ਮਿਊਟੇਸ਼ਨ

ਮਿਊਟੇਸ਼ਨ (mutation) ਜੈਨੇਟਿਕ ਮਾਦੇ (ਡੀਐਨਏ ਜਾਂ ਆਰਐਨਏ) ਵਿੱਚ ਮੌਜੂਦ ਨਿਊਕਲੀਟਾਈਡਾਂ ਦੀ ਤਰਤੀਬ ਜਾਂ ਲੜੀ ਵਿੱਚ ਕਿਸੇ ਪੈਦਾਇਸ਼ੀ ਜਾਂ ਪੈਦਾਇਸ਼ ਬਾਅਦ ਹੋਣ ਵਾਲੀ ਤਰਮੀਮ ਜਾਂ ਤਬਦੀਲੀ ਨੂੰ ਕਿਹਾ ਜਾਂਦਾ ਹੈ। ਕਿਸੇ ਜੀਨ ਦੇ ਡੀਐਨਏ ਵਿੱਚ ਕੋਈ ਸਥਾਈ ਤਬਦੀਲੀ ਹੁੰਦੀ ਹੈ ਤਾਂ ਉਸਨੂੰ ਮਿਊਟੇਸ਼ਨ ਕਿਹਾ ਜਾਂਦਾ ਹੈ। ਇਹ ਕੋਸ਼ਿਕਾਵਾਂ ਦੇ ਵਿਭਾਜਨ ਦੇ ਸਮੇਂ ਕਿਸੇ ਦੋਸ਼ ਦੇ ਕਾਰਨ ਪੈਦਾ ਹੋ ਸਕਦੀ ਹੈ ਜਾਂ ਫਿਰ ਪਰਾਬੈਂਗਨੀ ਵਿਕਿਰਣ ਦੀ ਵਜ੍ਹਾ ਨਾਲ ਜਾਂ ਰਾਸਾਇਣਕ ਤੱਤ ਜਾਂ ਵਾਇਰਸ ਨਾਲ ਵੀ ਹੋ ਸਕਦੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਮੌੜਾਂਕੈਨੇਡਾਅਲੰਕਾਰ (ਸਾਹਿਤ)ਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਜਨਮਸਾਖੀ ਅਤੇ ਸਾਖੀ ਪ੍ਰੰਪਰਾਬਾਸਕਟਬਾਲਭਾਰਤ ਦਾ ਉਪ ਰਾਸ਼ਟਰਪਤੀਇੰਦਰਾ ਗਾਂਧੀਵਾਯੂਮੰਡਲਸ਼ੁਭਮਨ ਗਿੱਲਲੰਮੀ ਛਾਲਗੁਰਚੇਤ ਚਿੱਤਰਕਾਰਮਨੁੱਖੀ ਸਰੀਰਵਿਕੀਸਰੋਤਸੁਖਜੀਤ (ਕਹਾਣੀਕਾਰ)ਬਿਸ਼ਨੋਈ ਪੰਥਵਾਰਿਸ ਸ਼ਾਹਨਿਊਕਲੀ ਬੰਬਪੰਚਾਇਤੀ ਰਾਜਜਿੰਮੀ ਸ਼ੇਰਗਿੱਲਡੇਰਾ ਬਾਬਾ ਨਾਨਕਅਕਾਲੀ ਫੂਲਾ ਸਿੰਘਪ੍ਰਿੰਸੀਪਲ ਤੇਜਾ ਸਿੰਘਛੱਲਾਸਿੱਖ ਧਰਮ ਵਿੱਚ ਮਨਾਹੀਆਂਸਮਾਜਵਾਦਸੁਜਾਨ ਸਿੰਘਨਵਤੇਜ ਸਿੰਘ ਪ੍ਰੀਤਲੜੀਭਾਈ ਗੁਰਦਾਸਧੁਨੀ ਵਿਗਿਆਨਰੇਖਾ ਚਿੱਤਰਘੋੜਾਸਰੀਰ ਦੀਆਂ ਇੰਦਰੀਆਂਮਿੱਕੀ ਮਾਉਸਆਧੁਨਿਕ ਪੰਜਾਬੀ ਵਾਰਤਕਸਕੂਲਪੰਜਾਬਲੋਕ ਸਾਹਿਤਗ਼ਦਰ ਲਹਿਰਕਬੀਰਸਾਹਿਤ ਅਤੇ ਮਨੋਵਿਗਿਆਨਅਕਾਸ਼2024 ਭਾਰਤ ਦੀਆਂ ਆਮ ਚੋਣਾਂਗੁਰਦਾਸ ਮਾਨਮੁੱਖ ਮੰਤਰੀ (ਭਾਰਤ)ਲਿੰਗ ਸਮਾਨਤਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸੂਚਨਾਪੰਜ ਪਿਆਰੇਪਾਣੀ ਦੀ ਸੰਭਾਲਕਾਰਕਪਲਾਸੀ ਦੀ ਲੜਾਈਕੋਟਾਪ੍ਰੋਗਰਾਮਿੰਗ ਭਾਸ਼ਾਕੁਲਵੰਤ ਸਿੰਘ ਵਿਰਕਭਗਵਾਨ ਮਹਾਵੀਰਪੰਜਾਬੀ ਭਾਸ਼ਾਮੜ੍ਹੀ ਦਾ ਦੀਵਾਲੰਗਰ (ਸਿੱਖ ਧਰਮ)ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਲੋਕ-ਨਾਚ ਅਤੇ ਬੋਲੀਆਂਮੁਗ਼ਲ ਸਲਤਨਤਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਭਾਰਤੀ ਪੁਲਿਸ ਸੇਵਾਵਾਂਧਰਮਗੁਰਦੁਆਰਾ ਬਾਓਲੀ ਸਾਹਿਬਜ਼ੋਮਾਟੋਸੁਖਵਿੰਦਰ ਅੰਮ੍ਰਿਤਗਿੱਦੜ ਸਿੰਗੀਮੰਜੀ ਪ੍ਰਥਾਜਸਵੰਤ ਸਿੰਘ ਨੇਕੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬੀ ਜੀਵਨੀ ਦਾ ਇਤਿਹਾਸ🡆 More