ਤਰੇਲ

ਤਰੇਲ (ਜਾਂ ਓਸ/ਸ਼ਬਨਮ) ਪਾਣੀ ਦੇ ਉਹਨਾਂ ਕਤਰਿਆਂ ਨੂੰ ਕਹਿੰਦੇ ਹਨ ਜੋ ਸਵੇਰੇ-ਸ਼ਾਮ ਭਾਫ਼ ਦੇ ਠੰਡਾ ਹੋਣ ਕਰ ਕੇ ਬਣ ਜਾਂਦੇ ਹਨ। ਜਦੋਂ ਸੂਰਜ ਡੁੱਬਦਾ ਹੁੰਦਾ ਹੈ, ਜ਼ਮੀਨ ਦੀਆਂ ਸਾਰੀਆਂ ਚੀਜ਼ਾਂ ਉਸ ਹਰਾਰਤ ਨੂੰ ਤੇਜ਼ੀ ਨਾਲ ਖ਼ਾਰਜ ਕਰਨ ਲੱਗਦੀਆਂ ਹਨ ਜੋ ਉਹਨਾਂ ਨੇ ਦਿਨ ਵਿੱਚ ਗ੍ਰਹਿਣ ਕੀਤੀ ਹੁੰਦੀ ਹੈ। ਪੱਥਰ, ਘਾਹ ਅਤੇ ਫੁੱਲ-ਪੱਤੀਆਂ ਵਗ਼ੈਰਾ ਇਸ ਹਰਾਰਤ ਨੂੰ ਇਸ ਹੱਦ ਤੱਕ ਖ਼ਾਰਜ ਕਰਦੇ ਹਨ ਕਿ ਨੇੜੇ ਤੇੜੇ ਦੇ ਵਾਸਪੀ ਕਣ ਕਤਰਿਆਂ ਦੀ ਸ਼ਕਲ ਵਿੱਚ ਉਹਨਾਂ ਉੱਤੇ ਜੰਮ ਜਾਂਦੇ ਹਨ।

ਤਰੇਲ
ਮੱਕੜੀ ਦੇ ਜਾਲ਼ੇ ਤੇ ਤਰੇਲ ਦੀਆਂ ਬੂੰਦਾਂ

Tags:

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾਫ਼ਾਜ਼ਿਲਕਾਵਿਸ਼ਵਕੋਸ਼6 ਜੁਲਾਈਸੁਖਮਨੀ ਸਾਹਿਬਸਿੱਖ ਧਰਮ ਦਾ ਇਤਿਹਾਸ1908ਇਸਲਾਮਸ਼ਾਹਰੁਖ਼ ਖ਼ਾਨਅੱਲ੍ਹਾ ਯਾਰ ਖ਼ਾਂ ਜੋਗੀਏ. ਪੀ. ਜੇ. ਅਬਦੁਲ ਕਲਾਮਸੋਹਣ ਸਿੰਘ ਸੀਤਲਬ੍ਰਾਤਿਸਲਾਵਾ1905ਜਸਵੰਤ ਸਿੰਘ ਕੰਵਲਲੋਰਕਾਗੁਰੂ ਰਾਮਦਾਸਖੇਤੀਬਾੜੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਚੈਸਟਰ ਐਲਨ ਆਰਥਰਯੂਕਰੇਨੀ ਭਾਸ਼ਾਸੁਰ (ਭਾਸ਼ਾ ਵਿਗਿਆਨ)ਹੇਮਕੁੰਟ ਸਾਹਿਬਈਸਟਰਭਲਾਈਕੇਸੀ.ਐਸ.ਐਸਪੰਜਾਬੀ ਅਖ਼ਬਾਰਬੀ.ਬੀ.ਸੀ.ਅਰੀਫ਼ ਦੀ ਜੰਨਤ8 ਅਗਸਤਦਿਨੇਸ਼ ਸ਼ਰਮਾਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਪੰਜਾਬ ਦੀ ਰਾਜਨੀਤੀਭਾਰਤ ਦਾ ਰਾਸ਼ਟਰਪਤੀਭਾਈ ਵੀਰ ਸਿੰਘਕਾਲੀ ਖਾਂਸੀਇਗਿਰਦੀਰ ਝੀਲਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)27 ਅਗਸਤਸ਼ਹਿਦਸਰਵਿਸ ਵਾਲੀ ਬਹੂਜਿਓਰੈਫਪੇ (ਸਿਰਿਲਿਕ)ਵਲਾਦੀਮੀਰ ਪੁਤਿਨਆਂਦਰੇ ਯੀਦਲੋਕਧਾਰਾਦਰਸ਼ਨ ਬੁੱਟਰਇਨਸਾਈਕਲੋਪੀਡੀਆ ਬ੍ਰਿਟੈਨਿਕਾਗੁਰੂ ਗਰੰਥ ਸਾਹਿਬ ਦੇ ਲੇਖਕ2024 ਵਿੱਚ ਮੌਤਾਂਅਧਿਆਪਕਡੋਰਿਸ ਲੈਸਿੰਗਅਫ਼ਰੀਕਾਪਾਣੀ ਦੀ ਸੰਭਾਲਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਭੋਜਨ ਸੱਭਿਆਚਾਰ18ਵੀਂ ਸਦੀਰਾਜਹੀਣਤਾਦਿਲਮਾਈ ਭਾਗੋਇੰਡੋਨੇਸ਼ੀ ਬੋਲੀਆਸਟਰੇਲੀਆਵਿਰਾਟ ਕੋਹਲੀਅਨਮੋਲ ਬਲੋਚਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਹਰੀ ਸਿੰਘ ਨਲੂਆਨਬਾਮ ਟੁਕੀ17 ਨਵੰਬਰਇਲੈਕਟੋਰਲ ਬਾਂਡ🡆 More