ਪੂਰਬ

ਪੂਰਬ ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।

ਪੂਰਬ
ਕੰਪਾਸ ਫੁੱਲ, ਜਿਸ ਵਿੱਚ ਪੂਰਬ ਸੱਜੇ ਪਾਸੇ ਉਜਾਗਰ ਕੀਤਾ ਗਿਆ ਹੈ।

ਪੂਰਬ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਪੱਛਮ ਦੇ ਉਲਟ ਅਤੇ ਉੱਤਰ ਤੇ ਦੱਖਣ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।

ਰਿਵਾਜ਼ੀ ਤੌਰ ਉੱਤੇ ਨਕਸ਼ੇ ਦਾ ਸੱਜਾ ਪਾਸਾ ਪੂਰਬ ਹੁੰਦਾ ਹੈ।

ਪੂਰਬ ਵੱਲ ਕੰਪਾਸ ਦੀ ਮਦਦ ਨਾਲ ਜਾਣ ਲਈ ਸੂਈ ਦੀ ਸੇਧ 90° ਰੱਖੀ ਜਾਂਦੀ ਹੈ।

ਇਹ ਉਹ ਦਿਸ਼ਾ ਹੁੰਦੀ ਹੈ ਜਿਸ ਵੱਲ ਧਰਤੀ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਹੈ ਅਤੇ ਜਿਸ ਕਰ ਕੇ ਇਸ ਪਾਸਿਓਂ ਸੂਰਜ ਉੱਗਦਾ ਪ੍ਰਤੀਤ ਹੁੰਦਾ ਹੈ।

ਪੂਰਬ ਸ਼ਬਦ ਨੂੰ ਇਤਿਹਾਸ ਵਿੱਚ ਯੂਰਪੀਆਂ ਵੱਲੋਂ ਏਸ਼ੀਆਈ ਅਤੇ ਪੁਰਬੀ ਸਮਾਜਾਂ ਲਈ ਵਰਤਿਆ ਗਿਆ ਹੈ।

Tags:

ਦਿਸ਼ਾ ਸੂਚਕਭੂਗੋਲ

🔥 Trending searches on Wiki ਪੰਜਾਬੀ:

ਸੁਰਜੀਤ ਪਾਤਰਸਾਫ਼ਟਵੇਅਰਪੰਜਾਬ (ਭਾਰਤ) ਵਿੱਚ ਖੇਡਾਂਗੋਇੰਦਵਾਲ ਸਾਹਿਬਧਾਰਾ 370ਜੋਹਾਨਸ ਵਰਮੀਅਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਲੱਖਾ ਸਿਧਾਣਾਭਗਤ ਧੰਨਾ ਜੀਸੱਤਿਆਗ੍ਰਹਿਅੰਮ੍ਰਿਤਪਾਲ ਸਿੰਘ ਖ਼ਾਲਸਾਪੰਜਾਬ ਦੀਆਂ ਵਿਰਾਸਤੀ ਖੇਡਾਂਅਕਾਲੀ ਹਨੂਮਾਨ ਸਿੰਘਅਰਥ ਅਲੰਕਾਰ26 ਅਪ੍ਰੈਲਪੰਜਾਬੀ ਕਿੱਸਾ ਕਾਵਿ (1850-1950)ਸੁਖਪਾਲ ਸਿੰਘ ਖਹਿਰਾਉਚਾਰਨ ਸਥਾਨਸ਼ਿਵਾ ਜੀਭਾਰਤ ਦਾ ਝੰਡਾਚਿੱਟਾ ਲਹੂਹੀਰ ਰਾਂਝਾਚੂਹਾਗੁਰਬਖ਼ਸ਼ ਸਿੰਘ ਪ੍ਰੀਤਲੜੀਵਿਅੰਜਨਛਪਾਰ ਦਾ ਮੇਲਾਜੰਗਸੰਰਚਨਾਵਾਦਅਤਰ ਸਿੰਘਸ਼ਿਸ਼ਨਭਾਰਤ ਦੀਆਂ ਭਾਸ਼ਾਵਾਂਪਾਣੀਪਤ ਦੀ ਪਹਿਲੀ ਲੜਾਈਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਭਾਰਤ ਦਾ ਸੰਵਿਧਾਨਨਿਸ਼ਾਨ ਸਾਹਿਬਆਸਾ ਦੀ ਵਾਰਵਰਨਮਾਲਾਬਿਧੀ ਚੰਦਵਾਕੰਸ਼ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸਾਹਿਬਜ਼ਾਦਾ ਜੁਝਾਰ ਸਿੰਘਪੰਜਾਬੀ ਕੱਪੜੇਕਿੱਸਾ ਕਾਵਿhuzwvਭਾਰਤ ਦੀ ਸੰਸਦਜੇਹਲਮ ਦਰਿਆਅੰਮ੍ਰਿਤਾ ਪ੍ਰੀਤਮਲੋਕ ਸਭਾ25 ਅਪ੍ਰੈਲਬਾਸਕਟਬਾਲਡੇਂਗੂ ਬੁਖਾਰਰਾਜਪਾਲ (ਭਾਰਤ)ਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਸਿੱਖ ਗੁਰੂਦੂਜੀ ਐਂਗਲੋ-ਸਿੱਖ ਜੰਗਗੌਤਮ ਬੁੱਧਵੇਅਬੈਕ ਮਸ਼ੀਨਮੇਰਾ ਪਾਕਿਸਤਾਨੀ ਸਫ਼ਰਨਾਮਾਉਪਭਾਸ਼ਾਲੂਣਾ (ਕਾਵਿ-ਨਾਟਕ)ਮੁਹਾਰਨੀਸੱਸੀ ਪੁੰਨੂੰਅਰਦਾਸਕੀਰਤਪੁਰ ਸਾਹਿਬਸਿਰ ਦੇ ਗਹਿਣੇਹਿੰਦੀ ਭਾਸ਼ਾਮੀਰ ਮੰਨੂੰਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬੀ ਟੀਵੀ ਚੈਨਲਭੀਮਰਾਓ ਅੰਬੇਡਕਰਪੱਤਰਕਾਰੀਸੰਸਮਰਣਡਾ. ਜਸਵਿੰਦਰ ਸਿੰਘਮਿਆ ਖ਼ਲੀਫ਼ਾਭਾਈ ਗੁਰਦਾਸਚੜ੍ਹਦੀ ਕਲਾ🡆 More