ਸੋਚ

ਸੋਚ (Thought) ਵਿਚਾਰ-ਪ੍ਰਬੰਧ ਨੂੰ ਕਹਿੰਦੇ ਹਨ ਜੋ ਵਿਚਾਰ ਕਰਨ ਦੀ ਪ੍ਰਕਿਰਿਆ ਦਾ ਨਤੀਜਾ ਹੁੰਦਾ ਹੈ। ਭਾਵੇਂ ਸੋਚ ਇੱਕ ਬੁਨਿਆਦੀ ਮਨੁੱਖੀ ਸਰਗਰਮੀ ਹੈ ਜਿਸਨੂੰ ਹਰ ਕੋਈ ਜਾਣਦਾ ਹੈ, ਪਰ ਇਸ ਬਾਰੇ ਕੋਈ ਆਮ ਪ੍ਰਵਾਨਿਤ ਸਹਿਮਤੀ ਨਹੀਂ ਕਿ ਇਹ ਕੀ ਹੁੰਦੀ ਹੈ ਅਤੇ ਇਸਦੀ ਸਿਰਜਨਾ ਕਿਵੇਂ ਕੀਤੀ ਜਾਂਦੀ ਹੈ। ਇਹ ਆਪਮੁਹਾਰੀ ਜਾਂ ਇੱਛਿਤ ਮਨੁੱਖੀ ਮਾਨਸਿਕ ਸਰਗਰਮੀ ਦਾ ਨਤੀਜਾ ਹੁੰਦੀ ਹੈ। ਕਈ ਲੋਕ ਸੋਚਦੇ ਹਨ ਕਿ ਮਨ ਹੀ ਸੋਚ ਹੈ, ਜੋ ਗਲਤ ਹੈ। ਸੋਚ ਤਾਂ ਮਨੁੱਖੀ ਮਨ ਦਾ ਇੱਕ ਵਿਕਸਿਤ ਉਤਪਾਦ ਹੁੰਦੀ ਹੈ।

ਸੋਚ
ਸੋਚ ਰਿਹਾ ਇੱਕ ਵਿਅਕਤੀ

ਮਨੁੱਖੀ ਕਾਰ ਵਿਹਾਰ ਵਿੱਚ ਸੋਚ ਦੀ ਭੂਮਿਕਾ ਇੰਨੀ ਮਹੱਤਵਪੂਰਨ ਹੈ ਕਿ ਮਨੋਵਿਗਿਆਨ, ਨਿਊਰੋਵਿਗਿਆਨ, ਦਰਸ਼ਨ, ਬਣਾਉਟੀ ਅਕਲ, ਜੀਵ ਵਿਗਿਆਨ, ਸਮਾਜ ਸਾਸ਼ਤਰ ਅਤੇ ਬੋਧ ਵਿਗਿਆਨ ਸਮੇਤ ਅਨੇਕਾਂ ਵਿਗਿਆਨ ਇਸ ਦੇ ਭੌਤਿਕ ਅਤੇ ਅਭੌਤਿਕ ਸਰੂਪ ਨੂੰ ਸਮਝਣ ਸਮਝਾਉਣ ਵਿੱਚ ਲੱਗੇ ਹੋਏ ਹਨ।

Tags:

🔥 Trending searches on Wiki ਪੰਜਾਬੀ:

ਅਲਵਲ ਝੀਲਬਸ਼ਕੋਰਤੋਸਤਾਨਰਸ਼ਮੀ ਦੇਸਾਈ2015 ਹਿੰਦੂ ਕੁਸ਼ ਭੂਚਾਲਰਜ਼ੀਆ ਸੁਲਤਾਨਅਲੰਕਾਰ ਸੰਪਰਦਾਇਖੋਜਨਵੀਂ ਦਿੱਲੀਦਰਸ਼ਨਸੇਂਟ ਲੂਸੀਆਦਲੀਪ ਸਿੰਘਲਕਸ਼ਮੀ ਮੇਹਰ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਪੰਜਾਬੀ ਸਾਹਿਤ ਦਾ ਇਤਿਹਾਸਸ਼ਹਿਦਭਾਰਤ–ਪਾਕਿਸਤਾਨ ਸਰਹੱਦਸੰਯੁਕਤ ਰਾਸ਼ਟਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪ੍ਰਦੂਸ਼ਣਹਿੰਦੀ ਭਾਸ਼ਾਦਾਰਸ਼ਨਕ ਯਥਾਰਥਵਾਦਇੰਡੋਨੇਸ਼ੀਆਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਹਿਨਾ ਰਬਾਨੀ ਖਰਰੋਵਨ ਐਟਕਿਨਸਨਐਕਸ (ਅੰਗਰੇਜ਼ੀ ਅੱਖਰ)ਮਹਿਦੇਆਣਾ ਸਾਹਿਬ2013 ਮੁਜੱਫ਼ਰਨਗਰ ਦੰਗੇਰੋਮ14 ਜੁਲਾਈਸੋਮਨਾਥ ਲਾਹਿਰੀਦਾਰ ਅਸ ਸਲਾਮਲੋਕ ਸਭਾਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀ28 ਮਾਰਚਸ਼ਿਵ ਕੁਮਾਰ ਬਟਾਲਵੀਅਮਰੀਕੀ ਗ੍ਰਹਿ ਯੁੱਧਫ਼ਾਜ਼ਿਲਕਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਅੱਲ੍ਹਾ ਯਾਰ ਖ਼ਾਂ ਜੋਗੀਕੋਰੋਨਾਵਾਇਰਸਲੁਧਿਆਣਾ (ਲੋਕ ਸਭਾ ਚੋਣ-ਹਲਕਾ)ਕਬੀਰਚੰਡੀ ਦੀ ਵਾਰਸਾਊਥਹੈਂਪਟਨ ਫੁੱਟਬਾਲ ਕਲੱਬਸੋਵੀਅਤ ਸੰਘਨਿਮਰਤ ਖਹਿਰਾਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਏ. ਪੀ. ਜੇ. ਅਬਦੁਲ ਕਲਾਮਮੀਂਹ2023 ਮਾਰਾਕੇਸ਼-ਸਫੀ ਭੂਚਾਲਕੋਰੋਨਾਵਾਇਰਸ ਮਹਾਮਾਰੀ 2019ਜੈਤੋ ਦਾ ਮੋਰਚਾਕਰਮਾਤਾ ਸੁੰਦਰੀ2015 ਨੇਪਾਲ ਭੁਚਾਲਸ਼ਾਹਰੁਖ਼ ਖ਼ਾਨਨਰਿੰਦਰ ਮੋਦੀਨਰਾਇਣ ਸਿੰਘ ਲਹੁਕੇਲੰਬੜਦਾਰਲੋਧੀ ਵੰਸ਼ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਨਾਨਕ ਸਿੰਘਬਹਾਵਲਪੁਰਵਰਨਮਾਲਾਵਾਕੰਸ਼ਆਸਟਰੇਲੀਆਸਾਕਾ ਨਨਕਾਣਾ ਸਾਹਿਬਨਕਈ ਮਿਸਲਉਜ਼ਬੇਕਿਸਤਾਨਫ਼ੇਸਬੁੱਕਅੰਤਰਰਾਸ਼ਟਰੀ ਇਕਾਈ ਪ੍ਰਣਾਲੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਖੇਤੀਬਾੜੀ🡆 More