ਤੇਜ਼ਾਬੀ ਵਰਖਾ

ਤੇਜ਼ਾਬੀ ਵਰਖਾ ਜਾਂ ਤੇਜ਼ਾਬੀ ਮੀਂਹ ਅਜਿਹੀ ਵਰਖਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਘੁਲ ਕੇ ਤੇਜ਼ਾਬ ਬਣਾਉਂਦੀ ਹੈ। ਸਲਫ਼ਰ ਡਾਈਆਕਸਾਈਡ ਜਾਂ ਨਾਈਟਰੋਜਨ ਆਕਸਾਈਡ ਜੋ ਵਾਤਾਵਰਨ ਪ੍ਰਦੂਸ਼ਨ ਦੇ ਕਾਰਨ ਪੈਂਦਾ ਹੂੰਦੀ ਹੈ ਜਦੋਂ ਮੀਂਹ ਦੇ ਪਾਣੀ ਵਿੱਚ ਘੁਲ ਜਾਂਦੀਆਂ ਹਨ ਤੇ ਤੇਜ਼ਾਬੀ ਵਰਖਾ ਖ਼ਤਰਨਾਖ ਹੋ ਜਾਂਦੀ ਹੈ।

ਕਾਰਬੋਨਿਕ ਤੇਜ਼ਾਬ ਪਾਣੀ 'ਚ ਹਾਈਡ੍ਰੋਨੀੳਮ ਅਤੇ ਕਾਰਬੋਨੇਟ ਆਇਨ ਪੈਦਾ ਕਰਦਾ ਹੈ

    H2O (l) + H2CO3 (aq) is in equilibrium with HCO3 (aq) + H3O+ (aq)
    SO2 + OH· → HOSO2·

ਜਿਸ ਨਾਲ ਹੇਠ ਲਿਖੀ ਕਿਰਿਆ ਹੁੰਦੀ ਹੈ:

    HOSO2· + O2 → HO2· + SO3

ਪਾਣੀ ਦੀ ਮੌਜੂਦਗੀ 'ਚ ਸਲਫਰ ਟ੍ਰਾਈ ਆਕਸਾਈਡ (SO3) ਛੇਤੀ ਨਾਲ ਸਲਫਿਊਰਿਕ ਤੇਜ਼ਾਬ 'ਚ ਬਦਲ ਜਾਂਦਾ ਹੈ

    SO3 (g) + H2O (l) → H2SO4 (aq)

ਨਾਈਟ੍ਰੋਜਨ ਡਾਈਆਕਸਾਈਡ OH ਨਾਲ ਕਿਰਿਆ ਕਰ ਕੇ ਨਾਈਟ੍ਰਿਕ ਤੇਜ਼ਾਬ ਬਣਾਉਂਦੀ ਹੈ

    NO2 + OH· → HNO3
    SO2 (g) + H2O is in equilibrium with SO2·H2O
    SO2·H2O is in equilibrium with H+ + HSO3
    HSO3 is in equilibrium with H+ + SO32−

ਨੁਕਸਾਨ

ਤੇਜ਼ਾਬੀ ਮੀਂਹ ਨਾਲ ਸੰਗਮਰਮਰ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ। ਜਿਵੇਂ ਤਾਜ ਮਹਿਲ ਨੂੰ ਨੇੜੇ ਦੀਆਂ ਦੀਆਂ ਫੈਕਟਰੀਆਂ 'ਚੋਂ ਨਿਕਲੀਆਂ ਗੈਸਾਂ ਨਾਲ ਬਣਿਆ ਤੇਜ਼ਾਬ ਨੁਕਸਾਨ ਕਰਦਾ ਹੈ।

ਹਵਾਲੇ

Tags:

ਸਲਫ਼ਰ ਡਾਈਆਕਸਾਈਡ

🔥 Trending searches on Wiki ਪੰਜਾਬੀ:

ਤਖ਼ਤ ਸ੍ਰੀ ਹਜ਼ੂਰ ਸਾਹਿਬਭਾਰਤ ਦਾ ਝੰਡਾਮਾਰਗਰੀਟਾ ਵਿਦ ਅ ਸਟਰੌਅ19 ਅਕਤੂਬਰਬਾਬਾ ਫ਼ਰੀਦਬਾਬਾ ਜੀਵਨ ਸਿੰਘਰੂਸਪੰਜਾਬੀਪੰਜਾਬ ਦਾ ਇਤਿਹਾਸਪੰਜਾਬ ਦੇ ਤਿਓਹਾਰਚੇਤਨ ਸਿੰਘ ਜੌੜਾਮਾਜਰਾਨਮੋਨੀਆਨਿੰਮ੍ਹਭੁਚਾਲ18 ਅਕਤੂਬਰਪੰਜਾਬੀ ਲੋਕ ਬੋਲੀਆਂਰੇਲਵੇ ਮਿਊਜ਼ੀਅਮ, ਮੈਸੂਰਪੰਜਾਬੀ ਕੱਪੜੇਚੋਣ ਜ਼ਾਬਤਾ1911ਸੱਭਿਆਚਾਰ ਦਾ ਰਾਜਨੀਤਕ ਪੱਖਵਿਚੋਲਗੀਚੰਦਰਮਾਬਾਲਟੀਮੌਰ ਰੇਵਨਜ਼ਪ੍ਰੀਤੀ ਜ਼ਿੰਟਾ27 ਅਗਸਤਗਿੱਲ (ਗੋਤ)ਬੀਬੀ ਭਾਨੀਉਪਿੰਦਰ ਕੌਰ ਆਹਲੂਵਾਲੀਆਕੈਨੇਡਾ ਦੇ ਸੂਬੇ ਅਤੇ ਰਾਜਖੇਤਰਮੈਕਸੀਕੋਗੁਰੂ ਗ੍ਰੰਥ ਸਾਹਿਬਊਧਮ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਾਈ (ਅੱਖਰ)ਸ਼ਬਦਕੋਸ਼ਪੰਜਾਬ ਦੇ ਲੋਕ-ਨਾਚਪੇਂਡੂ ਸਮਾਜਸਿੱਖ ਧਰਮਸਾਹਿਤ ਅਤੇ ਇਤਿਹਾਸਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਆਸਟਰੇਲੀਆਵੀਅਤਨਾਮਕਾਦਰੀ ਸਿਲਸਿਲਾਪੰਜਾਬ ਦੀ ਰਾਜਨੀਤੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸ੍ਰੀ ਮੁਕਤਸਰ ਸਾਹਿਬਲੋਕ ਸਾਹਿਤਲਾਇਬ੍ਰੇਰੀਪੰਜਾਬ ਲੋਕ ਸਭਾ ਚੋਣਾਂ 2024ਮੌਤਘੋੜਾਖੇਤੀਬਾੜੀਚਰਨ ਸਿੰਘ ਸ਼ਹੀਦਚੌਬੀਸਾਵਤਾਰਮਿਰਜ਼ਾ ਸਾਹਿਬਾਂਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ੧੯੨੬ਪੰਜਾਬੀ ਕਿੱਸਾਕਾਰਜਰਨੈਲ ਸਿੰਘ ਭਿੰਡਰਾਂਵਾਲੇ27 ਮਾਰਚਸੂਰਜ ਗ੍ਰਹਿਣਅੰਮ੍ਰਿਤਾ ਪ੍ਰੀਤਮਜੋਤੀਰਾਓ ਫੂਲੇਬਲਵੰਤ ਗਾਰਗੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਬਿਧੀ ਚੰਦਬੱਬੂ ਮਾਨਪ੍ਰਤੱਖ ਲੋਕਰਾਜਕਿੱਸਾ ਕਾਵਿਸੰਤ ਸਿੰਘ ਸੇਖੋਂ🡆 More