ਰੀਟਾ ਬੈਨਰਜੀ

ਰੀਟਾ ਬੈਨਰਜੀ ਇੱਕ ਭਾਰਤ ਵਿੱਚ ਇੱਕ ਲੇਖਕ, ਫੋਟੋਗ੍ਰਾਫਰ ਅਤੇ ਲਿੰਗ ਕਾਰਕੁਨ ਹੈ। ਉਸਦੀ ਗੈਰ-ਗਲਪ ਕਿਤਾਬ ਸੈਕਸ ਐਂਡ ਪਾਵਰ: ਡਿਫਾਨਇੰਗ ਹਿਸਟਰੀ, ਸ਼ੇਪਿੰਗ ਸੋਸਾਇਟੀਜ਼ 2008 ਵਿਚ ਪ੍ਰਕਾਸ਼ਿਤ ਹੋਈ। ਉਹ 50 ਮਿਲੀਅਨ ਮਿਸਿੰਗ ਆਨਲਾਈਨ ਮੁਹਿੰਮ ਦੀ ਬਾਨੀ ਹੈ ਜਿਸਨੇ ਉਸਨੇ ਆਨਲਾਈਨ ਮੁੰਹਿਮ ਨਾਲ ਭਾਰਤ ਵਿਚ ਔਰਤ ਜੈਂਡਰਸੀਡ ਪ੍ਰਤੀ ਜਾਗਰੂਕਤਾ ਫੈਲਾਈ। 

ਰੀਟਾ ਬੈਨਰਜੀ
ਜਨਮਭਾਰਤ
ਕਿੱਤਾਲੇਖਿਕਾ, ਨਾਰੀਵਾਦੀ, ਕਾਰਕੁੰਨ
ਨਾਗਰਿਕਤਾਭਾਰਤੀ
ਸਾਹਿਤਕ ਲਹਿਰਔਰਤਾਂ ਦੇ ਹੱਕ, ਮਾਨਵ ਅਧਿਕਾਰ,
ਵੈੱਬਸਾਈਟ
www.ritabanerji.com

ਸ਼ੁਰੂਆਤੀ ਜੀਵਨ

ਬੈਨਰਜੀ ਦਾ ਜਨਮ ਅਤੇ ਪਾਲਣ-ਪੋਸ਼ਣ ਭਾਰਤ ਵਿਚ ਹੋਇਆ।ਉਸਦਾ ਪਰਿਵਾਰ ਅਕਸਰ ਜਗ੍ਹਾਂ ਬਦਲਦਾ ਰਹਿੰਦਾ ਸੀ ਅਤੇ ਉਹ ਦੇਸ਼ ਦੀਆਂ 17 ਵੱਖ-ਵੱਖ ਕਸਬਿਆਂ ਵਿਚ ਵੱਡੀ ਹੋਈ। 18 ਸਾਲ ਦੀ ਉਮਰ ਵਿਚ, ਉਹ ਯੂਐਸ ਚਲੀ ਗਈ, ਜਿੱਥੇ ਉਸਨੇ ਮੈਸੇਚਿਉਸੇਟਸ ਵਿਚ ਮਾਉਂਟ ਹੋਲਯੋਕ ਕਾਲਜ ਵਿੱਚ ਦਾਖਿਲਾ ਲਿਆ, ਅਤੇ ਬਾਅਦ ਵਿਚ, ਉਸਨੇ ਵਾਸ਼ਿੰਗਟਨ ਡੀ.ਸੀ. ਵਿਚ ਦ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਦਾਖਿਲਾ ਲਿਆ। 

ਸ਼ੁਰੂਆਤੀ ਕੈਰੀਅਰ

ਬੈਨਰਜੀ ਆਪਣੇ ਕੈਰੀਅਰ ਦੀ ਸ਼ੁਰੁਆਤ ਬਤੌਰ  ਕਨਜ਼ਰਵੇਸ਼ਨ ਬਾਇਓਲੋਜੀ ਵਿਚ ਇੱਕ ਮਾਹਿਰ ਵਾਤਾਵਰਨਵਾਦੀ ਵਜੋਂ ਕੀਤੀ। 1995 ਵਿੱਚ ਉਸਨੇ ਆਰਮੀ ਲੁਟਜ਼ ਅਵਾਰਡ ਐਸੋਸੀਏਸ਼ਨ ਫਾਰ ਵੁਮੈਨ ਇਨ ਸਾਇੰਸਸ (AWIS) ਵਲੋਂ ਉਸਦੇ ਪੀਐਚ.ਡੀ ਦੇ ਕੰਮ ਮੱਕੀ ਦੇ ਉੱਪਰ ਤੇਜ਼ਾਬੀ ਵਰਖਾ ਕਰਕੇ ਮਿਲਿਆ। ਹੋਰ ਅਵਾਰਡ ਅਤੇ ਸਨਮਾਨ ਉਸਨੇ ਪ੍ਰਾਪਤ ਕੀਤੇ: ਜਿਨ੍ਹਾਂ ਵਿਚ ਬਾਓਲੋਜੀ ਵਿੱਚ ਪੀਐਚਡੀ ਖੋਜ ਲਈ ਮੋਰਗਨ ਐਡਮਸ ਅਵਾਰਡ, ਸਿਗਮਾ Xi ਵਿਗਿਆਨਿਕ ਖੋਜ ਸੋਸਾਇਟੀ, ਐਸੋਸੀਏਟ ਮੈਂਬਰ; ਬੋਟਾਨੀਕਲ ਸੋਸਾਇਟੀ ਆਫ਼ ਅਮਰੀਕਾ ਦੀ ਯੰਗ ਬੋਟਾਨਿਸਟ ਰਿਕੋਗਨਾਇਜ਼ ਅਵਾਰਡ; ਚਾਰਲਸ ਏ. ਡਾਨਾ ਫੈਲੋਸ਼ਿਪ ਫਾਰ ਰਿਸਰਚ ਇਨ ਇਕੋਲੋਜੀ; ਹੋਵਰਡ ਹੁਗਸ ਗ੍ਰਾਂਟ ਫਾਰ ਰਿਸਰਚ ਇਨ ਜੈਨੇਟਿਕਸ ਵਰਗੇ ਸਨਮਾਨ ਵੀ ਇਸ ਵਿੱਚ ਸ਼ਾਮਲ ਹਨ। ਬਹੁਤ ਸਾਰੇ ਦੇ ਬੈਨਰਜੀ ਪ੍ਰਾਜੈਕਟ ਕੋਲ ਲਿੰਗ ਨਜ਼ਰੀਆ ਸੀ। 

ਲਿਖਾਈ ਵਿਚ ਤਬਦੀਲੀ ਅਤੇ ਲਿੰਗ ਸਰਗਰਮਵਾਦ

ਤੀਹ ਸਾਲ ਦੀ ਉਮਰ ਵਿਚ ਬੈਨਰਜੀ ਭਾਰਤ ਵਾਪਿਸ ਆ ਗਈ ਅਤੇ ਲਿੰਗ ਅਸਮਾਨਤਾ ਅਤੇ ਔਰਤ ਹੱਕਾਂ ਉੱਪਰ ਲਿਖਣਾ ਸ਼ੁਰੂ ਕੀਤਾ। ਉਸਦੀਆਂ ਲਿਖਤਾਂ ਅਤੇ ਚਿੱਤਰਾਂ ਨੂੰ ਜਰਨਲਾਂ ਅਤੇ ਕਈ ਦੇਸ਼ਾਂ ਦੀਆਂ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਕਰਵਾਇਆ। 2009 ਵਿਚ, ਉਸਨੇ ਮੈਗਜ਼ੀਨ ਅਤੇ ਜਰਨਲ ਲਿੱਖਤਾਂ ਲਈ ਉੱਤਮਤਾ ਲਈ ਐਪਿਕਸ ਅਵਾਰਡ ਪ੍ਰਾਪਤ ਕੀਤਾ।


ਹਵਾਲੇ

ਬਾਹਰੀ ਲਿੰਕ

Tags:

ਰੀਟਾ ਬੈਨਰਜੀ ਸ਼ੁਰੂਆਤੀ ਜੀਵਨਰੀਟਾ ਬੈਨਰਜੀ ਸ਼ੁਰੂਆਤੀ ਕੈਰੀਅਰਰੀਟਾ ਬੈਨਰਜੀ ਲਿਖਾਈ ਵਿਚ ਤਬਦੀਲੀ ਅਤੇ ਲਿੰਗ ਸਰਗਰਮਵਾਦਰੀਟਾ ਬੈਨਰਜੀ ਹਵਾਲੇਰੀਟਾ ਬੈਨਰਜੀ ਬਾਹਰੀ ਲਿੰਕਰੀਟਾ ਬੈਨਰਜੀਲਿੰਗ-ਭੇਦ(ਜੈਂਡਰ)

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਅਮਰ ਸਿੰਘ ਚਮਕੀਲਾ (ਫ਼ਿਲਮ)ਜੈਸਮੀਨ ਬਾਜਵਾਤਖ਼ਤ ਸ੍ਰੀ ਹਜ਼ੂਰ ਸਾਹਿਬਮਨੋਵਿਗਿਆਨਦੀਪ ਸਿੱਧੂਸੰਰਚਨਾਵਾਦਸੁਖਬੀਰ ਸਿੰਘ ਬਾਦਲਅਲੰਕਾਰ (ਸਾਹਿਤ)ਅੱਲ੍ਹਾ ਦੇ ਨਾਮਦੇਬੀ ਮਖਸੂਸਪੁਰੀਗਿਆਨ ਮੀਮਾਂਸਾਕਾਜਲ ਅਗਰਵਾਲਸੇਵਾਸੂਚਨਾਵਚਨ (ਵਿਆਕਰਨ)ਜੱਟ ਸਿੱਖਕੁਤਬ ਮੀਨਾਰਜਲੰਧਰਵਿਗਿਆਨਊਧਮ ਸਿੰਘਗੁਰਮੀਤ ਕੌਰਧੁਨੀ ਸੰਪ੍ਰਦਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਕਿੱਸਾ ਕਾਵਿ ਦੇ ਛੰਦ ਪ੍ਰਬੰਧਭਾਰਤ ਦੀ ਰਾਜਨੀਤੀਹਰਿਆਣਾਅਜਨਬੀਕਰਨਪੀ ਵੀ ਨਰਸਿਮਾ ਰਾਓਪਵਿੱਤਰ ਪਾਪੀ (ਨਾਵਲ)ਮਹਾਤਮਾ ਗਾਂਧੀਪੀਲੀ ਟਟੀਹਰੀਚਰਨਜੀਤ ਸਿੰਘ ਚੰਨੀਹਵਾਈ ਜਹਾਜ਼ਕੋਹਿਨੂਰਚਾਰ ਸਾਹਿਬਜ਼ਾਦੇ (ਫ਼ਿਲਮ)ਜਸਵੰਤ ਸਿੰਘ ਨੇਕੀਡੇਂਗੂ ਬੁਖਾਰਡਾ. ਜਸਵਿੰਦਰ ਸਿੰਘਆਂਧਰਾ ਪ੍ਰਦੇਸ਼ਪੁਆਧੀ ਉਪਭਾਸ਼ਾਭਾਈ ਮਨੀ ਸਿੰਘਏ. ਪੀ. ਜੇ. ਅਬਦੁਲ ਕਲਾਮਸਤਲੁਜ ਦਰਿਆਮੱਧ-ਕਾਲੀਨ ਪੰਜਾਬੀ ਵਾਰਤਕਪੂਰਨ ਭਗਤਲੰਬੜਦਾਰਛਾਇਆ ਦਾਤਾਰਧਰਤੀਪ੍ਰੇਮ ਪ੍ਰਕਾਸ਼ਯੂਨੀਕੋਡਰਾਧਾ ਸੁਆਮੀਬਿਰਤਾਂਤਆਪਰੇਟਿੰਗ ਸਿਸਟਮਨਾਦਰ ਸ਼ਾਹਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਦ੍ਰੋਪਦੀ ਮੁਰਮੂਭਾਰਤ ਦਾ ਰਾਸ਼ਟਰਪਤੀਅਫ਼ੀਮਪੀਲੂਬਾਸਕਟਬਾਲਬੁਰਜ ਖ਼ਲੀਫ਼ਾਪਾਲਦੀ, ਬ੍ਰਿਟਿਸ਼ ਕੋਲੰਬੀਆਪੰਜਾਬੀ ਬੁ਼ਝਾਰਤਹੀਰ ਰਾਂਝਾਭੱਟਸਕੂਲਮੰਗਲ ਪਾਂਡੇਲੰਮੀ ਛਾਲਗ਼ਦਰ ਲਹਿਰਮਹਾਂਸਾਗਰਅਮਰਿੰਦਰ ਸਿੰਘ ਰਾਜਾ ਵੜਿੰਗਕੈਨੇਡਾ ਦੇ ਸੂਬੇ ਅਤੇ ਰਾਜਖੇਤਰਪਾਣੀਰਨੇ ਦੇਕਾਰਤਪੋਲਟਰੀ🡆 More