ਵਿਟਾਮਿਨ ਈ ਇਹ ਸਾਡੇ ਖ਼ੂਨ ਵਿੱਚ ਰੈਂਡ ਬਲੱਡ ਸੈੱਲ ਦਾ ਨਿਰਮਾਣ ਕਰਦੇ ਹਨ। ਜੇ ਸਰੀਰ ਵਿੱਚ ਵਿਟਾਮਿਨ ਈ ਦੀ ਕਮੀ ਹੋ ਜਾਵੇ ਤਾਂ ਕਾਫ਼ੀ ਜਲਦੀ ਬੀਮਾਰੀਆਂ ਲੱਗਣ ਲੱਗ ਜਾਂਦੀਆਂ ਹਨ।
ਵਿਟਾਮਿਨ ਈ | |
---|---|
ਦਵਾਈਆਂ ਦੀ ਟੋਲੀ | |
ਵਰਤੋਂ | ਵਿਟਾਮਿਨ ਈ ਦੀ ਘਾਟ, ਐਂਟੀ ਆਕਸੀਕਾਰਕ |
ਜੀਵ ਵਿਗਿਆਨਕ ਨਿਸ਼ਾਨਾ | ਪ੍ਰਤੀਕਿਰਿਆਤਮਕ ਆਕਸੀਜਨ ਸਪੀਸੀਜ਼ |
ਏ.ਟੀ.ਸੀ. ਕੋਡ | A11H |
External links | |
MeSH | D014810 |
ਏ.ਐੱਚ.ਐੱਫ਼.ਐੱਸ./Drugs.com | MedFacts Natural Products |
ਇਹ ਵਿਟਾਮਿਨ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਠੀਕ ਰੱਖਣ ਲਈ ਸਾਨੂੰ ਕਣਕ, ਸਾਗ, ਚਣਿਆਂ, ਖਜੂਰ, ਜੌਂ, ਸ਼ੱਕਰਕੰਦੀ ਅਤੇ ਪੁੰਗਰੇ ਹੋਏ ਬੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
This article uses material from the Wikipedia ਪੰਜਾਬੀ article ਵਿਟਾਮਿਨ ਈ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.