ਰਾਵੀ

ਰਾਵੀ ਹਿਮਾਲਿਆ ਦੇ ਨੇੜੇ ਰੋਹਤਾਂਗ ਦਰ੍ਹੇ ਵਿੱਚੋਂ ਨਿਕਲਦੀ ਹੈ। ਇਹ ਪੰਜਾਬ ਦੇ ਪੱਧਰੇ ਮੈਦਾਨਾਂ ਵਿੱਚ ਮਾਧੋਪੁਰ ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਉਹਨਾਂ ਪੰਜ ਦਰਿਆਵਾਂ ਵਿੱਚੋਂ ਇੱਕ ਹੈ, ਜੋ ਕਿ ਪੰਜ / پنج, ਆਬ/آب (ਪੰਜ ਨਦੀਆਂ)। ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ ਚਨਾਬ ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।

ਰਾਵੀ
ਰਾਵੀ
ਸਰੀਰਕ ਵਿਸ਼ੇਸ਼ਤਾਵਾਂ
Mouthਚਨਾਬ ਦਰਿਆ
ਲੰਬਾਈ720 km (450 mi)
Basin features
River systemIndus River System


Tags:

ਚਨਾਬ ਦਰਿਆਪਾਕਿਸਤਾਨਪੰਜਾਬ, ਭਾਰਤਮਾਧੋਪੁਰ

🔥 Trending searches on Wiki ਪੰਜਾਬੀ:

ਭਾਈ ਮਰਦਾਨਾਜੀਵਨਬਾਜਰਾਸਫ਼ਰਨਾਮਾਮਹਿੰਦਰ ਸਿੰਘ ਧੋਨੀਇੰਸਟਾਗਰਾਮਅੰਨ੍ਹੇ ਘੋੜੇ ਦਾ ਦਾਨਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਪਿਸ਼ਾਬ ਨਾਲੀ ਦੀ ਲਾਗਅਲ ਨੀਨੋਸਚਿਨ ਤੇਂਦੁਲਕਰਪਾਣੀਦਾਣਾ ਪਾਣੀਗਿਆਨੀ ਗਿਆਨ ਸਿੰਘਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਪੁਰਖਵਾਚਕ ਪੜਨਾਂਵਬੇਰੁਜ਼ਗਾਰੀਪ੍ਰੋਗਰਾਮਿੰਗ ਭਾਸ਼ਾਲੱਖਾ ਸਿਧਾਣਾਅਕਬਰਕਮੰਡਲਸਵੈ-ਜੀਵਨੀਗੁੱਲੀ ਡੰਡਾਕਣਕ ਦੀ ਬੱਲੀਡੇਰਾ ਬਾਬਾ ਨਾਨਕ2022 ਪੰਜਾਬ ਵਿਧਾਨ ਸਭਾ ਚੋਣਾਂਵਾਹਿਗੁਰੂਬੀ ਸ਼ਿਆਮ ਸੁੰਦਰਪੱਤਰਕਾਰੀਛੋਲੇਵਿਆਹ ਦੀਆਂ ਰਸਮਾਂਲੋਕਗੀਤਸਿੱਖਿਆਕੌਰ (ਨਾਮ)ਲਿੰਗ ਸਮਾਨਤਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨਾਟੋਖੇਤੀਬਾੜੀਨੇਪਾਲਪੰਜਾਬੀ ਸਾਹਿਤ ਆਲੋਚਨਾਦਸਮ ਗ੍ਰੰਥਵਰਚੁਅਲ ਪ੍ਰਾਈਵੇਟ ਨੈਟਵਰਕਫ਼ਿਰੋਜ਼ਪੁਰਨਿਬੰਧਭੱਟਾਂ ਦੇ ਸਵੱਈਏਜਲੰਧਰ (ਲੋਕ ਸਭਾ ਚੋਣ-ਹਲਕਾ)ਵਾਕਲੋਕ ਸਾਹਿਤਭਾਰਤ ਦੀ ਸੰਸਦਪੰਜਾਬੀ ਧੁਨੀਵਿਉਂਤਨਾਰੀਵਾਦਸਤਿ ਸ੍ਰੀ ਅਕਾਲਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਾਹਿਤਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬ ਦੇ ਜ਼ਿਲ੍ਹੇਕਿਰਿਆਰਬਾਬਪੰਜਾਬੀ ਲੋਕ ਬੋਲੀਆਂਦੁਰਗਾ ਪੂਜਾਫੁੱਟਬਾਲਜਾਵਾ (ਪ੍ਰੋਗਰਾਮਿੰਗ ਭਾਸ਼ਾ)ਵਾਰਪ੍ਰੋਫ਼ੈਸਰ ਮੋਹਨ ਸਿੰਘਮਜ਼੍ਹਬੀ ਸਿੱਖਰਾਜਨੀਤੀ ਵਿਗਿਆਨਇੰਦਰਾ ਗਾਂਧੀਭਾਈ ਮਨੀ ਸਿੰਘਪੰਜਾਬੀ ਸਵੈ ਜੀਵਨੀਵਿਸ਼ਵ ਮਲੇਰੀਆ ਦਿਵਸਸਕੂਲਭੂਗੋਲਪੰਜਾਬੀ ਟ੍ਰਿਬਿਊਨਮੜ੍ਹੀ ਦਾ ਦੀਵਾਭਾਰਤ ਦਾ ਸੰਵਿਧਾਨਪਹਿਲੀ ਸੰਸਾਰ ਜੰਗ🡆 More