ਰੂਪਕ-ਕਥਾ

ਰੂਪਕ-ਕਥਾ ਕਿਰਦਾਰ, ਆਂਕੜੇ, ਘਟਨਾਵਾਂ ਜਾਂ ਲਾਖਣਿਕ ਰੂਪ ਵਿੱਚ ਅਸੂਲਾਂ ਅਤੇ ਵਖਰੇ ਵਿਚਾਰਾਂ ਦੀ ਨੁਮਾਇੰਦਗੀ ਨੂੰ ਕਹਿੰਦੇ ਹਨ। ਸਾਹਿਤਕ ਵਿਓਂਤ ਵਿੱਚ ਇੱਕ ਰੂਪਕ-ਕਥਾ ਆਮ ਵਰਤੋਂ ਦੀ ਭਾਸ਼ਾ ਵਿੱਚ ਕਹਿਏ ਤਾਂ ਇੱਕ ਵਧਾਇਆ ਹੋਇਆ ਅਲੰਕਾਰ ਹੈ। ਰੂਪਕ-ਕਥਾ ਦਾ ਇਸਤੇਮਾਲ ਸਾਰੀਆਂ ਕਲਾਵਾਂ ਦੇ ਇਤਿਹਾਸ ਵਿੱਚ ਬਹੁਤ ਹੀ ਵੱਡੇ ਪੈਮਾਨੇ ਵਿੱਚ ਹੋਇਆ ਹੈ। ਰੂਪਕ-ਕਥਾ ਦਾ ਇਸਤੇਮਾਲ ਖਾਸ ਤੌਰ ਤੇ ਇੱਕ ਸਾਹਿਤਿਕ ਵਿਓਂਤ ਦੀ ਤਰਾਂ ਹੁੰਦਾ ਹੈ ਜਿਸ ਚਿਤਰਾਂ ਦੁਆਰਾ ਜਾਂ ਪ੍ਰਤੀਕਾਂ ਦੇ ਰੂਪ ਵਿੱਚ ਲੁਕਵੇਂ ਅਰਥ ਉਘਾੜੇ ਜਾਂਦੇ ਹਨ ਜਿਹੜੇ ਅੱਗੋਂ ਮਿਲ ਕੇ ਲੇਖਕ ਦੇ ਇੱਛਤ ਨੈਤਿਕ, ਅਧਿਆਤਮਿਕ ਜਾਂ ਸਿਆਸੀ ਅਰਥਾਂ ਦੀ ਸਿਰਜਣਾ ਕਰਦੇ ਹਨ। ਰੂਪਕ ਕਥਾ ਦੀ ਸਭ ਤੋਂ ਮਸ਼ਹੂਰ ਮਿਸਾਲ ਪਲਾਟੋ ਵਾਲੀ ਗੁਫ਼ਾ ਦੀ ਰੂਪਕ ਕਥਾ ਹੈ ਜਿਸ ਵਿੱਚ ਕੁਝ ਲੋਕ ਜੀਵਨ-ਭਰ ਇੱਕ ਹਨੇਰੀ ਗੁਫਾ ਦੀ ਕਿਸੇ ਦੀਵਾਰ ਕੋਲ ਸੰਗਲਾਂ ਦੇ ਨਾਲ ਬੱਝੇ ਹਨ। ਉਨ੍ਹਾਂ ਦੇ ਪਿੱਛੇ ਅੱਗ ਜਲ ਰਹੀ ਹੈ ਅਤੇ ਉਹ ਕੇਵਲ ਆਪਣੇ ਸਾਹਮਣੇ ਵਾਲੀ ਖਾਲੀ ਦੀਵਾਰ ਤੇ ਵੇਖ ਸਕਦੇ ਹਨ। ਉਸ ਅੱਗ ਦੇ ਸਾਹਮਣੇ ਤੋਂ ਕੁੱਝ ਚੀਜਾਂ ਲੰਘਦੀਆਂ ਹਨ ਜਿਹਨਾਂ ਦੀਆਂ ਪਰਛਾਈਆਂ ਉਸ ਦੀਵਾਰ ਤੇ ਲੋਕ ਦੇਖਦੇ ਹਨ। ਉਨ੍ਹਾਂ ਲੋਕਾਂ ਲਈ ਕੇਵਲ ਇਹ ਪਰਛਾਈਆਂ ਹੀ ਅਸਲੀਅਤ ਹੈ ਅਤੇ ਉਹ ਇਨ੍ਹਾਂ ਨੂੰ ਹੀ ਸੰਸਾਰ ਦੀ ਸੱਚਾਈ ਮੰਨ ਕੇ ਜਿਉਂਦੇ ਹਨ।

ਰੂਪਕ-ਕਥਾ
Allegory of Music by Filippino Lippi (between 1475 and 1500): The "Allegory of Music" is a popular theme in painting. Lippi uses symbols popular during the High Renaissance, many of which refer to Greek mythology.

ਹਵਾਲੇ

Tags:

ਅਲੰਕਾਰ

🔥 Trending searches on Wiki ਪੰਜਾਬੀ:

ਕਲੇਇਨ-ਗੌਰਡਨ ਇਕੁਏਸ਼ਨ੧੯੯੯ਜੈਵਿਕ ਖੇਤੀ15ਵਾਂ ਵਿੱਤ ਕਮਿਸ਼ਨਅਲਵਲ ਝੀਲਬਾੜੀਆਂ ਕਲਾਂ8 ਦਸੰਬਰਮਸੰਦਆਧੁਨਿਕ ਪੰਜਾਬੀ ਕਵਿਤਾਦੂਜੀ ਸੰਸਾਰ ਜੰਗਭਾਰਤੀ ਪੰਜਾਬੀ ਨਾਟਕਬੁਨਿਆਦੀ ਢਾਂਚਾਦਿਵਾਲੀਡੇਵਿਡ ਕੈਮਰਨਬਿਆਸ ਦਰਿਆਪੰਜਾਬ ਦੀ ਰਾਜਨੀਤੀਐਕਸ (ਅੰਗਰੇਜ਼ੀ ਅੱਖਰ)ਸੁਰਜੀਤ ਪਾਤਰਆਲੀਵਾਲਪਹਿਲੀ ਐਂਗਲੋ-ਸਿੱਖ ਜੰਗਫ਼ੀਨਿਕਸਚੌਪਈ ਸਾਹਿਬਦੁਨੀਆ ਮੀਖ਼ਾਈਲਨਾਵਲਸਾਈਬਰ ਅਪਰਾਧਨਿਊਯਾਰਕ ਸ਼ਹਿਰਫ਼ਾਜ਼ਿਲਕਾਨਵਤੇਜ ਭਾਰਤੀਗੁਡ ਫਰਾਈਡੇਲੋਕ ਮੇਲੇਡਰੱਗਪੰਜਾਬ ਦੀ ਕਬੱਡੀਕਵਿ ਦੇ ਲੱਛਣ ਤੇ ਸਰੂਪਸਰਪੰਚ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਪੰਜਾਬੀ ਸਾਹਿਤ ਦਾ ਇਤਿਹਾਸਆ ਕਿਊ ਦੀ ਸੱਚੀ ਕਹਾਣੀ੨੧ ਦਸੰਬਰਨਾਰੀਵਾਦਮਾਨਵੀ ਗਗਰੂਮਨੀਕਰਣ ਸਾਹਿਬਵਿਆਕਰਨਿਕ ਸ਼੍ਰੇਣੀਯੂਕਰੇਨ੧੯੨੧14 ਅਗਸਤਕੈਥੋਲਿਕ ਗਿਰਜਾਘਰਦਸਤਾਰਫ਼ਰਿਸ਼ਤਾਜੌਰਜੈਟ ਹਾਇਅਰਜਨਰਲ ਰਿਲੇਟੀਵਿਟੀਵਾਲੀਬਾਲਭਾਸ਼ਾਡਵਾਈਟ ਡੇਵਿਡ ਆਈਜ਼ਨਹਾਵਰਜਗਾ ਰਾਮ ਤੀਰਥਵਿਰਾਟ ਕੋਹਲੀ1990 ਦਾ ਦਹਾਕਾਅਕਾਲ ਤਖ਼ਤਲੀ ਸ਼ੈਂਗਯਿਨਅਨਮੋਲ ਬਲੋਚਵਿਰਾਸਤ-ਏ-ਖ਼ਾਲਸਾਜੈਨੀ ਹਾਨਕਬੱਡੀਗੁਰੂ ਅਰਜਨਆਦਿ ਗ੍ਰੰਥਗੁਰੂ ਗ੍ਰੰਥ ਸਾਹਿਬਦਾਰਸ਼ਨਕ ਯਥਾਰਥਵਾਦਸੰਭਲ ਲੋਕ ਸਭਾ ਹਲਕਾਦਲੀਪ ਕੌਰ ਟਿਵਾਣਾਗੁਰਦਾਮੈਕ ਕਾਸਮੈਟਿਕਸਇੰਡੋਨੇਸ਼ੀਆਈ ਰੁਪੀਆਕੰਪਿਊਟਰਪੰਜਾਬ ਦੇ ਤਿਓਹਾਰਢਾਡੀਪਰਗਟ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਾਘੀ🡆 More