ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਜ਼ਿਲ੍ਹਾ ਰੂਪਨਗਰ ਦਾ ਹਲਕਾ ਨੰ: 51 ਹੈ। ਇਹ ਰਾਖਵਾ ਹਲਕਾ ਹੈ। ਇਸ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਨੇ ਲਗਾਤਾਰ ਤੀਜੀ ਵਾਰ ਚੋਣ ਜਿੱਤੀ ਹੈ।
ਚਮਕੌਰ ਸਾਹਿਬ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਰੂਪਨਗਰ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1977 |
ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਸਾਲ | ਮੈਂਬਰ | ਤਸਵੀਰ | ਪਾਰਟੀ | |
---|---|---|---|---|
2017 | ਚਰਨਜੀਤ ਸਿੰਘ ਚੰਨੀ | ਭਾਰਤੀ ਰਾਸ਼ਟਰੀ ਕਾਂਗਰਸ | ||
2012 | ਚਰਨਜੀਤ ਸਿੰਘ ਚੰਨੀ | ਭਾਰਤੀ ਰਾਸ਼ਟਰੀ ਕਾਂਗਰਸ | ||
2007 | ਚਰਨਜੀਤ ਸਿੰਘ ਚੰਨੀ | ਆਜਾਦ | ||
2002 | ਸਤਵੰਤ ਕੌਰ | ਸ਼੍ਰੋਮਣੀ ਅਕਾਲੀ ਦਲ | ||
1997 | ਸਤਵੰਤ ਕੌਰ | ਸ਼੍ਰੋਮਣੀ ਅਕਾਲੀ ਦਲ | ||
1992 | ਸ਼ਮਸ਼ੇਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | ||
1985 | ਸ਼ਮਸ਼ੇਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | ||
1980 | ਸਤਵੰਤ ਕੌਰ | ਸ਼੍ਰੋਮਣੀ ਅਕਾਲੀ ਦਲ | ||
1977 | ਸਤਵੰਤ ਕੌਰ | ਸ਼੍ਰੋਮਣੀ ਅਕਾਲੀ ਦਲ |
ਸਾਲ | ਹਲਕਾ ਨੰ: | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|
2017 | 51 | ਚਰਨਜੀਤ ਸਿੰਘ ਚੰਨੀ | ਕਾਂਗਰਸ | 61060 | ਚਰਨਜੀਤ ਸਿੰਘ | ਆਪ | 48752 |
2012 | 51 | ਚਰਨਜੀਤ ਸਿੰਘ ਚੰਨੀ | ਕਾਂਗਰਸ | 54640 | ਜਗਮੀਤ ਕੌਰ | ਸ਼.ਅ.ਦ. | 50981 |
2007 | 66 | ਚਰਨਜੀਤ ਸਿੰਘ ਚੰਨੀ | ਅਜ਼ਾਦ | 37946 | ਸਤਵੰਤ ਕੌਰ | ਸ਼.ਅ.ਦ. | 36188 |
2002 | 67 | ਸਤਵੰਤ ਕੌਰ | ਸ਼.ਅ.ਦ. | 33511 | ਭਾਗ ਸਿੰਘ | ਕਾਂਗਰਸ | 24413 |
1997 | 67 | ਸਤਵੰਤ ਸਿੰਘ | ਸ਼.ਅ.ਦ. | 40349 | ਭਾਗ ਸਿੰਘ | ਸ਼.ਅ.ਦ. (ਮਾਨ) | 14205 |
1992 | 67 | ਸ਼ਮਸ਼ੇਰ ਸਿੰਘ | ਕਾਂਗਰਸ | 3641 | ਗੁਰਮੁੱਖ ਸਿੰਘ | ਬਸਪਾ | 2706 |
1985 | 67 | ਭਾਗ ਸਿੰਘ | ਕਾਂਗਰਸ | 19928 | ਬਿਮਲ ਕੌਰ | ਅਜ਼ਾਦ | 18134 |
1980 | 67 | ਸਤਵੰਤ ਕੌਰ | ਸ਼.ਅ.ਦ. | 23352 | ਕਰਨੈਲ ਸਿੰਘ | ਕਾਂਗਰਸ | 18277 |
1977 | 67 | ਸਤਵੰਤ ਕੌਰ | ਸ਼.ਅ.ਦ. | 29223 | ਪ੍ਰਿਥਵੀ ਸਿੰਘ ਅਜ਼ਾਦ | ਕਾਂਗਰਸ | 17463 |
ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
ਭਾਰਤੀ ਰਾਸ਼ਟਰੀ ਕਾਂਗਰਸ | ਚਰਨਜੀਤ ਸਿੰਘ ਚੰਨੀ | 61060 | 42 | ||
ਆਮ ਆਦਮੀ ਪਾਰਟੀ | ਚਰਨਜੀਤ ਸਿੰਘ | 48752 | 33.53 | ||
ਸ਼੍ਰੋਮਣੀ ਅਕਾਲੀ ਦਲ | ਜਸਟਿਸ ਨਿਰਮਲ ਸਿੰਘ | 31452 | 21.63 | ||
ਬਹੁਜਨ ਸਮਾਜ ਪਾਰਟੀ | ਰਾਜਿੰਦਰ ਸਿੰਘ | 1610 | 1.11 | ||
ਪੰਜਾਬ ਲੋਕਤੰਤਰ ਪਾਰਟੀ | ਹਰਜਿੰਦਰ ਸਿੰਘ | 587 | 0.4 | ||
ਅਜ਼ਾਦ | ਜਗਦੀਸ ਸਿੰਘ | 428 | 0.29 | ||
ਆਪਣਾ ਪੰਜਾਬ ਪਾਰਟੀ | ਪਰਮਿੰਦਰ ਕੌਰ | 332 | 0.23 | ||
ਜੈ ਜਵਾਨ ਜੈ ਕਿਸਾਨ ਪਾਰਟੀ | ਸ਼ਿਦਰਪਾਲ ਸਿੰਘ | 260 | 0.18 | ||
ਨੋਟਾ | ਨੋਟਾ | 911 | 0.63 |
ਫਰਮਾ:ਭਾਰਤ ਦੀਆਂ ਆਮ ਚੋਣਾਂ
This article uses material from the Wikipedia ਪੰਜਾਬੀ article ਚਮਕੌਰ ਸਾਹਿਬ ਵਿਧਾਨ ਸਭਾ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.