ਹਿੱਪੀ

ਹਿੱਪੀ ਉਪ-ਸੰਸਕ੍ਰਿਤੀ ਮੂਲ ਤੌਰ ਤੇ ਇੱਕ ਯੁਵਕ ਅੰਦੋਲਨ ਸੀ ਜੋ 1960ਵਿਆਂ ਮਧ ਮਧ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਉੱਭਰਿਆ ਅਤੇ ਬੜੀ ਤੇਜੀ ਨਾਲ ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਫੈਲ ਗਿਆ। ਹਿੱਪੀ ਸ਼ਬਦ ਦੀ ਵਿਉਤਪਤੀ ਹਿਪਸਟਰ ਤੋਂ ਹੋਈ ਹੈ। ਸ਼ੁਰੁ ਵਿੱਚ ਇਸਦਾ ਇਸਤੇਮਾਲ ਬੀਟਨਿਕਾਂ (ਪਰੰਪਰਾਵਾਂ ਦਾ ਵਿਰੋਧ ਕਰਨ ਵਾਲੇ ਲੋਕਾਂ) ਨੂੰ ਦਰਸਾਉਣ ਲਈ ਕੀਤਾ ਜਾਂਦਾ ਸੀ ਜੋ ਨਿਊਯਾਰਕ ਸ਼ਹਿਰ ਦੇ ਗਰੀਨਵਿਚ ਵਿਲੇਜ ਅਤੇ ਸੈਨ ਫਰਾਂਸਿਸਕੋ ਦੇ ਹਾਈਟ-ਐਸ਼ਬਰੀ ਜਿਲ੍ਹੇ ਵਿੱਚ ਜਾਕੇ ਬਸ ਗਏ ਸਨ। ਹਿੱਪੀ ਦੀ ਸ਼ੁਰੁਆਤੀ ਵਿਚਾਰਧਾਰਾ ਵਿੱਚ ਬੀਟ ਪੀੜ੍ਹੀ ਦੇ ਸਭਿਆਚਾਰ-ਵਿਰੋਧੀ (ਕਾਉਂਟਰਕਲਚਰ) ਮੁੱਲ ਸ਼ਾਮਿਲ ਸਨ। ਨਵੀਂ ਪੀੜੀ ਸਥਾਪਤ ਮੁੱਲਾਂ ਦਾ ਸ਼ਰ੍ਹੇਆਮ ਮਜ਼ਾਕ ਉਡਾਉਂਦੀ ਸੀ। ਉਹ ਹਰ ਉਸ ਸ਼ੈਅ ਨੂੰ ਹਿੱਪ ਦਿਖਾ ਰਹੇ ਸਨ ਜੋ ਪਿਛਲੀ ਪੀੜ੍ਹੀ ਲਈ ਕੋਈ ਮੁੱਲ ਰੱਖਦੀ ਸੀ। ਇਹ ਲਹਿਰ ਪੱਛਮੀ ਖੋਖਲੇਪਣ ਨੂੰ ਚੌਰਾਹੇ ਵਿਚ ਭੰਨ ਰਹੀ ਸੀ। ਕੁੱਝ ਲੋਕਾਂ ਨੇ ਖੁਦ ਆਪਣੇ ਸਮਾਜਕ ਸਮੂਹ ਅਤੇ ਸਮੁਦਾਏ ਬਣਾ ਲਏ ਜੋ ਮਨੋਵਿਕਾਰੀ ਰਾਕ ਧੁਨਾਂ ਸੁਣਦੇ ਸਨ, ਯੋਨ ਕ੍ਰਾਂਤੀ ਨੂੰ ਅੰਗੀਕਾਰ ਕਰਦੇ ਸਨ ਅਤੇ ਚੇਤਨਾ ਦੀਆਂ ਵਿਕਲਪਿਕ ਮਨੋਸਥਿਤੀਆਂ ਨੂੰ ਪ੍ਰਾਪਤ ਕਰਨ ਲਈ ਮਾਰਿਜੁਆਨਾ ਅਤੇ ਐਲਐਸਡੀ ਵਰਗੀਆਂ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦੇ ਸਨ।

ਹਿੱਪੀ
ਰੂਸੀ ਸਤਰੰਗੀ ਪੀਂਘ ਫੈਸਟੀਵਲ, 4 ਅਗਸਤ 2005

ਵਿਉਂਤਪਤੀ

ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਦੇ ਪ੍ਰਮੁੱਖ ਅਮਰੀਕੀ ਸੰਪਾਦਕ, ਲੈਕਸੀਕੋਗ੍ਰਾਫਰ ਜੇਸੀ ਸ਼ੀਡਲੋਵਰ ਨੇ ਦਲੀਲ ਦਿੱਤੀ ਹੈ ਕਿ ਹਿਪਸਟਰ ਅਤੇ ਹਿੱਪੀ ਸ਼ਬਦ ਹਿਪ ਸ਼ਬਦ ਤੋਂ ਲਏ ਗਏ ਹਨ, ਜਿਸਦਾ ਮੂਲ ਅਣਜਾਣ ਹੈ। "ਜਾਣੂ" ਦੇ ਅਰਥਾਂ ਵਿੱਚ ਹਿਪ ਸ਼ਬਦ ਨੂੰ ਪਹਿਲੀ ਵਾਰ 1902 ਵਿੱਚ ਟੈਡ ਡੋਰਗਨ ਦੁਆਰਾ ਇੱਕ ਕਾਰਟੂਨ ਵਿੱਚ ਪ੍ਰਮਾਣਿਤ ਕੀਤਾ ਗਿਆ ਸੀ, ਅਤੇ ਪਹਿਲੀ ਵਾਰ 1904 ਵਿੱਚ ਜਾਰਜ ਵੀ. ਹੋਬਾਰਟ (1867-1926) ਦੇ ਨਾਵਲ ਵਿੱਚ ਗੱਦ ਵਿੱਚ ਪ੍ਰਗਟ ਹੋਇਆ ਸੀ।

ਹਵਾਲੇ

Tags:

ਨਿਊਯਾਰਕ ਸ਼ਹਿਰਸੈਨ ਫਰਾਂਸਿਸਕੋ

🔥 Trending searches on Wiki ਪੰਜਾਬੀ:

ਗੁਰੂ ਨਾਨਕਨਾਗਰਿਕਤਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬਅਲੰਕਾਰ (ਸਾਹਿਤ)ਸਾਹਿਬਜ਼ਾਦਾ ਅਜੀਤ ਸਿੰਘਸ਼ਬਦ-ਜੋੜ1838ਈਸਟ ਇੰਡੀਆ ਕੰਪਨੀਰਣਜੀਤ ਸਿੰਘਖ਼ਾਲਸਾਚੈਟਜੀਪੀਟੀਕਰਜ਼ਕੌਮਪ੍ਰਸਤੀਸਵਿਤਰੀਬਾਈ ਫੂਲੇਮਨੁੱਖੀ ਦਿਮਾਗਸਰਵ ਸਿੱਖਿਆ ਅਭਿਆਨਅਲੰਕਾਰ ਸੰਪਰਦਾਇਭਾਨੂਮਤੀ ਦੇਵੀਭੰਗ ਪੌਦਾਪੈਨਕ੍ਰੇਟਾਈਟਸਗੁਰਦੁਆਰਾਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਗਠੀਆਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਮਨਮੋਹਨ ਸਿੰਘਵੈੱਬ ਬਰਾਊਜ਼ਰਜੀ-ਮੇਲਡਰਾਮਾ ਸੈਂਟਰ ਲੰਡਨਨਜਮ ਹੁਸੈਨ ਸੱਯਦਰਤਨ ਸਿੰਘ ਜੱਗੀਸਵੀਡਿਸ਼ ਭਾਸ਼ਾਪ੍ਰਧਾਨ ਮੰਤਰੀਯੌਂ ਪਿਆਜੇਟਕਸਾਲੀ ਮਕੈਨਕੀਖੁੰਬਾਂ ਦੀ ਕਾਸ਼ਤਭਾਰਤ ਵਿਚ ਖੇਤੀਬਾੜੀਸੰਤੋਖ ਸਿੰਘ ਧੀਰਵਿਟਾਮਿਨਮੱਸਾ ਰੰਘੜਇੰਸਟਾਗਰਾਮਭਾਰਤ ਦੀ ਵੰਡਨੈਟਫਲਿਕਸਗ਼ਦਰੀ ਬਾਬਿਆਂ ਦਾ ਸਾਹਿਤਖੇਤੀਬਾੜੀਆਧੁਨਿਕ ਪੰਜਾਬੀ ਕਵਿਤਾਗੁਰੂ ਰਾਮਦਾਸਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਫੂਲਕੀਆਂ ਮਿਸਲਭੰਗੜਾ (ਨਾਚ)ਮਕਦੂਨੀਆ ਗਣਰਾਜਓਪਨਹਾਈਮਰ (ਫ਼ਿਲਮ)ਗੁਰਬਖ਼ਸ਼ ਸਿੰਘ ਪ੍ਰੀਤਲੜੀਫ਼ਾਦੁਤਸਹਾਫ਼ਿਜ਼ ਸ਼ੀਰਾਜ਼ੀਪੰਜਾਬੀ ਵਿਆਕਰਨਜਾਮੀਆ ਮਿਲੀਆ ਇਸਲਾਮੀਆਜਿੰਦ ਕੌਰਸ਼ੀਸ਼ ਮਹਿਲ, ਪਟਿਆਲਾਸੱਭਿਆਚਾਰ ਅਤੇ ਸਾਹਿਤਬੁਰਜ ਥਰੋੜਲਿਓਨਲ ਮੈਸੀਸਾਨੀਆ ਮਲਹੋਤਰਾਭਗਵਾਨ ਮਹਾਵੀਰਪੰਜਾਬੀ22 ਸਤੰਬਰਪੁਰਖਵਾਚਕ ਪੜਨਾਂਵਮਿਸ਼ੇਲ ਓਬਾਮਾਪੀਰੀਅਡ (ਮਿਆਦੀ ਪਹਾੜਾ)ਮੁਗ਼ਲ ਸਲਤਨਤ🡆 More