ਬਰੋਕਲੀ

ਗੋਭੀ ਦੀ ਨਸਲ ਨਾਲ ਤਾੱਲੁਕ ਰੱਖਣ ਵਾਲੇ ਇਸ ਪੌਦੇ ਦੇ ਫੁਲ ਨੂੰ ਸਬਜ਼ੀ ਦੇ ਤੌਰ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ। ਬਰੋਕਲੀ ਇਤਾਲਵੀ ਜ਼ਬਾਨ ਦੇ ਸ਼ਬਦ ਬਰੋਕੋ ਤੋਂ ਬਣਿਆ ਹੈ, ਜਿਸ ਦੇ ਅਰਥ ਗੋਭੀ ਦੇ ਫੁਲ ਦਾ ਉੱਤੇ ਵਾਲਾ ਹਿੱਸਾ ਹੈ। ਬਰੋਕਲੀ ਨੂੰ ਆਮ ਤੌਰ ਉੱਤੇ ਕੱਚਾ ਜਾਂ ਉਬਾਲ ਕੇ ਖਾਧਾ ਜਾਂਦਾ ਹੈ। ਇਸ ਦੇ ਪੱਤਿਆਂ ਨੂੰ ਵੀ ਖਾਧਾ ਜਾਂਦਾ ਹੈ। ਬਰੋਕਲੀ ਨੂੰ ਇਤਾਲਵੀ ਨਸਲ ਬਰਾਸੀਕਾ ਓਲੇਰਾਸੀਆ ਦੇ ਕਲਟੀਵਰ ਗਰੁੱਪ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਬਰੋਕਲੀ ਦੇ ਫੁਲ ਆਮ ਤੌਰ ਉੱਤੇ ਵੱਡੇ ਅਤੇ ਸਬਜ ਰੰਗਤ ਦੇ ਹੁੰਦੇ ਹਨ। ਦੇਖਣ ਵਿੱਚ ਇਹ ਪੌਦਾ ਅਜਿਹੇ ਦਰਖ਼ਤ ਵਰਗਾ ਲੱਗਦਾ ਹੈ ਜਿਸ ਦੀਆਂ ਸ਼ਾਖ਼ਾਵਾਂ ਮੋਟੇ ਤਣੇ ਤੋਂ ਫੁੱਟ ਰਹੀਆਂ ਹੁੰਦੀਆਂ ਹਨ। ਇਸ ਦੇ ਤਣੇ ਨੂੰ ਵੀ ਖਾਧਾ ਜਾਂਦਾ ਹੈ।

ਬਰੋਕਲੀ
ਬਰੋਕਲੀ
ਬਰੋਕਲੀ
Details
ਪ੍ਰਜਾਤੀਆਂਬਰਾਸੀਕਾ ਓਲੇਰਾਸੀਆ
ਕਾਸ਼ਤ ਗਰੁੱਪਇਟੈਲੀਕਾ
ਮੂਲਇਟਲੀ ਤੋਂ (2,000 ਸਾਲ ਪਹਿਲਾਂ)

ਗੈਲਰੀ

ਬਰੋਕਲੀ 
ਬਰੋਕਲੀ 
ਬਰੋਕਲੀ 
ਬਰੋਕਲੀ ਦੇ ਫੁੱਲਾਂ ਦੇ ਕਲੋਜ-ਅੱਪਸ ਸਿਸਲੀਅਨ ਬੈਂਗਣੀ ਬਰੋਕਲੀ ਬਰੋਕਲੀ ਦੇ ਪੌਦੇ ਦਾ ਪੱਤਾ
ਬਰੋਕਲੀ 
ਬਰੋਕਲੀ 
ਬਰੋਕਲੀ 
ਬਰੋਕਲੀ 
ਬਰੋਕਲੀ ਦੇ ਫੁੱਲ ਰੋਮਾਨੇਸਕੋ ਬਰੋਕਲੀ (ਅਸਲ ਵਿੱਚ ਫੁੱਲ ਗੋਭੀ
ਕਲਟੀਵਾਰ), ਫ੍ਰੈਕਟਲ ਸ਼ਕਲਾਂ
ਨਿਸਰਦੀ ਬਰੋਕਲੀ ਦੇ ਫੁੱਲ ਉਬਾਲੀ ਹੋਈ ਬਰੋਕਲੀ

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਦਾ ਇਤਿਹਾਸ14 ਜੁਲਾਈਦੁਨੀਆ ਮੀਖ਼ਾਈਲਭਲਾਈਕੇਦਲੀਪ ਸਿੰਘਰੋਮਸਿੰਘ ਸਭਾ ਲਹਿਰਰੂਸਪੰਜਾਬੀ ਭੋਜਨ ਸੱਭਿਆਚਾਰਗੈਰੇਨਾ ਫ੍ਰੀ ਫਾਇਰਸੋਹਿੰਦਰ ਸਿੰਘ ਵਣਜਾਰਾ ਬੇਦੀਚੰਦਰਯਾਨ-3ਨਵਤੇਜ ਭਾਰਤੀ10 ਅਗਸਤਜਸਵੰਤ ਸਿੰਘ ਖਾਲੜਾਭਾਈ ਗੁਰਦਾਸ ਦੀਆਂ ਵਾਰਾਂ29 ਮਾਰਚਲੈੱਡ-ਐਸਿਡ ਬੈਟਰੀਕਣਕਕਰਨ ਔਜਲਾਨਬਾਮ ਟੁਕੀਗੁਰਮੁਖੀ ਲਿਪੀਪੰਜਾਬ, ਭਾਰਤਵੀਅਤਨਾਮਯੁੱਗ18 ਅਕਤੂਬਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਕੁਲਵੰਤ ਸਿੰਘ ਵਿਰਕਸਵਿਟਜ਼ਰਲੈਂਡ1990 ਦਾ ਦਹਾਕਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸਪੇਨਅਸ਼ਟਮੁਡੀ ਝੀਲਧਰਤੀਬਲਰਾਜ ਸਾਹਨੀਅਮਰੀਕੀ ਗ੍ਰਹਿ ਯੁੱਧਭਾਈ ਵੀਰ ਸਿੰਘਭਗਤ ਸਿੰਘਖੇਤੀਬਾੜੀਡੋਰਿਸ ਲੈਸਿੰਗਸਾਕਾ ਨਨਕਾਣਾ ਸਾਹਿਬਚੈਕੋਸਲਵਾਕੀਆਅਲੰਕਾਰ ਸੰਪਰਦਾਇਦਰਸ਼ਨ ਬੁੱਟਰਅਜਾਇਬਘਰਾਂ ਦੀ ਕੌਮਾਂਤਰੀ ਸਭਾਆਇਡਾਹੋਔਕਾਮ ਦਾ ਉਸਤਰਾਲਾਲਾ ਲਾਜਪਤ ਰਾਏਹਿਪ ਹੌਪ ਸੰਗੀਤਵਿਸਾਖੀਪੀਜ਼ਾਭਾਰਤ ਦਾ ਇਤਿਹਾਸਨੂਰ-ਸੁਲਤਾਨਮਦਰ ਟਰੇਸਾਵਾਕਜੌਰਜੈਟ ਹਾਇਅਰਸੁਰ (ਭਾਸ਼ਾ ਵਿਗਿਆਨ)ਟਿਊਬਵੈੱਲਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 20052013 ਮੁਜੱਫ਼ਰਨਗਰ ਦੰਗੇਭੀਮਰਾਓ ਅੰਬੇਡਕਰਬਹਾਵਲਪੁਰਇਨਸਾਈਕਲੋਪੀਡੀਆ ਬ੍ਰਿਟੈਨਿਕਾਖੋ-ਖੋਗੁਰਬਖ਼ਸ਼ ਸਿੰਘ ਪ੍ਰੀਤਲੜੀਖ਼ਬਰਾਂਵਿਸ਼ਵਕੋਸ਼ਬਾਲ ਸਾਹਿਤਪੰਜਾਬੀਚੁਮਾਰ28 ਅਕਤੂਬਰਵਾਲਿਸ ਅਤੇ ਫ਼ੁਤੂਨਾ🡆 More