ਵੁਦਰਿੰਗ ਹਾਈਟਸ (ਅੰਗਰੇਜ਼ੀ: Wuthering Heights) ਐਮਿਲੀ ਬਰੌਂਟੀ ਦਾ ਅਕਤੂਬਰ 1845 ਅਤੇ ਜੂਨ 1846 ਵਿਚਕਾਰ ਲਿਖਿਆ ਅਤੇ ਅਗਲੇ ਸਾਲ ਜੁਲਾਈ ਵਿੱਚ ਗੁਪਤ ਨਾਮ ਐਲਿਸ ਬੈੱਲ ਹੇਠ ਪ੍ਰਕਾਸ਼ਿਤ ਨਾਵਲ ਹੈ। ਇਹ ਉਹਦੀ ਭੈਣ ਸ਼ਾਰਲਟ ਬਰੌਂਟੀ ਦੇ ਨਾਵਲ ਜੇਨ ਆਇਰ ਦੀ ਸਫਲਤਾ ਤੋਂ ਬਾਅਦ ਛਪਿਆ ਸੀ। ਉਸ ਦੀ ਮੌਤ ਉੱਪਰੰਤ ਦੂਸਰਾ ਅਡੀਸ਼ਨ ਸ਼ਰਲਿਟ ਨੇ 1850 ਵਿੱਚ ਸੰਪਾਦਿਤ ਕੀਤਾ ਸੀ।
ਲੇਖਕ | ਐਮਿਲੀ ਬਰੌਂਟੀ |
---|---|
ਮੂਲ ਸਿਰਲੇਖ | Wuthering Heights |
ਦੇਸ਼ | ਸਨਯੂਕ ਬਾਦਸ਼ਾਹੀ |
ਭਾਸ਼ਾ | ਅੰਗਰੇਜ਼ੀ |
ਵਿਧਾ | ਗੌਥਿਕ ਨਾਵਲ |
ਪ੍ਰਕਾਸ਼ਕ | ਥੌਮਸ ਕੌਟਲੇ ਨਿਊਬੀ |
ਪ੍ਰਕਾਸ਼ਨ ਦੀ ਮਿਤੀ | ਦਸੰਬਰ 1847 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1847 |
ਆਈ.ਐਸ.ਬੀ.ਐਨ. | 0-486-29256-8 |
ਓ.ਸੀ.ਐਲ.ਸੀ. | 71126926 |
823.8 | |
ਐੱਲ ਸੀ ਕਲਾਸ | PR4172 .W7 2007 |
ਟੈਕਸਟ | ਵੁਦਰਿੰਗ ਹਾਈਟਸ online |
This article uses material from the Wikipedia ਪੰਜਾਬੀ article ਵੁਦਰਿੰਗ ਹਾਈਟਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.