ਸ਼ਰਾਬ

ਸ਼ਰਾਬ (ਜਾਂ ਦਾਰੂ) ਇੱਕ ਤਰਲ ਨਸ਼ੀਲਾ ਪਦਾਰਥ ਹੈ। ਇਸਨੂੰ ਦਾਰੂ ਵੀ ਕਿਹਾ ਜਾਂਦਾ ਹੈ।

ਦੇਸੀ ਸ਼ਰਾਬ

ਪੰਜਾਬ ਵਿੱਚ ਦੇਸੀ ਸ਼ਰਾਬ ਨੂੰ ਆਮ ਤੌਰ ’ਤੇ ਦਾਰੂ, ਅਤੇ ਰੂੜੀ ਮਾਰਕਾ ਵੀ ਆਖਦੇ ਹਨ। ਅਜਿਹਾ ਇਸਦੇ ਬਣਨ ਵੇਲੇ ਇਸਨੂੰ ਰੂੜੀ ਵਿੱਚ ਦੱਬਣ ਕਰਕੇ ਆਖਿਆ ਜਾਂਦਾ ਹੈ।

ਇਸਨੂੰ ਗੁੜ, ਕਿੱਕਰ ਦੇ ਸੱਕ ਅਤੇ ਹੋਰ ਸਵਾਦ ਮੁਤਾਬਕ ਚੀਜ਼ਾਂ ਨਾਲ ਬਣਾਇਆ ਜਾਂਦਾ ਹੈ। ਗੁੜ ਅਤੇ ਕਿੱਕਰ ਦੇ ਸੱਕ ਦਾ ਘੋਲ ਅਤੇ ਸਵਾਦ ਮੁਤਾਬਕ ਹੋਰ ਚੀਜ਼ਾਂ ਜਿਵੇਂ ਦਾਖਾਂ ਅਤੇ ਇਲਾਇਚੀਆਂ ਆਦਿ ਪਾਉਣ ਤੋਂ ਬਾਅਦ ਇਸਨੂੰ ਇੱਕ ਭਾਂਡੇ ਵਿੱਚ ਪਾ ਕੇ ਰਸਾਇਣਿਕ ਕਿਰਿਆ ਲਈ ਦੱਬ ਦਿੱਤਾ ਜਾਂਦਾ ਹੈ। ਰਸਾਇਣਿਕ ਕਿਰਿਆ ਪੂਰੀ ਹੋਣ ਨੂੰ ਦਾਰੂ ਦਾ ਉੱਠਣਾ ਵੀ ਆਖਦੇ ਹਨ। ਇਸ ਘੋਲ ਨੂੰ ਲਾਹਣ ਆਖਦੇ ਹਨ। ਇਸ ਤੋਂ ਬਾਅਦ ਇੱਕ ਭੱਠੀ ਦੀ ਵਰਤੋਂ ਕਰਕੇ ਵਾਸ਼ਪੀਕਰਨ ਦੀ ਕਿਰਿਆ ਦੁਆਰਾ ਸ਼ਰਾਬ ਨੂੰ ਘੋਲ ਤੋਂ ਵੱਖ ਕਰ ਲਿਆ ਜਾਂਦਾ ਹੈ।

ਸੱਭਿਆਚਾਰ ਤੇ ਸ਼ਰਾਬ

ਸਮਾਜ ਵਿੱਚ ਪ੍ਰਚੱਲਤ ਲੋਕ ਕਹਾਣੀਆਂ ਵਿੱਚ ਸ਼ਰਾਬ ਪੀਣ ਨੂੰ ਸਭ ਬੁਰਾਈਆਂ ਦੀ ਜੜ੍ਹ ਮੰਨਿਆ ਗਿਆ ਹੈ।

ਹਵਾਲੇ

Tags:

ਤਰਲਪਦਾਰਥ

🔥 Trending searches on Wiki ਪੰਜਾਬੀ:

ਛਪਾਰ ਦਾ ਮੇਲਾਮਾਰਕਸਵਾਦੀ ਸਾਹਿਤ ਆਲੋਚਨਾਬਾਬਾ ਵਜੀਦਨਿੱਜੀ ਕੰਪਿਊਟਰਲਾਲ ਕਿਲ੍ਹਾਅਸਾਮਰਾਧਾ ਸੁਆਮੀ ਸਤਿਸੰਗ ਬਿਆਸਸਾਹਿਤ ਅਤੇ ਇਤਿਹਾਸਸਫ਼ਰਨਾਮਾਕੂੰਜਆਮਦਨ ਕਰ23 ਅਪ੍ਰੈਲਨਾਈ ਵਾਲਾਗੁਰਦੁਆਰਾ ਬੰਗਲਾ ਸਾਹਿਬਰਣਜੀਤ ਸਿੰਘ ਕੁੱਕੀ ਗਿੱਲਵਿਕੀਪੀਡੀਆਵੀਕਾਰਕਰਾਜ ਮੰਤਰੀਕਰਤਾਰ ਸਿੰਘ ਸਰਾਭਾਗਰਭ ਅਵਸਥਾਬ੍ਰਹਮਾਸੁਖਵੰਤ ਕੌਰ ਮਾਨਜਿਹਾਦਪ੍ਰਯੋਗਸ਼ੀਲ ਪੰਜਾਬੀ ਕਵਿਤਾਸਤਿੰਦਰ ਸਰਤਾਜਹੋਲੀਤਖ਼ਤ ਸ੍ਰੀ ਹਜ਼ੂਰ ਸਾਹਿਬਇੰਟਰਨੈੱਟਕਾਲੀਦਾਸਕੋਟਾਜੰਗਸਾਹਿਬਜ਼ਾਦਾ ਜੁਝਾਰ ਸਿੰਘਖ਼ਾਲਸਾਅਮਰਿੰਦਰ ਸਿੰਘ ਰਾਜਾ ਵੜਿੰਗਸਿੱਖ ਧਰਮਗੁਰਚੇਤ ਚਿੱਤਰਕਾਰਭਾਰਤ ਦੀ ਸੁਪਰੀਮ ਕੋਰਟਦੇਬੀ ਮਖਸੂਸਪੁਰੀਲੋਕਧਾਰਾਫੁਲਕਾਰੀਕੌਰਵਭਾਰਤ ਦੀ ਸੰਵਿਧਾਨ ਸਭਾਸੰਤੋਖ ਸਿੰਘ ਧੀਰਡਾ. ਹਰਸ਼ਿੰਦਰ ਕੌਰਲਾਲ ਚੰਦ ਯਮਲਾ ਜੱਟਹਿੰਦੁਸਤਾਨ ਟਾਈਮਸਚੜ੍ਹਦੀ ਕਲਾਧਾਤਸਰੀਰ ਦੀਆਂ ਇੰਦਰੀਆਂਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਨਾਟੋਰਬਿੰਦਰਨਾਥ ਟੈਗੋਰਕੰਪਿਊਟਰਕਾਰੋਬਾਰਈਸਟ ਇੰਡੀਆ ਕੰਪਨੀਲੰਗਰ (ਸਿੱਖ ਧਰਮ)ਅੱਡੀ ਛੜੱਪਾਉਰਦੂਪੰਜਾਬੀ ਜੀਵਨੀਸੂਰਜਭੰਗੜਾ (ਨਾਚ)ਭਾਰਤ ਦਾ ਸੰਵਿਧਾਨਵੱਡਾ ਘੱਲੂਘਾਰਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਨਨਕਾਣਾ ਸਾਹਿਬਏਡਜ਼ਮਦਰ ਟਰੇਸਾਅਭਾਜ ਸੰਖਿਆਮਲੇਰੀਆਦੁਰਗਾ ਪੂਜਾਮਿਲਖਾ ਸਿੰਘਵਿਰਾਟ ਕੋਹਲੀਬੈਂਕਫ਼ਿਰੋਜ਼ਪੁਰਸਫ਼ਰਨਾਮੇ ਦਾ ਇਤਿਹਾਸ🡆 More