ਭਾਫ਼ ਦਾ ਇੰਜਣ

ਭਾਫ਼ ਇੰਜਨ (Steam engine) ਇੱਕ ਤਾਪ ਇੰਜਨ (Heat Engine) ਹੈ, ਜੋ ਕੋਈ ਵੀ ਯੰਤ੍ਰਿਕ ਕਾਰਜ ਲਈ ਭਾਫ ਇਸਤੇਮਾਲ ਕਰਦਾ ਹੈ।

ਭਾਫ਼ ਦਾ ਇੰਜਣ
ਭਾਫ਼ ਇੰਜਨ

ਭੂਮਿਕਾ

ਕੁਝ ਭਾਫ਼ ਦੇ ਇੰਜਨ ਸੂਰਜੀ ਊਰਜਾ, ਪਰਮਾਣੁ ਊਰਜਾ ਜਾਂ ਜੀਓਥਰਮਲ ਊਰਜਾ ਨਾਲ ਵੀ ਚੱਲਦੇ ਹਨ। ਇਸ ਹੀਟ ਚੱਕਰ (heat cycle) ਨੂੰ ਰੈਂਕਾਇਨ ਚੱਕਰ Rankine cycle) ਕਹਿੰਦੇ ਹਨ। ਨਵੇਂ ਭਾਫ ਇੰਜਨ ਦੀ ਖੋਜ ਜੇਮਸ ਵਾਟ ਨੇ ਕੀਤੀ ਸੀ।

ਇਤਿਹਾਸ

ਪਾਣੀ ਨੂੰ ਉਬਾਲ ਕੇ ਭਾਫ ਦੁਆਰਾ ਕੋਈ ਮਸ਼ੀਨੀ ਕਾਰਜ ਕਰਨ ਦੇ ਵਿਚਾਰ ਦਾ ਇਤਿਹਾਸ ਬਹੁਤ ਪੁਰਾਣਾ ਹੈ, ਲੱਗ-ਭੱਗ 2,000 ਸਾਲ। ਪਹਿਲਾਂ ਦੇ ਯੰਤਰ ਕੋਈ ਜਿਆਦਾ ਕਾਮਯਾਬ ਨਹੀਂ ਰਹੇ, ਪਰ ਕੋਈ 300 ਸਾਲਾਂ ਤੋਂ ਇਸ ਦੇ ਡਿਜ਼ਾਈਨ ਵਿੱਚ ਬਹੁਤ ਸੁਧਾਰ ਆਇਆ।

ਵਰਤੋਂ

ਭਾਫ਼ ਇੰਜਣ ਉਦਯੋਗਿਕ ਕ੍ਰਾਂਤੀ ਦੇ ਸਮੇਂ ਇਹ ਇੰਜਨ "ਯੰਤ੍ਰਿਕ ਸ਼ਕਤੀ"ਦੇ ਮੁੱਖ ਸਰੋਤ ਬਣੇ। ਅੱਜ-ਕੱਲ ਭਾਫ਼ ਦੇ ਇੰਜਨ ਰੇਲਗੱਡੀ ਅਤੇ ਬਿਜਲੀ ਬਣਾਉਣ ਲਈ ਵੀ ਵਰਤੇ ਜਾਂਦੇ ਹਨ।

ਹਵਾਲੇ

Tags:

ਭਾਫ਼ ਦਾ ਇੰਜਣ ਭੂਮਿਕਾਭਾਫ਼ ਦਾ ਇੰਜਣ ਇਤਿਹਾਸਭਾਫ਼ ਦਾ ਇੰਜਣ ਵਰਤੋਂਭਾਫ਼ ਦਾ ਇੰਜਣ ਹਵਾਲੇਭਾਫ਼ ਦਾ ਇੰਜਣ

🔥 Trending searches on Wiki ਪੰਜਾਬੀ:

ਸਿੰਚਾਈਪਹਾੜਵੈਨਸ ਡਰੱਮੰਡਨਿਰਵੈਰ ਪੰਨੂਭਾਈ ਲਾਲੋਤਾਜ ਮਹਿਲਡਿਸਕਸ ਥਰੋਅh1694ਚੜ੍ਹਦੀ ਕਲਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਫ਼ਜ਼ਲ ਸ਼ਾਹਸਿੱਖ ਸਾਮਰਾਜਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਲੋਕਾਟ(ਫਲ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਰਹਿਰਾਸਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਭਾਸ਼ਾਗੁਰਮੀਤ ਕੌਰਸੋਹਿੰਦਰ ਸਿੰਘ ਵਣਜਾਰਾ ਬੇਦੀਮੀਡੀਆਵਿਕੀਹਰਿਆਣਾਜਪਾਨਡਾ. ਭੁਪਿੰਦਰ ਸਿੰਘ ਖਹਿਰਾਮੰਜੀ (ਸਿੱਖ ਧਰਮ)ਕੰਡੋਮਕਹਾਵਤਾਂਵੈਦਿਕ ਕਾਲਜੀਵਨੀਅੰਮ੍ਰਿਤਸਰ ਜ਼ਿਲ੍ਹਾਭਾਈ ਨਿਰਮਲ ਸਿੰਘ ਖ਼ਾਲਸਾਦੇਸ਼ਵਿਰਾਟ ਕੋਹਲੀਕਿਰਿਆ-ਵਿਸ਼ੇਸ਼ਣਨੰਦ ਲਾਲ ਨੂਰਪੁਰੀਪੰਜਾਬ ਦਾ ਇਤਿਹਾਸਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਤਰਸੇਮ ਜੱਸੜਭੱਟਭਾਰਤੀ ਰਾਸ਼ਟਰੀ ਕਾਂਗਰਸਗੁਰਦੁਆਰਾ ਬੰਗਲਾ ਸਾਹਿਬਆਧੁਨਿਕ ਪੰਜਾਬੀ ਵਾਰਤਕਰੱਬਪੰਜਾਬੀ ਨਾਵਲ ਦਾ ਇਤਿਹਾਸਕਿਰਿਆਗਿੱਦੜਬਾਹਾਮੁਗ਼ਲਰੇਖਾ ਚਿੱਤਰਵਾਰਤਕ ਦੇ ਤੱਤਪਨੀਰਮਲੇਰੀਆਅਟਲ ਬਿਹਾਰੀ ਵਾਜਪਾਈਨਿਬੰਧਮਹਾਨ ਕੋਸ਼ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪੀਲੂਭਾਰਤ ਦੀ ਰਾਜਨੀਤੀਮਨੀਕਰਣ ਸਾਹਿਬਜੱਸਾ ਸਿੰਘ ਰਾਮਗੜ੍ਹੀਆਰਾਜਪਾਲ (ਭਾਰਤ)ਮਕਰਸ਼ਿਵ ਕੁਮਾਰ ਬਟਾਲਵੀਹਾਸ਼ਮ ਸ਼ਾਹਲੋਕਧਾਰਾਗਾਡੀਆ ਲੋਹਾਰਰਾਗ ਸੋਰਠਿਜ਼ਪੰਜਾਬ, ਭਾਰਤਬੰਗਲਾਦੇਸ਼ਲੋਕ ਮੇਲੇਪੰਜਾਬ ਪੁਲਿਸ (ਭਾਰਤ)ਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਦ੍ਰੋਪਦੀ ਮੁਰਮੂਗੁਰਨਾਮ ਭੁੱਲਰ🡆 More