ਲੋਕ ਰੋਮਾ

ਰੋਮਾ ਇੱਕ ਮਨੁੱਖੀ ਬਰਾਦਰੀ ਹੈ ਜਿਸ ਨਾਲ ਸੰਬੰਧਿਤ ਲੋਕ ਯੂਰਪ ਦੇ ਵੱਖ ਵੱਖ ਭਾਗਾਂ ਵਿੱਚ ਮਿਲਦੇ ਹਨ ਪਰ ਇਨ੍ਹਾਂ ਦਾ ਮੂਲ ਦੱਖਣ ਏਸ਼ੀਆ (ਭਾਰਤ) ਹੈ। ਇਨ੍ਹਾਂ ਨੂੰ ਰੋਮਾਨੀ ਵੀ ਕਹਿੰਦੇ ਹਨ। ਰੋਮਾਨੀ ਲੋਕ ਸੰਸਾਰ ਦੇ ਭਿੰਨ-ਭਿੰਨ ਭਾਗਾਂ ਵਿੱਚ ਬਿਖਰੇ ਹੋਏ ਹਨ ਪਰ ਸਾਰੇ ਯੂਰਪ ਵਿੱਚ ਹਨ (ਅਤੇ ਯੂਰਪ ਵਿੱਚ ਵੀ ਮੱਧ ਅਤੇ ਪੂਰਬੀ ਯੂਰਪ ਵਿੱਚ ਜਿਆਦਾ ਹਨ)। ਰੋਮਾ ਲੋਕਾਂ ਦੀ ਭਾਸ਼ਾ ਨੂੰ ਰੋਮਾਨੀ (ਭਾਸ਼ਾ) ਕਹਿੰਦੇ ਹਨ ਜਿਸਦੀਆਂ ਅਨੇਕ ਉਪਭਾਸ਼ਾਵਾਂ ਹਨ। ਇਸ ਦੇ ਬੋਲਣ ਵਾਲੀਆਂ ਦੀ ਗਿਣਤੀ ਕੋਈ 20 ਲੱਖ ਹੈ ਜਦੋਂ ਕਿ ਰੋਮਾ ਲੋਕਾਂ ਦੀ ਕੁਲ ਗਿਣਤੀ 40 ਲੱਖ ਦੇ ਉੱਪਰ ਹੈ।

ਰੋਮਾਨੀ ਲੋਕ
Rromane dźene
ਲੋਕ ਰੋਮਾ
1933 ਵਿੱਚ ਬਣਾਇਆ ਅਤੇ 1971 ਦੀ ਵਿਸ਼ਵ ਰੋਮਾਨੀ ਕਾਂਗਰਸ ਦੁਆਰਾ ਅਪਣਾਇਆ ਰੋਮਾਨੀ ਝੰਡਾ
ਕੁੱਲ ਅਬਾਦੀ
ਅਨਿਸਚਿਤ; ਅਨੁਮਾਨਿਤ 20 ਲੱਖ ਤੋਂ 120 ਲੱਖ ਤੱਕ
ਦੇਸ਼ ਮੁਤਾਬਕ ਰੋਮਾਨੀ ਲੋਕ ਦੇਸ਼ਾਂ ਦੀ ਸੂਚੀ ਅਤੇ ਹੋਰ ਅਨੁਮਾਨਾਂ ਲਈ ਦੇਖੋ। (ਅਨੁਮਾਨ ਚੋਖੇ ਭਿੰਨ ਹੋ ਸਕਦੇ ਹਨ)
ਅਹਿਮ ਅਬਾਦੀ ਵਾਲੇ ਖੇਤਰ
ਯੂਨਾਇਟਡ ਸਟੇਟਸ1,000,000
(0.32%).
ਬਰਾਜ਼ੀਲ800,000
(0.41%)
ਸਪੇਨ650,000
(1.62%)
ਰੋਮਾਨੀਆ619,007
(3.25%)
ਤੁਰਕੀ500,000
(0.72%)
ਫ਼ਰਾਂਸ500,000
(0.79%)
ਬਲਗਾਰੀਆ370,908
(4.67%)
ਹੰਗਰੀ205,720
(2.02%)
ਯੂਨਾਨ200,000
(1.82%)
ਸਲੋਵਾਕੀਆ189,920
(1.71%)
ਰੂਸ182,766
(0.13%)
ਸੇਰਬੀਆ147,604
(2.05%)
ਇਟਲੀ130,000
(0.22%)
ਜਰਮਨੀ120,000
(0.15%)
ਯੂਨਾਇਟਡ ਕਿੰਗਡਮ90,000
(0.15%)
ਮੈਕਡੋਨੀਆ53,879
(2.85%)
ਮੈਕਸੀਕੋ53,000
(0.05%)
ਸਵੀਡਨ50,000 - 100,000
ਯੂਕਰੇਨ47,587
(0.098%)
ਪੁਰਤਗਾਲ30,000 - 50,000
(0.3%)
ਭਾਸ਼ਾਵਾਂ
languages of the region, Romani
ਧਰਮ
ਇਸਾਈਅਤ
(ਕੈਥੋਲਿਕ ਮੱਤ, ਆਰਥੋਡੋਕਸੀ, ਪ੍ਰੋਟੈਸਟੈਂਟ ਮੱਤ),
ਇਸਲਾਮ,
ਸਬੰਧਿਤ ਨਸਲੀ ਗਰੁੱਪ
ਡੋਮ, ਲੋਮ, ਡੋਮਬਾ; ਹੋਰ ਹਿੰਦੀ-ਆਰੀਆ ਲੋਕ

ਹਵਾਲੇ

Tags:

ਭਾਰਤਯੂਰਪ

🔥 Trending searches on Wiki ਪੰਜਾਬੀ:

ਹਿੰਦੂ ਧਰਮਨਾਰੀਵਾਦਅਰਦਾਸਹਾਰਮੋਨੀਅਮਆਸਾ ਦੀ ਵਾਰਖੇਤੀਬਾੜੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸਾਹਿਤ ਅਤੇ ਇਤਿਹਾਸਕੀਰਤਪੁਰ ਸਾਹਿਬਭਾਈ ਵੀਰ ਸਿੰਘਲੋਕ ਕਾਵਿਨਿੱਜਵਾਚਕ ਪੜਨਾਂਵਜਰਨੈਲ ਸਿੰਘ ਭਿੰਡਰਾਂਵਾਲੇਪਾਸ਼ਨਾਟਕ (ਥੀਏਟਰ)ਪੰਜਾਬੀ ਨਾਵਲਸੁਰਜੀਤ ਪਾਤਰਪਾਲੀ ਭੁਪਿੰਦਰ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਵੀਸੱਸੀ ਪੁੰਨੂੰਲੋਕਧਾਰਾਪ੍ਰੋਗਰਾਮਿੰਗ ਭਾਸ਼ਾਗੂਰੂ ਨਾਨਕ ਦੀ ਪਹਿਲੀ ਉਦਾਸੀਮਧਾਣੀਸਮਾਜਵਾਦਦਸਮ ਗ੍ਰੰਥਮੰਜੀ (ਸਿੱਖ ਧਰਮ)ਸਿੱਖ ਧਰਮ ਵਿੱਚ ਔਰਤਾਂਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਰੇਖਾ ਚਿੱਤਰਪੰਜਾਬੀ ਵਿਕੀਪੀਡੀਆਪਿਸ਼ਾਚਮਨੁੱਖੀ ਸਰੀਰਪੰਜਾਬੀ ਲੋਕ ਸਾਹਿਤਪੰਜਾਬ ਦੇ ਜ਼ਿਲ੍ਹੇਚੰਦਰਮਾਜੱਸਾ ਸਿੰਘ ਰਾਮਗੜ੍ਹੀਆਵਾਰਤਕਵੈਦਿਕ ਕਾਲਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸਤਲੁਜ ਦਰਿਆਮਹਿੰਦਰ ਸਿੰਘ ਧੋਨੀਵਾਯੂਮੰਡਲਸੇਰਨਾਗਰਿਕਤਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਗੁਰਮੁਖੀ ਲਿਪੀਲੋਹੜੀਪਾਣੀਭਾਰਤੀ ਰਾਸ਼ਟਰੀ ਕਾਂਗਰਸਪੂਰਨ ਸਿੰਘਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਪੰਚਕਰਮਗੁਰੂ ਨਾਨਕਭਾਈ ਤਾਰੂ ਸਿੰਘਹਿੰਦਸਾਫ਼ਿਰੋਜ਼ਪੁਰਭਾਰਤ ਦਾ ਰਾਸ਼ਟਰਪਤੀਸਿਮਰਨਜੀਤ ਸਿੰਘ ਮਾਨਜੁੱਤੀਕਵਿਤਾਸੈਣੀਮਹਾਤਮਾ ਗਾਂਧੀਲਾਲ ਚੰਦ ਯਮਲਾ ਜੱਟਸਾਮਾਜਕ ਮੀਡੀਆਫਿਲੀਪੀਨਜ਼ਆਰੀਆ ਸਮਾਜਮੌਰੀਆ ਸਾਮਰਾਜਗੁੱਲੀ ਡੰਡਾਵੈਲਡਿੰਗਕੁੱਤਾਅਕਾਲੀ ਫੂਲਾ ਸਿੰਘ🡆 More