ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ

ਪੰਜਾਬ ਦਾ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਮੁਖੀ ਹੁੰਦਾ ਹੈ। ਭਾਰਤ ਦੇ ਸੰਵਿਧਾਨ ਅਨੁਸਾਰ, ਪੰਜਾਬ ਦਾ ਰਾਜਪਾਲ ਰਾਜ ਦਾ ਮੁਖੀ ਹੈ, ਪਰ ਅਸਲ ਵਿੱਚ ਕਾਰਜਕਾਰੀ ਅਥਾਰਟੀ ਮੁੱਖ ਮੰਤਰੀ ਕੋਲ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ, ਰਾਜਪਾਲ ਆਮ ਤੌਰ 'ਤੇ ਸਰਕਾਰ ਬਣਾਉਣ ਲਈ ਬਹੁਮਤ ਸੀਟਾਂ ਵਾਲੀ ਪਾਰਟੀ (ਜਾਂ ਗੱਠਜੋੜ) ਨੂੰ ਸੱਦਾ ਦਿੰਦਾ ਹੈ। ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ, ਜਿਸ ਦੀ ਮੰਤਰੀ ਮੰਡਲ ਸਮੂਹਿਕ ਤੌਰ 'ਤੇ ਅਸੈਂਬਲੀ ਲਈ ਜ਼ਿੰਮੇਵਾਰ ਹੁੰਦੀ ਹੈ। ਇਹ ਦੇਖਦੇ ਹੋਏ ਕਿ ਉਨ੍ਹਾਂ ਨੂੰ ਵਿਧਾਨ ਸਭਾ ਦਾ ਭਰੋਸਾ ਹੈ, ਮੁੱਖ ਮੰਤਰੀ ਦਾ ਕਾਰਜਕਾਲ ਪੰਜ ਸਾਲਾਂ ਲਈ ਹੈ ਅਤੇ ਇਸਦੀ ਮਿਆਦ ਦੀ ਕੋਈ ਸੀਮਾ ਨਹੀਂ ਹੈ।

ਪੰਜਾਬ ਦਾ/ਦੀ ਮੁੱਖ ਮੰਤਰੀ
ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ
ਹੁਣ ਅਹੁਦੇ 'ਤੇੇ
ਭਗਵੰਤ ਮਾਨ
16 ਮਾਰਚ 2022 (2022-03-16) ਤੋਂ
ਪੰਜਾਬ ਸਰਕਾਰ
ਰੁਤਬਾਸਰਕਾਰ ਦਾ ਮੁਖੀ
ਸੰਖੇਪਸੀਐੱਮ
ਮੈਂਬਰ
ਉੱਤਰਦਈਪੰਜਾਬ ਦਾ ਰਾਜਪਾਲ
ਰਿਹਾਇਸ਼ਮਕਾਨ ਨੰਬਰ 7, ਸੈਕਟਰ 2, ਚੰਡੀਗੜ੍ਹ,
ਸੀਟਪੰਜਾਬ ਸਿਵਲ ਸਕੱਤਰੇਤ, ਕੈਪੀਟਲ ਕੰਪਲੈਕਸ, ਚੰਡੀਗੜ੍ਹ
ਨਿਯੁਕਤੀ ਕਰਤਾਪੰਜਾਬ ਦਾ ਰਾਜਪਾਲ
ਅਹੁਦੇ ਦੀ ਮਿਆਦਵਿਧਾਨ ਸਭਾ ਦੇ ਭਰੋਸੇ 'ਤੇ
ਮੁੱਖ ਮੰਤਰੀ ਦਾ ਕਾਰਜਕਾਲ ਪੰਜ ਸਾਲਾਂ ਲਈ ਹੁੰਦਾ ਹੈ ਅਤੇ ਇਸਦੀ ਮਿਆਦ ਦੀ ਕੋਈ ਸੀਮਾ ਨਹੀਂ ਹੁੰਦੀ।
Precursorਪੰਜਾਬ ਦਾ ਪ੍ਰੀਮੀਅਰ
ਪੈਪਸੂ ਦਾ ਮੁੱਖ ਮੰਤਰੀ
ਪਹਿਲਾ ਧਾਰਕਗੋਪੀ ਚੰਦ ਭਾਰਗਵ
ਨਿਰਮਾਣ5 ਅਪ੍ਰੈਲ 1937
(87 ਸਾਲ ਪਹਿਲਾਂ)
 (1937-04-05)
ਉਪਉਪ ਮੁੱਖ ਮੰਤਰੀ
ਤਨਖਾਹ
  • 2,30,000 (US$2,900)/ਮਹੀਨਾ
  • 27,60,000 (US$35,000)/ਸਾਲਾਨਾ

ਕੁੰਜੀਆਂ

  •      ਐਕਟਿੰਗ ਮੁੱਖ ਮੰਤਰੀ

ਪੂਰਵਜ

ਪੰਜਾਬ ਪ੍ਰਾਂਤ (1937-1947)

ਨੰ ਚਿੱਤਰ ਨਾਮ

(ਜਨਮ–ਮੌਤ)
(ਹਲਕਾ)

ਪਾਰਟੀ
(ਗਠਜੋੜ/ ਸਾਥੀ)
ਦਫ਼ਤਰ ਦੀ ਮਿਆਦ ਦਫ਼ਤਰ ਵਿੱਚ ਸਮਾਂ ਵਿਧਾਨ ਸਭਾ
(ਚੋਣ)
ਦੁਆਰਾ ਨਿਯੁਕਤ
ਦਫ਼ਤਰ ਸੰਭਾਲਿਆ ਦਫ਼ਤਰ ਛੱਡਿਆ
1 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਸਿਕੰਦਰ ਹਯਾਤ ਖਾਨ
(1882-1942)
(ਪੱਛਮੀ-ਪੰਜਾਬ ਲੈਂਡਲੋਰਡ)
ਯੂਨੀਅਨਿਸਟ ਪਾਰਟੀ
(ਕੇਐੱਮਪੀ)
5 ਅਪਰੈਲ 1937 26 ਦਸੰਬਰ 1942[d] 5 ਸਾਲ, 265 ਦਿਨ ਪਹਿਲੀ
(1937)
ਹਰਬਰਟ ਵਿਲੀਅਮ ਐਮਰਸਨ
2 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਮਲਿਕ ਖਿਜ਼ਰ ਹਯਾਤ ਟਿਵਾਣਾ
(1900-1975)
(ਖੁਸ਼ਾਬ)
30 ਦਸੰਬਰ 1942 19 ਮਾਰਚ 1945 2 ਸਾਲ, 79 ਦਿਨ ਬਰਟਰੈਂਡ ਗਲੈਨਸੀ
(i) ਗਵਰਨਰ
ਰੂਲ
- 19 ਮਾਰਚ 1945 21 ਮਾਰਚ 1946 1 ਸਾਲ, 2 ਦਿਨ - ਵਿਸਕਾਉਂਟ ਵੇਵਲ
(2) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਮਲਿਕ ਖਿਜ਼ਰ ਹਯਾਤ ਟਿਵਾਣਾ
(1900-1975)
(Khushab)
ਯੂਨੀਅਨਿਸਟ ਪਾਰਟੀ
(ਆਈਐੱਨਸੀ-ਐੱਸਏਡੀ)
21 ਮਾਰਚ 1946 2 ਮਾਰਚ 1947 346 ਦਿਨ ਦੂਜੀ
(1946)
ਬਰਟਰੈਂਡ ਗਲੈਨਸੀ
(ii) ਗਵਰਨਰ
ਰੂਲ
- 2 ਮਾਰਚ 1947 15 ਅਗਸਤ 1947[pd] 166 ਦਿਨ - ਮਾਊਂਟਬੇਟਨ

ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ (1948-1956)

ਨੰ ਚਿੱਤਰ ਨਾਮ

(ਜਨਮ–ਮੌਤ)
(ਹਲਕਾ)

ਪਾਰਟੀ
(ਗਠਜੋੜ)
ਦਫ਼ਤਰ ਦੀ ਮਿਆਦ ਦਫ਼ਤਰ ਵਿੱਚ ਸਮਾਂ ਵਿਧਾਨ ਸਭਾ
(ਚੋਣ)
ਦੁਆਰਾ ਨਿਯੁਕਤ
ਦਫ਼ਤਰ ਸੰਭਾਲਿਆ ਦਫ਼ਤਰ ਛੱਡਿਆ
ਪੈਪਸੂ ਦਾ ਪ੍ਰੀਮੀਅਰ (1948-1952)
- ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਗਿਆਨ ਸਿੰਘ ਰਾੜੇਵਾਲਾ
(1901-1979)
(ਐਕਟਿੰਗ)
ਆਜ਼ਾਦ 15 ਜੁਲਾਈ 1948 13 ਜਨਵਰੀ 1949 2 ਸਾਲ, 312 ਦਿਨ ਹਲੇ ਬਣਾਈ ਨਹੀਂ ਗਈ ਯਾਦਵਿੰਦਰ ਸਿੰਘ
1 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਗਿਆਨ ਸਿੰਘ ਰਾੜੇਵਾਲਾ
(1901-1979)
13 ਜਨਵਰੀ 1949 23 ਮਈ 1951
2 ਉਪਲਬਧ ਨਹੀਂ ਰਘਵੀਰ ਸਿੰਘ
(1895-1955)
ਭਾਰਤੀ ਰਾਸ਼ਟਰੀ ਕਾਂਗਰਸ 23 ਮਈ 1951 21 ਅਪਰੈਲ 1952 334 ਦਿਨ
ਪੈਪਸੂ ਦੇ ਮੁੱਖ ਮੰਤਰੀ (1952-1956)
1 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਗਿਆਨ ਸਿੰਘ ਰਾੜੇਵਾਲਾ
(1901-1979)
(ਅਮਲੋਹ)
ਆਜ਼ਾਦ
(ਐੱਸਏਡੀ)
22 ਅਪਰੈਲ 1952 5 ਮਾਰਚ 1953 317 ਦਿਨ 1952
(ਪਹਿਲੀ)
ਯਾਦਵਿੰਦਰ ਸਿੰਘ
(i) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਖਾਲੀ
(ਰਾਸ਼ਟਰਪਤੀ ਸ਼ਾਸ਼ਨ)
- 5 ਮਾਰਚ 1953 8 ਮਾਰਚ 1954 1 ਸਾਲ, 3 ਦਿਨ -
2 ਉਪਲਬਧ ਨਹੀਂ ਰਘਵੀਰ ਸਿੰਘ
(1895-1955)
(ਪਟਿਆਲਾ ਸਦਰ)
ਭਾਰਤੀ ਰਾਸ਼ਟਰੀ ਕਾਂਗਰਸ 23 ਮਈ 1951 21 ਅਪਰੈਲ 1952 334 ਦਿਨ 1954
(ਦੂਜੀ)
ਯਾਦਵਿੰਦਰ ਸਿੰਘ
3 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਬ੍ਰਿਸ਼ ਭਾਨ
(1908-1988)
(ਕਲਾਇਤ)
12 ਜਨਵਰੀ 1955 1 ਨਵੰਬਰ 1956
[pd]
1 ਸਾਲ, 294 ਦਿਨ

ਪੰਜਾਬ ਦੇ ਮੁੱਖ ਮੰਤਰੀ

ਲੜੀ ਨੰ. ਚਿੱਤਰ ਨਾਮ
(ਜਨਮ-ਮੌਤ)
(ਹਲਕਾ)
ਦਫ਼ਤਰ ਦੀ ਮਿਆਦ ਪਾਰਟੀ
(ਗਠਜੋੜ)
ਚੋਣ ਵਿਧਾਨ ਸਭਾ ਦੁਆਰਾ ਨਿਯੁਕਤ
ਦਫ਼ਤਰ
ਸੰਭਾਲਿਆ
ਦਫ਼ਤਰ
ਛੱਡਿਆ
ਦਫ਼ਤਰ ਵਿੱਚ ਸਮਾਂ
ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ (1947-1966)
1 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਗੋਪੀ ਚੰਦ ਭਾਰਗਵ
(1889-1966)
(ਯੂਨੀਵਰਸਿਟੀ)
15 ਅਗਸਤ 1947 13 ਅਪਰੈਲ 1949 1 ਸਾਲ, 241 ਦਿਨ ਭਾਰਤੀ ਰਾਸ਼ਟਰੀ ਕਾਂਗਰਸ 1946 ਅੰਤਰਿਮ ਵਿਧਾਨ ਸਭਾ ਸੀ ਐੱਮ ਤ੍ਰਿਵੇਦੀ
2 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਭੀਮ ਸੈਨ ਸੱਚਰ
(1894-1978)
(ਲਾਹੌਰ ਸ਼ਹਿਰ)
13 ਅਪਰੈਲ 1949 18 ਅਕਤੂਬਰ 1949 188 ਦਿਨ
(1) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਗੋਪੀ ਚੰਦ ਭਾਰਗਵ
(1889-1966)
(ਯੂਨੀਵਰਸਿਟੀ)
18 ਅਕਤੂਬਰ 1949 20 ਜੂਨ 1951 1 ਸਾਲ, 245 ਦਿਨ
(i) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਖਾਲੀ
(ਰਾਸ਼ਟਰਪਤੀ ਸ਼ਾਸ਼ਨ)
20 ਜੂਨ 1951 17 ਅਪਰੈਲ 1952 302 ਦਿਨ -
(2) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਭੀਮ ਸੈਨ ਸੱਚਰ
(1894-1978)
(ਲੁਧਿਆਣਾ ਸ਼ਹਿਰ ਦੱਖਣ)
17 ਅਪਰੈਲ 1952 22 ਜੁਲਾਈ 1953 3 ਸਾਲ, 281 ਦਿਨ ਭਾਰਤੀ ਰਾਸ਼ਟਰੀ ਕਾਂਗਰਸ 1952 ਪਹਿਲੀ ਸੀ ਐੱਮ ਤ੍ਰਿਵੇਦੀ
22 ਜੁਲਾਈ 1953 23 ਜਨਵਰੀ 1956 ਸੀ ਪੀ ਐੱਨ ਸਿੰਘ
3 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਪ੍ਰਤਾਪ ਸਿੰਘ ਕੈਰੋਂ
(1901-1965)
(ਸੁਜਾਨਪੁਰ)
23 ਜਨਵਰੀ 1956 9 ਅਪਰੈਲ 1957 8 ਸਾਲ, 150 ਦਿਨ
9 ਅਪਰੈਲ 1957 11 ਮਾਰਚ 1962 1957 ਦੂਜੀ
12 ਮਾਰਚ 1962 21 ਜੂਨ 1964 1962 ਤੀਜੀ ਐੱਨ ਵੀ ਗਾਡਗੀਲ
- ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਗੋਪੀ ਚੰਦ ਭਾਰਗਵ
(1889-1966)
(ਐੱਮਐੱਲਸੀ)
(ਐਕਟਿੰਗ)
21 ਜੂਨ 1964 6 ਜੁਲਾਈ 1964 15 ਦਿਨ ਪੀ ਟੀ ਏ ਪਿਲਈ
4 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਰਾਮ ਕਿਸ਼ਨ
(1913-1971)
(ਜਲੰਧਰ ਉੱਤਰ ਪੂਰਬੀ)
7 ਜੁਲਾਈ 1964 5 ਜੁਲਾਈ 1966 1 ਸਾਲ, 363 ਦਿਨ
(ii) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਖਾਲੀ
(ਰਾਸ਼ਟਰਪਤੀ ਸ਼ਾਸ਼ਨ)
5 ਜੁਲਾਈ 1966 1 ਨਵੰਬਰ 1966 119 ਦਿਨ -
ਪੰਜਾਬ ਦੇ ਪੁਨਰਗਠਨ ਤੋਂ ਬਾਅਦ (1966 ਤੋਂ)
5 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
(1899-1976)
(ਐੱਮਐੱਲਸੀ)
1 ਨਵੰਬਰ 1966 8 ਮਾਰਚ 1967 127 ਦਿਨ ਭਾਰਤੀ ਰਾਸ਼ਟਰੀ ਕਾਂਗਰਸ 1962 ਤੀਜੀ ਧਰਮ ਵੀਰਾ
6 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਗੁਰਨਾਮ ਸਿੰਘ
(1899-1973)
(ਕਿਲ੍ਹਾ ਰਾਏਪੁਰ)
8 ਮਾਰਚ 1967 25 ਨਵੰਬਰ 1967 262 ਦਿਨ ਅਕਾਲੀ ਦਲ ਸੰਤ ਫਤਿਹ ਗਰੁੱਪ
(ਪੀਯੂਐੱਫ)
1967 ਚੌਥੀ
7 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਲਛਮਣ ਸਿੰਘ ਗਿੱਲ
(1917-1969)
(ਧਰਮਕੋਟ)
25 ਨਵੰਬਰ 1967 23 ਅਗਸਤ 1968 272 ਦਿਨ ਪੰਜਾਬ ਜਨਤਾ ਪਾਰਟੀ
(ਆਈਐਨਸੀ)
ਡੀ ਸੀ ਪਾਵਤੇ
(iii) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਖਾਲੀ
(ਰਾਸ਼ਟਰਪਤੀ ਸ਼ਾਸ਼ਨ)
23 ਅਗਸਤ 1968 17 ਫਰਵਰੀ 1969 178 ਦਿਨ -
(6) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਗੁਰਨਾਮ ਸਿੰਘ
(1899-1973)
(ਕਿਲ੍ਹਾ ਰਾਏਪੁਰ)
17 ਫਰਵਰੀ 1969 27 ਮਾਰਚ 1970 1 ਸਾਲ, 38 ਦਿਨ ਸ਼੍ਰੋਮਣੀ ਅਕਾਲੀ ਦਲ
(ਯੂਪੀਐੱਫ
1970 ਤੱਕ)

(ਬੀਜੇਐੱਸ
1970-71)
1969 ਪੰਜਵੀਂ ਡੀ ਸੀ ਪਾਵਤੇ
8 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਪਰਕਾਸ਼ ਸਿੰਘ ਬਾਦਲ
(1927-2023)
(ਗਿੱਦੜਬਾਹਾ)
27 ਮਾਰਚ 1970 14 ਜੂਨ 1971 1 ਸਾਲ, 79 ਦਿਨ
(iv) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਖਾਲੀ
(ਰਾਸ਼ਟਰਪਤੀ ਸ਼ਾਸ਼ਨ)
14 ਜੂਨ 1971 17 ਮਾਰਚ 1972 277 ਦਿਨ -
9 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਜ਼ੈਲ ਸਿੰਘ
(1916-1994)
(ਆਨੰਦਪੁਰ ਸਾਹਿਬ)
17 ਮਾਰਚ 1972 30 ਅਪਰੈਲ 1977 5 ਸਾਲ, 44 ਦਿਨ ਭਾਰਤੀ ਰਾਸ਼ਟਰੀ ਕਾਂਗਰਸ (ਇੰਦਰਾ)
(ਸੀਪੀਆਈ)
1972 ਛੇਵੀਂ ਮਹੇਂਦਰ ਮੋਹਨ ਸਿੰਘ
(v) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਖਾਲੀ
(ਰਾਸ਼ਟਰਪਤੀ ਸ਼ਾਸ਼ਨ)
30 ਅਪਰੈਲ 1977 20 ਜੂਨ 1977 51 ਦਿਨ -
(8) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਪਰਕਾਸ਼ ਸਿੰਘ ਬਾਦਲ
(1927-2023)
(ਗਿੱਦੜਬਾਹਾ)
20 ਜੂਨ 1977 17 ਫਰਵਰੀ 1980 2 ਸਾਲ, 242 ਦਿਨ ਸ਼੍ਰੋਮਣੀ ਅਕਾਲੀ ਦਲ
(ਜੇਪੀ ਅਤੇ ਸੀਪੀਆਈ)
1977 ਸੱਤਵੀਂ ਮਹੇਂਦਰ ਮੋਹਨ ਸਿੰਘ
(vi) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਖਾਲੀ
(ਰਾਸ਼ਟਰਪਤੀ ਸ਼ਾਸ਼ਨ)
17 ਫਰਵਰੀ 1980 6 ਜੂਨ 1980 110 ਦਿਨ -
10 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਦਰਬਾਰਾ ਸਿੰਘ
(1916-1990)
(ਨਕੋਦਰ)
6 ਜੂਨ 1980 6 ਅਕਤੂਬਰ 1983 3 ਸਾਲ, 122 ਦਿਨ ਭਾਰਤੀ ਰਾਸ਼ਟਰੀ ਕਾਂਗਰਸ (ਇੰਦਰਾ) 1980 ਅੱਠਵੀਂ ਜੈਸੁਖਲਾਲ ਹਾਥੀ
(vii) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਖਾਲੀ
(ਰਾਸ਼ਟਰਪਤੀ ਸ਼ਾਸ਼ਨ)
6 ਅਕਤੂਬਰ 1983 29 ਸਤੰਬਰ 1985 1 ਸਾਲ, 358 ਦਿਨ -
11 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਸੁਰਜੀਤ ਸਿੰਘ ਬਰਨਾਲਾ
(1925-2017)
(ਬਰਨਾਲਾ)
29 ਸਤੰਬਰ 1985 11 ਜੂਨ 1987 1 ਸਾਲ, 255 ਦਿਨ ਸ਼੍ਰੋਮਣੀ ਅਕਾਲੀ ਦਲ 1985 ਨੌਵੀਂ ਅਰਜੁਨ ਸਿੰਘ
(viii) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਖਾਲੀ
(ਰਾਸ਼ਟਰਪਤੀ ਸ਼ਾਸ਼ਨ)
11 ਜੂਨ 1987 25 ਫਰਵਰੀ 1992 4 ਸਾਲ, 259 ਦਿਨ -
12 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਬੇਅੰਤ ਸਿੰਘ
(1922-1995)
(ਜਲੰਧਰ ਛਾਉਣੀ)
25 ਫਰਵਰੀ 1992 31 ਅਗਸਤ 1995
[†]
3 ਸਾਲ, 187 ਦਿਨ ਭਾਰਤੀ ਰਾਸ਼ਟਰੀ ਕਾਂਗਰਸ (ਇੰਦਰਾ) 1992 ਦਸਵੀਂ ਸੁਰੇਂਦਰ ਨਾਥ
13 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਹਰਚਰਨ ਸਿੰਘ ਬਰਾੜ
(1922-2009)
(ਮੁਕਤਸਰ)
31 ਅਗਸਤ 1995 21 ਨਵੰਬਰ 1996 1 ਸਾਲ, 82 ਦਿਨ ਬੀਕੇਐੱਨ ਛਿਬਰ
14 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਰਾਜਿੰਦਰ ਕੌਰ ਭੱਠਲ
(ਜ. 1945)
(ਲਹਿਰਾ)
21 ਨਵੰਬਰ 1996 11 ਫਰਵਰੀ 1997 82 ਦਿਨ
(8) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਪਰਕਾਸ਼ ਸਿੰਘ ਬਾਦਲ
(1927-2023)
(ਲੰਬੀ)
12 ਫਰਵਰੀ 1997 26 ਫਰਵਰੀ 2002 5 ਸਾਲ, 14 ਦਿਨ ਸ਼੍ਰੋਮਣੀ ਅਕਾਲੀ ਦਲ
(ਬੀਜੇਪੀ)
1997 ਗਿਆਰਵੀਂ
15 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਅਮਰਿੰਦਰ ਸਿੰਘ
(ਜ. 1942)
(ਪਟਿਆਲਾ ਸ਼ਹਿਰੀ)
26 ਫਰਵਰੀ 2002 1 ਮਾਰਚ 2007 5 ਸਾਲ, 3 ਦਿਨ ਭਾਰਤੀ ਰਾਸ਼ਟਰੀ ਕਾਂਗਰਸ 2002 ਬਾਰਵੀਂ ਜੇਐੱਫਆਰ ਜੈਕਬ
(8) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਪਰਕਾਸ਼ ਸਿੰਘ ਬਾਦਲ
(1927-2023)
(ਲੰਬੀ)
1 ਮਾਰਚ 2007 14 ਮਾਰਚ 2012 10 ਸਾਲ, 15 ਦਿਨ ਸ਼੍ਰੋਮਣੀ ਅਕਾਲੀ ਦਲ
(ਬੀਜੇਪੀ)
2007 ਤੇਰਵੀਂ ਐਸ ਐਫ ਰੌਡਰਿਗਜ਼
14 ਮਾਰਚ 2012 16 ਮਾਰਚ 2017 2012 ਚੌਦਵੀਂ ਸ਼ਿਵਰਾਜ ਪਾਟਿਲ
(15) ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  Amarinder Singh
(ਜ. 1942)
(ਪਟਿਆਲਾ ਸ਼ਹਿਰੀ)
16 ਮਾਰਚ 2017 20 ਸਤੰਬਰ 2021 4 ਸਾਲ, 188 ਦਿਨ ਭਾਰਤੀ ਰਾਸ਼ਟਰੀ ਕਾਂਗਰਸ 2017 ਪੰਦਰਵੀਂ ਵੀਪੀ ਸਿੰਘ ਬਦਨੋਰ
16 ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ  ਚਰਨਜੀਤ ਸਿੰਘ ਚੰਨੀ
(ਜ. 1963)
(ਚਮਕੌਰ ਸਾਹਿਬ)
20 ਸਤੰਬਰ 2021 16 ਮਾਰਚ 2022 177 ਦਿਨ ਬਨਵਾਰੀਲਾਲ ਪੁਰੋਹਿਤ
17 ਭਗਵੰਤ ਮਾਨ
(ਜ. 1973)
(ਧੂਰੀ)
16 ਮਾਰਚ 2022 ਮੌਜੂਦਾ 2 ਸਾਲ, 36 ਦਿਨ ਆਮ ਆਦਮੀ ਪਾਰਟੀ 2022 ਸੋਲਵੀਂ

ਇਹ ਵੀ ਦੇਖੋ

ਨੋਟ

ਹਵਾਲੇ

ਬਾਹਰੀ ਲਿੰਕ

This article uses material from the Wikipedia ਪੰਜਾਬੀ article ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.

Tags:

ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ ਕੁੰਜੀਆਂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ ਪੂਰਵਜਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ ਪੰਜਾਬ ਦੇ ਮੁੱਖ ਮੰਤਰੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ ਇਹ ਵੀ ਦੇਖੋਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ ਨੋਟਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ ਹਵਾਲੇਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀ ਬਾਹਰੀ ਲਿੰਕਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬ ਵਿਧਾਨ ਸਭਾਪੰਜਾਬ ਸਰਕਾਰ (ਭਾਰਤ)ਪੰਜਾਬ, ਭਾਰਤ ਦਾ ਰਾਜਪਾਲਭਾਰਤ ਦਾ ਸੰਵਿਧਾਨਸਰਕਾਰ ਦਾ ਮੁਖੀ

🔥 Trending searches on Wiki ਪੰਜਾਬੀ:

ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਮਦਰ ਟਰੇਸਾਮੋਰਚਾ ਜੈਤੋ ਗੁਰਦਵਾਰਾ ਗੰਗਸਰਫੁੱਟਬਾਲਮਿੱਕੀ ਮਾਉਸਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਤਖ਼ਤ ਸ੍ਰੀ ਪਟਨਾ ਸਾਹਿਬਮਾਤਾ ਸਾਹਿਬ ਕੌਰਮਾਰਕਸਵਾਦਵਿਆਹ ਦੀਆਂ ਰਸਮਾਂਅਲੰਕਾਰ (ਸਾਹਿਤ)ਮੜ੍ਹੀ ਦਾ ਦੀਵਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭਾਈ ਤਾਰੂ ਸਿੰਘਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਜੈਤੋ ਦਾ ਮੋਰਚਾਮਹਿਸਮਪੁਰਆਦਿ ਗ੍ਰੰਥਭਗਤ ਸਿੰਘਮੱਕੀ ਦੀ ਰੋਟੀਪੂਰਨ ਸਿੰਘਗਿੱਦੜ ਸਿੰਗੀਪਿੱਪਲਪੰਜਾਬੀ ਟੀਵੀ ਚੈਨਲਮੱਧ ਪ੍ਰਦੇਸ਼ਛੱਲਾਹਿਮਾਚਲ ਪ੍ਰਦੇਸ਼ਨੀਲਕਮਲ ਪੁਰੀਕੈਨੇਡਾਮਧਾਣੀਪੰਜ ਕਕਾਰਕੀਰਤਪੁਰ ਸਾਹਿਬਕਾਲੀਦਾਸਭੰਗੜਾ (ਨਾਚ)ਧਾਤਰਹਿਰਾਸਬਿਕਰਮੀ ਸੰਮਤਆਯੁਰਵੇਦਪੰਜਾਬੀ ਕੈਲੰਡਰਸੰਗਰੂਰਸ਼ੁਭਮਨ ਗਿੱਲਦਿੱਲੀਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਪਪੀਹਾਕਰਤਾਰ ਸਿੰਘ ਸਰਾਭਾਮਹਿੰਦਰ ਸਿੰਘ ਧੋਨੀਸਾਹਿਬਜ਼ਾਦਾ ਜੁਝਾਰ ਸਿੰਘਜਲੰਧਰ (ਲੋਕ ਸਭਾ ਚੋਣ-ਹਲਕਾ)ਪਲਾਸੀ ਦੀ ਲੜਾਈਸਮਾਜਵਾਦਫਿਲੀਪੀਨਜ਼ਲੂਣਾ (ਕਾਵਿ-ਨਾਟਕ)ਸਾਹਿਤਬਾਈਬਲਸਵਰਰਾਧਾ ਸੁਆਮੀ ਸਤਿਸੰਗ ਬਿਆਸਮਨੋਜ ਪਾਂਡੇਵਾਯੂਮੰਡਲਕੁੱਤਾਪੰਜ ਤਖ਼ਤ ਸਾਹਿਬਾਨਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਜਿੰਮੀ ਸ਼ੇਰਗਿੱਲਨਵਤੇਜ ਸਿੰਘ ਪ੍ਰੀਤਲੜੀਨਿਰਵੈਰ ਪੰਨੂਫੁਲਕਾਰੀਪਾਣੀਪਤ ਦੀ ਤੀਜੀ ਲੜਾਈਸੂਚਨਾਹਿਮਾਲਿਆਭੱਟਾਂ ਦੇ ਸਵੱਈਏਹਿੰਦਸਾਪੌਦਾਪਵਨ ਕੁਮਾਰ ਟੀਨੂੰਦ ਟਾਈਮਜ਼ ਆਫ਼ ਇੰਡੀਆਮਨੁੱਖਪਹਿਲੀ ਸੰਸਾਰ ਜੰਗਬ੍ਰਹਮਾਦੁਰਗਾ ਪੂਜਾ🡆 More