ਮਾਦਾਗਾਸਕਰ

ਮਾਦਾਗਾਸਕਰ, ਅਧਿਕਾਰਕ ਤੌਰ ਉੱਤੇ ਮਾਦਾਗਾਸਕਰ ਦਾ ਗਣਰਾਜ (ਮਾਲਾਗਾਸੀ: Repoblikan'i Madagasikara ਫ਼ਰਾਂਸੀਸੀ: République de Madagascar) ਅਤੇ ਪਹਿਲੋਂ ਮਾਲਾਗਾਸੀ ਗਣਰਾਜ, ਦੱਖਣ-ਪੂਰਬੀ ਅਫ਼ਰੀਕਾ ਦੇ ਤਟ ਤੋਂ ਪਰ੍ਹਾਂ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੇਸ਼ ਵਿੱਚ ਮਾਦਾਗਾਸਕਰ ਦਾ ਟਾਪੂ (ਦੁਨੀਆ ਵਿੱਚ ਚੌਥਾ ਸਭ ਤੋਂ ਵੱਡਾ) ਅਤੇ ਹੋਰ ਛੁਟੇਰੇ ਨੇੜਲੇ ਟਾਪੂ ਸ਼ਾਮਲ ਹਨ। ਮਹਾਂ-ਮਹਾਂਦੀਪ ਗੋਂਦਵਾਨਾ ਦੇ ਪੂਰਵ-ਇਤਿਹਾਸਕ ਨਿਖੇੜੇ ਤੋਂ ਬਾਅਦ ਮਾਦਾਗਾਸਕਰ ਲਗਭਗ 8.8 ਕਰੋੜ ਸਾਲ ਪਹਿਲਾਂ ਭਾਰਤ ਨਾਲੋਂ ਵੱਖ ਹੋ ਗਿਆ ਸੀ ਜਿਸ ਕਰ ਕੇ ਇੱਥੋਂ ਦੇ ਸਥਾਨਕ ਪੌਦੇ ਅਤੇ ਪਸ਼ੂ ਤੁਲਨਾਤਮਕ ਅੱਡਰੇਪਨ ਵਿੱਚ ਵਿਕਸਤ ਹੋਏ। ਇਸੇ ਕਰ ਕੇ ਇਹ ਦੇਸ਼ ਜੀਵ-ਵਿਭਿੰਨਤਾ ਦਾ ਖ਼ਜਾਨਾ ਮੰਨਿਆ ਜਾਂਦਾ ਹੈ; ਇਸ ਦੇ 90% ਤੋਂ ਵੱਧ ਪਸ਼ੂ-ਪੌਦੇ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੇ। ਇਸ ਟਾਪੂ ਦੇ ਵਿਭਿੰਨ ਪਰਿਆਵਰਨ ਅਤੇ ਅਨੂਠੇ ਜੰਗਲੀ ਜੀਵਾਂ ਨੂੰ ਵੱਧ ਰਹੀ ਮਨੁੱਖੀ ਅਬਾਦੀ ਦੇ ਕਬਜੇ ਤੋਂ ਖ਼ਤਰਾ ਹੈ।

ਮਾਦਾਗਾਸਕਰ ਦਾ ਗਣਰਾਜ
Repoblikan'i Madagasikara
République de Madagascar
Flag of ਮਾਦਾਗਾਸਕਰ
Seal of ਮਾਦਾਗਾਸਕਰ
ਝੰਡਾ Seal
ਮਾਟੋ: Fitiavana, Tanindrazana, Fandrosoana  (ਮਾਲਾਗਾਸੀ)
Amour, patrie, progrès  (ਫ਼ਰਾਂਸੀਸੀ)
"ਪਿਆਰ, ਪਿੱਤਰ-ਭੂਮੀ, ਤਰੱਕੀ"
ਐਨਥਮ: "Ry Tanindrazanay malala ô!"
ਹੇ, ਸਾਡੇ ਪੁਰਖਿਆਂ ਦੀ ਪਿਆਰੀ ਧਰਤੀ!

Location of Madagascar
Location of Madagascar
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਅੰਤਾਨਾਨਾਰੀਵੋ
ਅਧਿਕਾਰਤ ਭਾਸ਼ਾਵਾਂਮਾਲਾਗਾਸੀ, ਫ਼ਰਾਂਸੀਸੀ
ਵਸਨੀਕੀ ਨਾਮਮਾਲਾਗਾਸੀ
ਸਰਕਾਰਨਿਗਰਾਨ ਸਰਕਾਰ
• ਉੱਚ ਪਰਿਵਰਤਨ ਇਖ਼ਤਿਆਰ ਦਾ ਰਾਸ਼ਟਰਪਤੀ
ਐਂਡਰੀ ਰਾਜੋਲੀਨਾ
• ਪ੍ਰਧਾਨ ਮੰਤਰੀ
ਉਮਰ ਬਰੀਜ਼ੀਕੀ
ਵਿਧਾਨਪਾਲਿਕਾਸੰਸਦ
ਸੈਨੇਟ
ਰਾਸ਼ਟਰੀ ਸਭਾ
 ਸੁਤੰਤਰਤਾ
• ਮਿਤੀ
26 ਜੂਨ 1960
ਖੇਤਰ
• ਕੁੱਲ
587,041 km2 (226,658 sq mi) (47ਵਾਂ)
• ਜਲ (%)
0.009%
ਆਬਾਦੀ
• 2012 ਅਨੁਮਾਨ
22,005,222 (53ਵਾਂ)
• 1993 ਜਨਗਣਨਾ
12,238,914
• ਘਣਤਾ
35.2/km2 (91.2/sq mi) (174ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$20.400 ਬਿਲੀਅਨ
• ਪ੍ਰਤੀ ਵਿਅਕਤੀ
$933
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$10.025 ਬਿਲੀਅਨ
• ਪ੍ਰਤੀ ਵਿਅਕਤੀ
$458
ਗਿਨੀ (2001)47.5
ਉੱਚ
ਐੱਚਡੀਆਈ (2010)Increase 0.435
Error: Invalid HDI value · 135ਵਾਂ
ਮੁਦਰਾਮਾਲਾਗਾਸੀ ਆਰਿਆਰੀ (MGA)
ਸਮਾਂ ਖੇਤਰUTC+3 (ਪੂਰਬੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+3 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+261
ਇੰਟਰਨੈੱਟ ਟੀਐਲਡੀ.mg

ਹਵਾਲੇ

Tags:

ਭਾਰਤ

🔥 Trending searches on Wiki ਪੰਜਾਬੀ:

ਆਂਧਰਾ ਪ੍ਰਦੇਸ਼ਰਾਜ ਸਭਾਐਲਨ ਟੇਟਫਲਿੱਪਡ ਕਲਾਸਰੂਮਕੋੜਮਾਅਕਾਲ ਤਖ਼ਤਖੋ-ਖੋਅਰਦਾਸਬਹੁਭਾਸ਼ਾਵਾਦਭਾਰਤੀ ਰਾਸ਼ਟਰੀ ਕਾਂਗਰਸਗੁਰਮੁਖੀ ਲਿਪੀਊਧਮ ਸਿੰਘਉਸੈਨ ਬੋਲਟਭਾਰਤ ਦਾ ਰਾਸ਼ਟਰਪਤੀਗਲਪਗੁਰਚੇਤ ਚਿੱਤਰਕਾਰਇੰਸਟਾਗਰਾਮਪੰਜਾਬੀ ਆਲੋਚਨਾਪੰਜਾਬ ਦੀ ਰਾਜਨੀਤੀਮਨੁੱਖਲੇਖਕ ਦੀ ਮੌਤਖ਼ਾਲਿਸਤਾਨ ਲਹਿਰਰੋਮਾਂਸਵਾਦੀ ਪੰਜਾਬੀ ਕਵਿਤਾਸਮਾਜਿਕ ਸੰਰਚਨਾ20ਵੀਂ ਸਦੀਨੌਰੋਜ਼ਲੁਧਿਆਣਾਡਾ. ਹਰਚਰਨ ਸਿੰਘਯਥਾਰਥਵਾਦ (ਸਾਹਿਤ)ਆਪਰੇਟਿੰਗ ਸਿਸਟਮਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਗਾਡੀਆ ਲੋਹਾਰਸ਼ਬਦਕੋਸ਼ਰੋਜਾ ਸ਼ਰੀਫਵਿਸ਼ਵੀਕਰਨ ਅਤੇ ਸਭਿਆਚਾਰਰਾਜਸਥਾਨਤਾਜ ਮਹਿਲਉੱਤਰ-ਸੰਰਚਨਾਵਾਦਮਨੁੱਖੀ ਦਿਮਾਗਗੁਰੂ ਗੋਬਿੰਦ ਸਿੰਘਲੋਕ ਸਭਾਆਮ ਆਦਮੀ ਪਾਰਟੀਵਿਗਿਆਨਰਾਣੀ ਲਕਸ਼ਮੀਬਾਈਏ. ਪੀ. ਜੇ. ਅਬਦੁਲ ਕਲਾਮਹਮੀਦੀਪੰਜਾਬੀ ਲੋਕ ਬੋਲੀਆਂਕਬੀਰਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਪੰਜਾਬਮਾਰਕਸਵਾਦੀ ਪੰਜਾਬੀ ਆਲੋਚਨਾਧਾਰਾ 370ਭਾਰਤ ਦੀ ਅਰਥ ਵਿਵਸਥਾਸਵੈ-ਜੀਵਨੀPortalਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਨਾਵਲਗੁਰਸੇਵਕ ਮਾਨਪੰਜ ਕਕਾਰਬੰਦਾ ਸਿੰਘ ਬਹਾਦਰਭਾਰਤ ਦਾ ਆਜ਼ਾਦੀ ਸੰਗਰਾਮਲੋਕਧਾਰਾਬਾਸਕਟਬਾਲਨਨਕਾਣਾ ਸਾਹਿਬਸ਼੍ਰੋਮਣੀ ਅਕਾਲੀ ਦਲਪੌਦਾਜਨੇਊ ਰੋਗਮਾਰਕਸਵਾਦਇਸਲਾਮਲੋਕ ਸਭਾ ਦਾ ਸਪੀਕਰਐਂਤਨ ਚੈਖ਼ਵਪਹਿਲੀ ਐਂਗਲੋ-ਸਿੱਖ ਜੰਗਫ਼ਰਾਂਸ🡆 More