ਮਿਕਾਂਗ ਦਰਿਆ

ਮਿਕਾਂਗ ਦੱਖਣ-ਪੂਰਬੀ ਏਸ਼ੀਆ ਦਾ ਪਰਾ-ਸਰਹੱਦੀ ਦਰਿਆ ਹੈ। ਇਹ ਦੁਨੀਆ ਦਾ 12ਵਾਂ ਅਤੇ ਏਸ਼ੀਆ ਦਾ 7ਵਾਂ ਸਭ ਤੋਂ ਲੰਮਾ ਦਰਿਆ ਹੈ। ਇਸ ਦੀ ਅੰਦਾਜ਼ੇ ਮੁਤਾਬਕ ਲੰਬਾਈ 4359 ਕਿਲੋਮੀਟਰ ਹੈ ਅਤੇ ਕੁੱਲ 795,000 ਵਰਗ ਕਿ.ਮੀ.

ਖੇਤਰ ਨੂੰ ਸਲਾਨਾ 475 ਕਿ.ਮੀ.3 ਪਾਣੀ ਨਾਲ਼ ਸਿੰਜਦਾ ਹੈ। ਮਿਕਾਂਗ ਨਦੀ ਬੇਸਿਨ ਸੰਸਾਰ ਵਿੱਚ ਜੈਵਿਕ ਭਿਨੰਤਾ ਦੀਆਂ ਅਮੀਰ ਥਾਂਵਾਂ ਵਿਚੋਂ ਇੱਕ ਹੈ।

ਮਿਕਾਂਗ ਦਰਿਆ
Megaung Myit, แม่น้ำโขง (ਮੀਨਮ ਖੌਂਗ), Mékôngk, Tonle Thom, Cửu Long, Mê Kông, 湄公 (ਮੇਈਗਾਂਗ), ទន្លេរមេគង្គ
ਦਰਿਆ
ਮਿਕਾਂਗ ਦਰਿਆ
ਲਾਓਸ ਵਿੱਚ ਲੁਆਂਗ ਪ੍ਰਬਾਂਗ ਵਿਖੇ ਮਿਕਾਂਗ ਦਰਿਆ ਦਾ ਨਜ਼ਾਰਾ
ਦੇਸ਼ ਚੀਨ, ਬਰਮਾ, ਲਾਓਸ, ਥਾਈਲੈਂਡ, ਕੰਬੋਡੀਆ, ਵੀਅਤਨਾਮ
ਰਾਜ ਛਿੰਗਹਾਈ, ਤਿੱਬਤ, ਯੁਨਨਾਨ, ਸ਼ਾਨ, ਲੁਆਂਗ ਨਮਤਾ, ਬੋਕੀਓ, ਉਦੋਮਛਾਈ, ਲੁਆਂਗ ਪ੍ਰਬਾਂਗ, ਸਾਇਆਬੂਲੀ, ਵਿਆਨਸ਼ਿਆਨ, ਵਿਆਨਸ਼ਿਆਨੇ, ਬੋਲੀਖਮਸਾਈ, ਖਮੂਆਨੇ, ਸਾਵਨਖੇਤ, ਸਲਵਾਨ, ਚੰਪਾਸਕ
ਸਰੋਤ ਲਸਗੌਂਗਮਾ ਸੋਮਾ
 - ਸਥਿਤੀ ਗੁਓਜ਼ੌਂਗਮੂਚਾ ਪਹਾੜ, ਜ਼ਾਦੋਈ, ਯੁਸ਼ੂ ਤਿੱਬਤੀ ਖ਼ੁਦਮੁਖ਼ਤਿਆਰ ਪ੍ਰੀਫੈਕਟੀ, ਛਿੰਗਹਾਈ, ਚੀਨ
 - ਉਚਾਈ 5,224 ਮੀਟਰ (17,139 ਫੁੱਟ)
 - ਦਿਸ਼ਾ-ਰੇਖਾਵਾਂ 33°42.5′N 94°41.7′E / 33.7083°N 94.6950°E / 33.7083; 94.6950
ਦਹਾਨਾ ਮਿਕਾਂਗ ਡੈਲਟਾ
 - ਉਚਾਈ 0 ਮੀਟਰ (0 ਫੁੱਟ)
ਲੰਬਾਈ 4,350 ਕਿਮੀ (2,703 ਮੀਲ)
ਬੇਟ 7,95,000 ਕਿਮੀ (3,07,000 ਵਰਗ ਮੀਲ)
ਡਿਗਾਊ ਜਲ-ਮਾਤਰਾ ਦੱਖਣੀ ਚੀਨ ਸਾਗਰ
 - ਔਸਤ 16,000 ਮੀਟਰ/ਸ (5,70,000 ਘਣ ਫੁੱਟ/ਸ)
 - ਵੱਧ ਤੋਂ ਵੱਧ 39,000 ਮੀਟਰ/ਸ (14,00,000 ਘਣ ਫੁੱਟ/ਸ)
ਸੁਰੱਖਿਆ ਅਹੁਦਾ
Invalid designation
ਅਧਿਕਾਰਤ ਨਾਮਸਤੋਇੰਗ ਤਰੇਂਗ ਦੇ ਉੱਤਰ ਵੱਲ ਮਿਕਾਂਗ ਦਰਿਆ ਦੇ ਗਭਲੇ ਫੈਲਾਅ
ਅਹੁਦਾJune 23,1999
ਮਿਕਾਂਗ ਦਰਿਆ
ਮਿਕਾਂਗ ਦਰਿਆ
ਮਿਕਾਂਗ ਦਰਿਆPhou si

ਹਵਾਲੇ

Tags:

ਏਸ਼ੀਆ

🔥 Trending searches on Wiki ਪੰਜਾਬੀ:

ਗੂਰੂ ਨਾਨਕ ਦੀ ਪਹਿਲੀ ਉਦਾਸੀਮਿੱਟੀਸਵਿਤਰੀਬਾਈ ਫੂਲੇਕਰਨੈਲ ਸਿੰਘ ਈਸੜੂਪੰਜਾਬੀ ਵਾਰ ਕਾਵਿ ਦਾ ਇਤਿਹਾਸਪੈਨਕ੍ਰੇਟਾਈਟਸਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਮਜ਼ਦੂਰ-ਸੰਘਉਪਭਾਸ਼ਾਯੂਟਿਊਬਭਾਸ਼ਾਕਨ੍ਹੱਈਆ ਮਿਸਲਚੂਨਾਮਾਊਸਕੁਸ਼ਤੀਰਵਨੀਤ ਸਿੰਘਮੂਲ ਮੰਤਰਪੰਜਾਬੀ ਭਾਸ਼ਾ ਅਤੇ ਪੰਜਾਬੀਅਤਡਾ. ਜਸਵਿੰਦਰ ਸਿੰਘਇੰਸਟਾਗਰਾਮਡਾ. ਸੁਰਜੀਤ ਸਿੰਘਪਹਿਲੀ ਸੰਸਾਰ ਜੰਗਆਮ ਆਦਮੀ ਪਾਰਟੀਡਫਲੀਬਲਬੀਰ ਸਿੰਘ (ਵਿਦਵਾਨ)ਹੈਰਤਾ ਬਰਲਿਨਯੂਸਫ਼ ਖਾਨ ਅਤੇ ਸ਼ੇਰਬਾਨੋਜਰਗ ਦਾ ਮੇਲਾਰੇਖਾ ਚਿੱਤਰਰਹਿਰਾਸਦੰਦ ਚਿਕਿਤਸਾਗਿੱਧਾਮਾਰਕਸਵਾਦਫਾਸ਼ੀਵਾਦਢੱਠਾਇੰਡੋਨੇਸ਼ੀਆਹੋਲੀਟੋਰਾਂਟੋ ਰੈਪਟਰਸਭਾਰਤ ਸਰਕਾਰਲੋਕ ਰੂੜ੍ਹੀਆਂਦਲੀਪ ਸਿੰਘਜਾਗੋ ਕੱਢਣੀਭਾਈ ਗੁਰਦਾਸਰੂਸ ਦੇ ਸੰਘੀ ਕਸਬੇ19 ਅਕਤੂਬਰਪੰਜਾਬੀ ਇਕਾਂਗੀ ਦਾ ਇਤਿਹਾਸਪੰਜਾਬੀ ਨਾਟਕਭਰਿੰਡਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਬਾਬਰਸਤਿ ਸ੍ਰੀ ਅਕਾਲਗੂਗਲ ਕ੍ਰੋਮਸੰਗਰੂਰ (ਲੋਕ ਸਭਾ ਚੋਣ-ਹਲਕਾ)ਲੋਧੀ ਵੰਸ਼1911ਸਦਾਮ ਹੁਸੈਨਭੰਗ ਪੌਦਾਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਪੰਜਾਬ ਦਾ ਇਤਿਹਾਸਮਨਮੋਹਨ ਸਿੰਘਬੁੱਧ ਧਰਮਕਿਰਿਆ-ਵਿਸ਼ੇਸ਼ਣ18 ਅਕਤੂਬਰ4 ਅਗਸਤਬਾਬਾ ਜੀਵਨ ਸਿੰਘਜੀ ਆਇਆਂ ਨੂੰਵਰਗ ਮੂਲਪੰਜਾਬੀ ਲੋਕ ਗੀਤਮੱਧਕਾਲੀਨ ਪੰਜਾਬੀ ਵਾਰਤਕਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦਲੀਪ ਕੌਰ ਟਿਵਾਣਾਸ਼ਿਵਾ ਜੀ🡆 More