ਤੇਜ਼ਾਬੀ ਵਰਖਾ

ਤੇਜ਼ਾਬੀ ਵਰਖਾ ਜਾਂ ਤੇਜ਼ਾਬੀ ਮੀਂਹ ਅਜਿਹੀ ਵਰਖਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਘੁਲ ਕੇ ਤੇਜ਼ਾਬ ਬਣਾਉਂਦੀ ਹੈ। ਸਲਫ਼ਰ ਡਾਈਆਕਸਾਈਡ ਜਾਂ ਨਾਈਟਰੋਜਨ ਆਕਸਾਈਡ ਜੋ ਵਾਤਾਵਰਨ ਪ੍ਰਦੂਸ਼ਨ ਦੇ ਕਾਰਨ ਪੈਂਦਾ ਹੂੰਦੀ ਹੈ ਜਦੋਂ ਮੀਂਹ ਦੇ ਪਾਣੀ ਵਿੱਚ ਘੁਲ ਜਾਂਦੀਆਂ ਹਨ ਤੇ ਤੇਜ਼ਾਬੀ ਵਰਖਾ ਖ਼ਤਰਨਾਖ ਹੋ ਜਾਂਦੀ ਹੈ।

ਕਾਰਬੋਨਿਕ ਤੇਜ਼ਾਬ ਪਾਣੀ 'ਚ ਹਾਈਡ੍ਰੋਨੀੳਮ ਅਤੇ ਕਾਰਬੋਨੇਟ ਆਇਨ ਪੈਦਾ ਕਰਦਾ ਹੈ

    H2O (l) + H2CO3 (aq) is in equilibrium with HCO3 (aq) + H3O+ (aq)
    SO2 + OH· → HOSO2·

ਜਿਸ ਨਾਲ ਹੇਠ ਲਿਖੀ ਕਿਰਿਆ ਹੁੰਦੀ ਹੈ:

    HOSO2· + O2 → HO2· + SO3

ਪਾਣੀ ਦੀ ਮੌਜੂਦਗੀ 'ਚ ਸਲਫਰ ਟ੍ਰਾਈ ਆਕਸਾਈਡ (SO3) ਛੇਤੀ ਨਾਲ ਸਲਫਿਊਰਿਕ ਤੇਜ਼ਾਬ 'ਚ ਬਦਲ ਜਾਂਦਾ ਹੈ

    SO3 (g) + H2O (l) → H2SO4 (aq)

ਨਾਈਟ੍ਰੋਜਨ ਡਾਈਆਕਸਾਈਡ OH ਨਾਲ ਕਿਰਿਆ ਕਰ ਕੇ ਨਾਈਟ੍ਰਿਕ ਤੇਜ਼ਾਬ ਬਣਾਉਂਦੀ ਹੈ

    NO2 + OH· → HNO3
    SO2 (g) + H2O is in equilibrium with SO2·H2O
    SO2·H2O is in equilibrium with H+ + HSO3
    HSO3 is in equilibrium with H+ + SO32−

ਨੁਕਸਾਨ

ਤੇਜ਼ਾਬੀ ਮੀਂਹ ਨਾਲ ਸੰਗਮਰਮਰ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ। ਜਿਵੇਂ ਤਾਜ ਮਹਿਲ ਨੂੰ ਨੇੜੇ ਦੀਆਂ ਦੀਆਂ ਫੈਕਟਰੀਆਂ 'ਚੋਂ ਨਿਕਲੀਆਂ ਗੈਸਾਂ ਨਾਲ ਬਣਿਆ ਤੇਜ਼ਾਬ ਨੁਕਸਾਨ ਕਰਦਾ ਹੈ।

ਹਵਾਲੇ

Tags:

ਸਲਫ਼ਰ ਡਾਈਆਕਸਾਈਡ

🔥 Trending searches on Wiki ਪੰਜਾਬੀ:

ਤਖਤੂਪੁਰਾਨਿਊਜ਼ੀਲੈਂਡਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਗੁਰੂ ਹਰਿਰਾਇਸਿੱਖਿਆਲਾਲ ਕਿਲ੍ਹਾਬਠਿੰਡਾਸ਼ਬਦਕੋਸ਼ਸੁਖਮਨੀ ਸਾਹਿਬਜੰਗਲੀ ਜੀਵ ਸੁਰੱਖਿਆਦਲੀਪ ਸਿੰਘਚੋਣ ਜ਼ਾਬਤਾਸਿੱਖ ਧਰਮਕੰਪਿਊਟਰਸ਼੍ਰੋਮਣੀ ਅਕਾਲੀ ਦਲਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬ ਲੋਕ ਸਭਾ ਚੋਣਾਂ 2024ਵੈਨਸ ਡਰੱਮੰਡਭਾਈ ਰੂਪ ਚੰਦਭੱਖੜਾਸਕੂਲਕਰਮਜੀਤ ਅਨਮੋਲਕੁਦਰਤੀ ਤਬਾਹੀਗੁਰਦਿਆਲ ਸਿੰਘਦਸਵੰਧਜਪੁਜੀ ਸਾਹਿਬਮਕਰਭੁਚਾਲਕਲੀ (ਛੰਦ)ਗੁਰਨਾਮ ਭੁੱਲਰਰਬਿੰਦਰਨਾਥ ਟੈਗੋਰਐਲ (ਅੰਗਰੇਜ਼ੀ ਅੱਖਰ)ਪੰਜਾਬ (ਭਾਰਤ) ਦੀ ਜਨਸੰਖਿਆਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪ੍ਰਹਿਲਾਦਇੰਡੀਆ ਗੇਟਵਾਲਮੀਕਕਾਮਾਗਾਟਾਮਾਰੂ ਬਿਰਤਾਂਤਪੰਜਾਬੀ ਸੱਭਿਆਚਾਰਕਮਲ ਮੰਦਿਰਗੂਗਲਗਿਆਨੀ ਦਿੱਤ ਸਿੰਘਅੰਗਰੇਜ਼ੀ ਬੋਲੀਗੁਰਮਤਿ ਕਾਵਿ ਦਾ ਇਤਿਹਾਸਲੋਕ ਸਾਹਿਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮੈਰੀ ਕੋਮਗੁਰਦੁਆਰਾ ਅੜੀਸਰ ਸਾਹਿਬਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰਦੁਆਰਾ ਬੰਗਲਾ ਸਾਹਿਬਸਾਰਾਗੜ੍ਹੀ ਦੀ ਲੜਾਈਪੰਜਾਬ ਵਿੱਚ ਕਬੱਡੀਕਾਦਰਯਾਰਜਰਨੈਲ ਸਿੰਘ (ਕਹਾਣੀਕਾਰ)ਮਾਤਾ ਸਾਹਿਬ ਕੌਰਪੰਜ ਬਾਣੀਆਂਪੀ ਵੀ ਨਰਸਿਮਾ ਰਾਓਖਡੂਰ ਸਾਹਿਬਪੰਜਾਬੀ ਲੋਕ ਬੋਲੀਆਂਵਰਿਆਮ ਸਿੰਘ ਸੰਧੂਕੁਲਵੰਤ ਸਿੰਘ ਵਿਰਕਸੂਚਨਾ ਤਕਨਾਲੋਜੀਸਿੰਘ ਸਭਾ ਲਹਿਰਲੋਕਧਾਰਾਸਾਗਰਟਿਕਾਊ ਵਿਕਾਸ ਟੀਚੇਪੰਜਾਬੀ ਲੋਰੀਆਂਅਰਸ਼ਦੀਪ ਸਿੰਘਅਨੁਕਰਣ ਸਿਧਾਂਤਗਣਤੰਤਰ ਦਿਵਸ (ਭਾਰਤ)ਰਾਜਨੀਤੀ ਵਿਗਿਆਨਲੋਕ ਮੇਲੇਭਾਈ ਵੀਰ ਸਿੰਘ🡆 More