ਮੀਂਹ

ਮੀਂਹ (ਜਾਂ ਵਰਖਾ ਜਾਂ ਬਾਰਸ਼/ਬਰਸਾਤ) ਬੂੰਦਾਂ ਦੇ ਰੂਪ ਵਿੱਚ ਉਹ ਤਰਲ ਪਾਣੀ ਹੁੰਦਾ ਹੈ ਜੋ ਬੱਦਲਾਂ ਦੇ ਸੰਘਣੇ ਹੋਣ ਤੋਂ ਬਾਅਦ ਧਰਤੀ ਉੱਤੇ ਡਿੱਗਦਾ ਹੈ ਭਾਵ ਇਹ ਧਰਤੀ ਦੀ ਖਿੱਚ ਨਾਲ਼ ਹੇਠਾਂ ਆਉਣ ਜੋਗਾ ਭਾਰੀ ਹੋ ਜਾਂਦਾ ਹੈ। ਇਹ ਪਾਣੀ ਚੱਕਰ ਦਾ ਇੱਕ ਮੁੱਖ ਅੰਗ ਹੈ ਅਤੇ ਧਰਤੀ ਉੱਤੇ ਤਾਜ਼ੇ ਪਾਣੀ ਨੂੰ ਲਿਆਉਣ ਲਈ ਜ਼ੁੰਮੇਵਾਰ ਹੁੰਦਾ ਹੈ। ਭਾਰਤ ਦੇ ਸਮੁੰਦਰੀ ਖੇਤਰਾਂ ਵਿੱਚ ਤਾਂ ਲਗਪਗ ਸਾਰਾ ਸਾਲ ਹੀ ਮੀਂਹ ਪੈਂਦਾ ਹੈ ਪਰ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਮੀਂਹ ਜੁਲਾਈ ਅਗਸਤ ਦੇ ਮਹੀਨੇ ਪੈਂਦਾ ਹੈ ਕਿਉਂਕਿ ਇਹ ਮੀਂਹ ਮਾਨਸੂਨ ਪੌਣਾਂ ਦੇ ਆਉਣ ਕਾਰਨ ਪੈਂਦਾ ਹੈ।

Black storm clouds under which a grey sheet of rain is falling on grasslands.
ਵਰਖਾ

ਮੀਂਹ ਤੋਂ ਬਾਅਦ ਸੁਗੰਧ

ਮੀਂਹ 
ਮੀਂਹ ਪੈਂਦੇ ਵਿਚ ਰੁੱਖ

ਆਮ ਤੌਰ ’ਤੇ ਇਹ ਗਰਮੀਆਂ ਦੇ ਮੌਸਮ ਵਿੱਚ ਮੀਂਹ ਪੈਣ ਸਮੇਂ ਜਾਂ ਕੁਝ ਸਮੇਂ ਬਾਅਦ ਹਵਾ ਵਿੱਚੋਂ ਹਲਕੀ ਜਿਹੀ ਸੁਗੰਧ ਆਉਂਦੀ ਹੈ। ਹੇਠ ਲਿਖੇ ਕਾਰਨ ਹਨ:-

  • ਬੱਦਲਾਂ ਵਿੱਚ ਅਸਮਾਨੀ ਬਿਜਲੀ ਦਾ ਵਿਸਰਜਨ ਜਾਂ ਬਿਜਲੀ ਦੇ ਚਮਕਣ ਸਮੇਂ ਹਵਾ ਵਿਚਲੇ ਆਕਸੀਜਨ ਦੇ ਅਣੂ ਦੋ ਪ੍ਰਮਾਣੂਆਂ ਵਿੱਚ ਟੁੱਟ ਜਾਂਦੇ ਹਨ। ਆਕਸੀਜਨ ਦਾ ਪ੍ਰਮਾਣੂ ਆਕਸੀਜਨ ਦੇ ਅਣੂ ਨਾਲ ਜੁੜ ਕੇ ਓਜ਼ੋਨ ਬਣਾਉਂਦਾ ਹੈ। ਓਜ਼ੋਨ ਗੈਸ ਦੀ ਖ਼ਾਸ ਗੰਧ ਹੁੰਦੀ ਹੈ।
  • ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਧਰਤੀ ’ਤੇ ਮਿੱਟੀ ਵਿੱਚ ਬਹੁਤ ਸਾਰੇ ਬੈਕਟੀਰੀਆ ਰਹਿੰਦੇ ਹਨ। ਗਰਮ ਵਾਤਾਵਰਨ ਵਿੱਚ ਐਕਟਿਨੋ ਬੈਕਟੀਰੀਆ ਕਾਰਬਨਿਕ ਪਦਾਰਥਾਂ ਦਾ ਅਪਘਟਨ ਕਰਦੇ ਹਨ ਜਾਂ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਜਿਸ ਕਾਰਨ ਖ਼ਾਸ ਰਸਾਇਣ ਪੈਦਾ ਹੁੰਦਾ ਹੈ। ਇਸ ਰਸਾਇਣ ਦਾ ਨਾਂ ਕੀਊਸਮਿਨ ਹੈ। ਇਹ ਰਸਾਇਣ ਉੱਡਣਸ਼ੀਲ ਹੈ। ਇਸ ਗੈਸੀ ਪਦਾਰਥ ਦੀ ਖ਼ਾਸ ਸੁਗੰਧ ਹੁੰਦੀ ਹੈ। ਆਮ ਤੌਰ ’ਤੇ ਮੀਂਹ ਪੈਣ ਤੋਂ ਬਾਅਦ ਕੀਊਸਮਿਨ ਰਸਾਇਣ ਦੇ ਕਾਰਨ ਹਵਾ ਵਿੱਚੋਂ ਮਿੱਠੀ ਜਿਹੀ ਸੁਗੰਧ ਆਉਂਦੀ ਹੈ।
  • ਕੁਝ ਪੌਦੇ ਖ਼ੁਸ਼ਕ ਸਮੇਂ ਵਿੱਚ ਤੇਲ ਪੈਦਾ ਕਰਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਇਹ ਤੇਲ ਹਵਾ ਵਿੱਚ ਰਲ ਜਾਂਦੇ ਹਨ। ਇਨ੍ਹਾਂ ਤੇਲਾਂ ਦੀ ਆਪਣੀ ਖ਼ਾਸ ਸੁਗੰਧ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਮੀਂਹ ਪੈਣ ਤੋਂ ਬਾਅਦ ਹਲਕੀ ਜਿਹੀ ਮਿੱਠੀ ਸਗੰਧ ਆਉਂਦੀ ਹੈ। .

a

ਮਹਾਦੀਪ ਸਭ ਤੋਂ ਜ਼ਿਆਦਾ ਔਸਤ ਸਥਾਨ ਉਚਾਈ ਸਾਲਾਂ ਦਾ ਰਿਕਾਰਡ
ਇੰਚ ਐਮਐਮ ਫੁੱਟ ਮੀਟਰ
ਦੱਖਣੀ ਅਮਰੀਕਾ 523.6 13,299 ਲਲੋਰੋ, ਕੋਲੰਬੀਆ (ਅਨੁਮਾਨਿਤ)[a][b] 520 158[c] 29
ਏਸ਼ੀਆ 467.4 11,872 ਮੌਸਿਨਰਾਮ, ਭਾਰਤ[a][d] 4,597 1,401 39
ਓਸ਼ੇਨੀਆ 460.0 11,684 ਵੈਅਲੀਅਲੇ ਚੋਟੀ, ਕੋਆਈ, ਹਵਾਈ ਟਾਪੂ[a] 5,148 1,569 30
ਅਫਰੀਕਾ 405.0 10,287 ਡੇਬੁੰਡਸਚਾ, ਕੈਮਰੂਨ 30 9.1 32
ਦੱਖਣੀ ਅਮਰੀਕਾ 354.0 8,992 ਕੁਆਬਡੋ, ਕੋਲੰਬੀਆ 120 36.6 16
ਆਸਟਰੇਲੀਆ 340.0 8,636 ਬੇਲੰਡੇਨ ਕੇਰ ਚੋਟੀ, ਕਵੀਨਜ਼ਲੈਂਡ 5,102 1,555 9
ਉੱਤਰੀ ਅਮਰੀਕਾ 256.0 6,502 ਹੇਨਡਰਸਨ ਝੀਲ, ਬ੍ਰਿਟਿਸ਼ ਕੋਲੰਬੀਆ 12 3.66 14
ਯੂਰਪ 183.0 4,648 ਕਰਕਵਾਈਸ, ਮੋਂਟੇਨੇਗਰੋ 3,337 1,017 22
Source (without conversions): Global Measured Extremes of Temperature and Precipitation, National Climatic Data Center. August 9, 2004.
ਮਹਾਦੀਪ ਸਥਾਨ ਵੱਧ ਤੋਂ ਵੱਧ ਮੀਂਹ
ਇੰਚ ਐਮਐਮ
ਸਲਾਨਾ ਔਸ਼ਤ ਵੱਧ ਤੋਂ ਵੱਧ ਮੀਂਹ ਏਸ਼ੀਆ ਮੌਸੀਨਰਾਮ, ਭਾਰਤ 467.4 11,870
ਇੱਕ ਸਾਲ 'ਚ ਵੱਧ ਤੋਂ ਵੱਧ ਮੀਂਹ ਏਸ਼ੀਆ ਚਿਰਾਪੂਜੀ, ਭਾਰਤ 1,042 26,470
ਇਸ ਸਾਲ 'ਚ ਵੱਧ ਤੋਂ ਵੱਧ ਮੀਂਹ ਏਸ਼ੀਆ ਚਿਰਾਪੂਜੀ, ਭਾਰਤ 366 9,296
24 ਘੰਟਿਆ 'ਚ ਵੱਧ ਤੋਂ ਵੱਧ ਮੀਂਹ ਹਿੰਦ ਮਹਾਸਾਗਰ ਫੋਕ, ਫੋਕ, Foc Foc, ਰੇਊਨੀਓਂ 71.8 1,820
12 ਘੰਟਿਆ 'ਚ ਵੱਧ ਤੋਂ ਵੱਧ ਮੀਂਹ ਹਿੰਦ ਮਹਾਸਾਗਰ ਫੋਕ, ਫੋਕ, ਰੇਊਨੀਓਂ 45.0 1,140
ਇੱਕ ਮਿੰਟ 'ਚ ਵੱਧ ਤੋਂ ਵੱਧ ਮੀਂਹ ਉਤਰੀ ਅਮਰੀਕਾ ਯੂਨੀਅਨਵਿਲਾ, ਮੈਰੀਲੈਂਡ ਅਮਰੀਕਾ 1.23 31.2

Tags:

🔥 Trending searches on Wiki ਪੰਜਾਬੀ:

ਕਬੀਰਸੱਭਿਆਚਾਰਭਾਈ ਲਾਲੋਮੁਹਾਰਨੀਕਲੀਗ਼ਦਰ ਲਹਿਰਪੰਜਾਬੀ ਵਿਕੀਪੀਡੀਆਧਾਲੀਵਾਲਮੁੱਖ ਸਫ਼ਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਬੱਬੂ ਮਾਨਅਰਜਨ ਢਿੱਲੋਂਬੁੱਲ੍ਹੇ ਸ਼ਾਹਸ਼ਿਵਾ ਜੀਮਦਰੱਸਾਤ੍ਵ ਪ੍ਰਸਾਦਿ ਸਵੱਯੇਏ. ਪੀ. ਜੇ. ਅਬਦੁਲ ਕਲਾਮਵਾਯੂਮੰਡਲਪੰਜਾਬੀ ਸੱਭਿਆਚਾਰਦੀਪ ਸਿੱਧੂਭਾਖੜਾ ਡੈਮਗਣਿਤਪੰਜਾਬ ਲੋਕ ਸਭਾ ਚੋਣਾਂ 2024ਗੁਰਦਾਸ ਮਾਨਵਾਰਲੋਕਗੀਤਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਬੀਬੀ ਭਾਨੀਪ੍ਰਹਿਲਾਦਪੰਜਾਬੀ ਰੀਤੀ ਰਿਵਾਜਪੰਜਾਬੀ ਤਿਓਹਾਰਦੂਜੀ ਸੰਸਾਰ ਜੰਗਪੰਜਾਬ ਦੀਆਂ ਵਿਰਾਸਤੀ ਖੇਡਾਂਮਕਰਕਬਾਇਲੀ ਸਭਿਆਚਾਰਲੋਕ ਕਲਾਵਾਂਮਨੁੱਖੀ ਪਾਚਣ ਪ੍ਰਣਾਲੀ20 ਜਨਵਰੀਅਨੁਵਾਦਵਿਜੈਨਗਰਸਿੱਖੀਰਾਤਸਰਬਲੋਹ ਦੀ ਵਹੁਟੀਪਿਆਰਕਾਲ ਗਰਲ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਭਾਈ ਨੰਦ ਲਾਲਗੁਰੂ ਤੇਗ ਬਹਾਦਰ ਜੀਪੰਜਾਬੀ ਬੁਝਾਰਤਾਂਕੱਪੜੇ ਧੋਣ ਵਾਲੀ ਮਸ਼ੀਨਰਾਜ ਸਭਾਅੰਤਰਰਾਸ਼ਟਰੀ ਮਜ਼ਦੂਰ ਦਿਵਸਕਹਾਵਤਾਂਕੈਨੇਡਾਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਬੋਹੜਸੇਵਾਨਾਟ-ਸ਼ਾਸਤਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਤਰਲੋਕ ਸਿੰਘ ਕੰਵਰਸੰਤ ਰਾਮ ਉਦਾਸੀ1999ਭਾਈ ਰੂਪ ਚੰਦਚੰਡੀਗੜ੍ਹਗੁਰੂ ਗੋਬਿੰਦ ਸਿੰਘ ਮਾਰਗਸੱਸੀ ਪੁੰਨੂੰਜ਼ਨਾਥ ਜੋਗੀਆਂ ਦਾ ਸਾਹਿਤਵਿਦਿਆਰਥੀਕੁਲਵੰਤ ਸਿੰਘ ਵਿਰਕਪੋਲਟਰੀਜੂਰਾ ਪਹਾੜਖ਼ਲੀਲ ਜਿਬਰਾਨਰੇਲਗੱਡੀਉਦਾਰਵਾਦਪੰਜਾਬਨਾਨਕ ਸਿੰਘ🡆 More