ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼

ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (ਅੰਗਰੇਜ਼ੀ: Oxford English Dictionary, OED) ਅੰਗਰੇਜ਼ੀ ਭਾਸ਼ਾ ਦਾ ਇੱਕ ਸ਼ਬਦਕੋਸ਼ ਜੋ ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ ਦੁਆਰਾ ਛਾਪਿਆ ਜਾਂਦਾ ਹੈ। ਇਹ ਅੰਗਰੇਜ਼ੀ ਭਾਸ਼ਾ ਦੇ ਇਤਿਹਾਸਕ ਵਿਕਾਸ ਤੇ ਝਲਕ ਪਾਉਂਦਾ ਹੈ, ਵਿਦਵਾਨ ਅਤੇ ਅਕਾਦਮਿਕ ਖੋਜਕਾਰਨ ਲਈ ਇੱਕ ਵਿਆਪਕ ਸਰੋਤ ਮੁਹੱਈਆ ਕਰਾਉਂਦਾ ਹੈ, ਅਤੇ ਸੰਸਾਰ ਭਰ ਦੇ ਬਹੁਤ ਸਾਰੇ ਉਪਯੋਗਿਕ ਫਰਕਾਂ ਦੀ ਜਾਣਕਾਰੀ ਦਿੰਦਾ ਹੈ। ਦੂਜਾ ਏਡੀਸ਼ਨ 1989 ਵਿੱਚ ਛਾਪਿਆ ਗਿਆ ਗਿਆ ਸੀ ਅਤੇ ਉਸ ਦੀਆਂ 20 ਕਿਤਾਬਾਂ ਵਿੱਚ 21,728 ਸਫ਼ੇ ਸਨ.

ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼
ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ ਦੇ ਦੂਜੇ ਛਾਪੇ ਏਡੀਸ਼ਨ ਦੀਆਂ ਵੀਹ ਕਿਤਾਬਾਂ ਵਿਚੋਂ ਸੱਤ

ਹਵਾਲੇ

ਹੋਰ ਪੜ੍ਹੋ 

ਬਾਹਰੀ ਲਿੰਕ

Tags:

ਅੰਗਰੇਜ਼ੀਸ਼ਬਦਕੋਸ਼

🔥 Trending searches on Wiki ਪੰਜਾਬੀ:

ਨਾਰੀਵਾਦਮੰਜੀ ਪ੍ਰਥਾਨਿਰਮਲ ਰਿਸ਼ੀ (ਅਭਿਨੇਤਰੀ)ਪਿਸ਼ਾਚਕਾਗ਼ਜ਼ਨਿਸ਼ਾਨ ਸਾਹਿਬਘੋੜਾ2020ਹਰੀ ਖਾਦਪੰਚਕਰਮਨਾਵਲਮਲੇਰੀਆਉਲਕਾ ਪਿੰਡਇੰਸਟਾਗਰਾਮਮੰਡਵੀਸਿਹਤ ਸੰਭਾਲਪੂਰਨ ਸਿੰਘਚੰਦਰਮਾਪੰਜਾਬੀ ਸੂਫ਼ੀ ਕਵੀਗਿਆਨੀ ਦਿੱਤ ਸਿੰਘਬਸ ਕੰਡਕਟਰ (ਕਹਾਣੀ)ਸਰਪੰਚਸੋਨਮ ਬਾਜਵਾਵਿਗਿਆਨਲਾਲਾ ਲਾਜਪਤ ਰਾਏਪੰਜਾਬ ਦਾ ਇਤਿਹਾਸਅੰਮ੍ਰਿਤਪਾਲ ਸਿੰਘ ਖ਼ਾਲਸਾਕਿਰਿਆਪੰਜ ਕਕਾਰਭਾਰਤ ਦੀ ਸੰਸਦਅਨੰਦ ਕਾਰਜਇੰਦਰਭਾਰਤ ਦਾ ਰਾਸ਼ਟਰਪਤੀਰਾਗ ਸੋਰਠਿਗਰੀਨਲੈਂਡਜੇਠਜੀ ਆਇਆਂ ਨੂੰ (ਫ਼ਿਲਮ)ਮਹਾਨ ਕੋਸ਼ਸਿੱਖ ਧਰਮਗ੍ਰੰਥਲਿੰਗ ਸਮਾਨਤਾਭਾਰਤ ਦਾ ਆਜ਼ਾਦੀ ਸੰਗਰਾਮਫ਼ਰੀਦਕੋਟ (ਲੋਕ ਸਭਾ ਹਲਕਾ)ਪੋਲੀਓਵਿਕੀਮੀਡੀਆ ਸੰਸਥਾਪੰਜਾਬੀ ਸੱਭਿਆਚਾਰਪੰਜਾਬ, ਭਾਰਤਹੋਲੀਸਾਹਿਬਜ਼ਾਦਾ ਅਜੀਤ ਸਿੰਘਖ਼ਲੀਲ ਜਿਬਰਾਨਪੰਜਾਬ ਵਿਧਾਨ ਸਭਾਭਾਰਤ ਦਾ ਇਤਿਹਾਸਸਿੱਖ ਧਰਮ ਦਾ ਇਤਿਹਾਸਗੁਰੂ ਹਰਿਕ੍ਰਿਸ਼ਨਸਫ਼ਰਨਾਮਾਲਾਲ ਕਿਲ੍ਹਾਦਲ ਖ਼ਾਲਸਾ (ਸਿੱਖ ਫੌਜ)ਛਾਛੀਮਾਸਕੋਮਹਿੰਦਰ ਸਿੰਘ ਧੋਨੀਰਬਾਬਕਣਕਗਿਆਨੀ ਗਿਆਨ ਸਿੰਘਐਵਰੈਸਟ ਪਹਾੜਪ੍ਰੋਗਰਾਮਿੰਗ ਭਾਸ਼ਾਜੀਵਨਵਿੱਤ ਮੰਤਰੀ (ਭਾਰਤ)ਪੰਜ ਬਾਣੀਆਂਲਾਇਬ੍ਰੇਰੀਅਭਾਜ ਸੰਖਿਆ🡆 More