21°18′41″N 157°47′47″W / 21.31139°N 157.79639°W / 21.31139; -157.79639
ਹਵਾਈ ਦਾ ਰਾਜ Mokuʻāina o Hawaiʻi | |||||
| |||||
ਉੱਪ-ਨਾਂ: ਅਲੋਹਾ ਰਾਜ (ਅਧਿਕਾਰਕ), ਸੁਰਗ, ਅਲੋਹਾ ਦੇ ਟਾਪੂ | |||||
ਮਾਟੋ: Ua Mau ke Ea o ka ʻĀina i ka Pono ("The Life of the Land is Perpetuated in Righteousness") ਰਾਜ ਗੀਤ: Hawaiʻi Ponoʻī | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ, ਹਵਾਈ | ||||
ਵਸਨੀਕੀ ਨਾਂ | ਹਵਾਈ | ||||
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਹੋਨੋਲੁਲੂ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਓਆਹੂ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ ੪੩ਵਾਂ ਦਰਜਾ | ||||
- ਕੁੱਲ | 10931 sq mi (28311 ਕਿ.ਮੀ.੨) | ||||
- ਚੁੜਾਈ | n/a ਮੀਲ (n/a ਕਿ.ਮੀ.) | ||||
- ਲੰਬਾਈ | 1,522 ਮੀਲ (2,450 ਕਿ.ਮੀ.) | ||||
- % ਪਾਣੀ | 41.2 | ||||
- ਵਿਥਕਾਰ | 18° 55′ N ਤੋਂ 28° 27′ N | ||||
- ਲੰਬਕਾਰ | 154° 48′ W ਤੋਂ 178° 22′ W | ||||
ਅਬਾਦੀ | ਸੰਯੁਕਤ ਰਾਜ ਵਿੱਚ ੪੦ਵਾਂ ਦਰਜਾ | ||||
- ਕੁੱਲ | 1392313 (੨੦੧੨ ਦਾ ਅੰਦਾਜ਼ਾ) | ||||
- ਘਣਤਾ | 214/sq mi (82.6/km2) ਸੰਯੁਕਤ ਰਾਜ ਵਿੱਚ ੧੩ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $63746 (੫ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਮਾਓਨਾ ਕੀਆ 13,796 ft (4205.0 m) | ||||
- ਔਸਤ | 3,030 ft (920 m) | ||||
- ਸਭ ਤੋਂ ਨੀਵੀਂ ਥਾਂ | ਪ੍ਰਸ਼ਾਂਤ ਮਹਾਂਸਾਗਰ sea level | ||||
ਸੰਘ ਵਿੱਚ ਪ੍ਰਵੇਸ਼ | ੨੧ ਅਗਸਤ, ੧੯੫੯ (੫੦ਵਾਂ) | ||||
ਰਾਜਪਾਲ | ਨੀਲ ਐਬਰਕਰੌਂਬੀ (ਲੋ) | ||||
ਲੈਫਟੀਨੈਂਟ ਰਾਜਪਾਲ | ਸ਼ਾਨ ਤਸੂਤਸੂਈ | ||||
ਵਿਧਾਨ ਸਭਾ | ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਬਰਾਇਨ ਸ਼ਾਟਜ਼ ਮਾਜ਼ੀ ਹਿਰੋਨੋ | ||||
ਸੰਯੁਕਤ ਰਾਜ ਸਦਨ ਵਫ਼ਦ | ੧: ਕੋਲੀਨ ਹਨਾਬੂਸਾ (ਲੋ) ੨: ਟਲਸੀ ਗਬਾਰਡ (ਲੋ) (list) | ||||
ਸਮਾਂ ਜੋਨ | ਹਵਾਈ: UTC−੧੦ (ਕੋਈ DST ਨਹੀਂ) | ||||
ਛੋਟੇ ਰੂਪ | HI US-HI | ||||
ਵੈੱਬਸਾਈਟ | www |
ਹਵਾਈ (/həˈwaɪ.iː/ ( ਸੁਣੋ) ਜਾਂ /həˈwaɪʔiː/; ਹਵਾਈ: Hawaiʻi ਹਵਾਈ ਉਚਾਰਨ: [hɐˈvɐiʔi]) ੫੦ ਅਮਰੀਕੀ ਰਾਜਾਂ ਵਿੱਚੋਂ ਸਭ ਤੋਂ ਨਵਾਂ ਹੈ ਜੋ ਸੰਘ ਵਿੱਚ ੨੧ ਅਗਸਤ, ੧੯੫੯ ਨੂੰ ਦਾਖ਼ਲ ਹੋਇਆ। ਇਹ ਇੱਕੋ ਇੱਕ ਅਮਰੀਕੀ ਰਾਜ ਹੈ ਜੋ ਪੂਰੀ ਤਰ੍ਹਾਂ ਟਾਪੂਨੁਮਾ ਹੈ।
This article uses material from the Wikipedia ਪੰਜਾਬੀ article ਹਵਾਈ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.