ਫ਼ਾਰਨਹਾਈਟ (ਨਿਸ਼ਾਨ °F) ਤਾਪਮਾਨ ਦਾ ਇੱਕ ਪੈਮਾਨਾ ਹੈ ਜੋ ਜਰਮਨ ਭੌਤਿਕ ਵਿਗਿਆਨੀ ਡੇਨੀਅਲ ਗਾਬਰੀਅਲ ਫ਼ਾਰਨਹਾਈਟ (1686-1736) ਵੱਲੋਂ 1724 ਵਿੱਚ ਪੇਸ਼ ਕੀਤੇ ਗਏ ਪੈਮਾਨੇ ਉੱਤੇ ਅਧਾਰਤ ਹੈ ਜਿਸ ਮਗਰੋਂ ਇਸ ਪੈਮਾਨੇ ਦਾ ਨਾਂ ਪੈ ਗਿਆ।
ਫ਼ਾਰਨਹਾਈਟ ਤੋਂ | ਫ਼ਾਰਨਹਾਈਟ ਵੱਲ | |
---|---|---|
ਸੈਲਸੀਅਸ | [°C] = ([°F] − ੩੨) × ੫⁄੯ | [°F] = [°C] × ੯⁄੫ + ੩੨ |
ਕੈਲਵਿਨ | [K] = ([°F] + ੪੫੯.੬੭) × ੫⁄੯ | [°F] = [K] × ੯⁄੫ - ੪੫੯.੬੭ |
ਰੈਂਕਾਈਨ | [°R] = [°F] + ੪੫੯.੬੭ | [°F] = [°R] − ੪੫੯.੬੭ |
ਖ਼ਾਸ ਤਾਪਮਾਨਾਂ ਦੀ ਥਾਂ ਤਾਪਮਾਨਾਂ ਦੀਆਂ ਵਿੱਥਾਂ ਵਾਸਤੇ, 1°F = 1°R = ੫⁄੯°C = ੫⁄੯ K |
This article uses material from the Wikipedia ਪੰਜਾਬੀ article ਫ਼ਾਰਨਹਾਈਟ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.