ਵਿਸ਼ੇਸ਼ਣਅਲਬਰਟ ਆਈਨਸਟਾਈਨਪੈਰਿਸਭਾਰਤ ਦੀ ਵੰਡਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮੀਡੀਆਵਿਕੀਪੂਰਨ ਸਿੰਘriz16ਪੰਜਾਬੀ ਕਿੱਸਾਕਾਰਤਜੱਮੁਲ ਕਲੀਮਆਤਮਾਮੌਤ ਅਲੀ ਬਾਬੇ ਦੀ (ਕਹਾਣੀ)ਵਾਰਤਕਵਾਕੰਸ਼ਹੈਰੋਇਨਬਰਨਾਲਾ ਜ਼ਿਲ੍ਹਾਨਜ਼ਮ ਹੁਸੈਨ ਸੱਯਦਪੰਜ ਬਾਣੀਆਂਸਿੰਘ ਸਭਾ ਲਹਿਰਪੂਰਨ ਭਗਤਸਹਾਇਕ ਮੈਮਰੀਸਲਮਾਨ ਖਾਨਰਾਜ ਸਭਾਬੇਅੰਤ ਸਿੰਘਸੁਰ (ਭਾਸ਼ਾ ਵਿਗਿਆਨ)ਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਰੀਰ ਦੀਆਂ ਇੰਦਰੀਆਂਪੜਨਾਂਵਲੋਕ ਸਭਾ ਹਲਕਿਆਂ ਦੀ ਸੂਚੀਰੇਤੀਗੁਰਮੁਖੀ ਲਿਪੀ ਦੀ ਸੰਰਚਨਾਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਗੇਮਪੰਜਾਬ ਲੋਕ ਸਭਾ ਚੋਣਾਂ 2024ਮੋਬਾਈਲ ਫ਼ੋਨ🡆 More