ਪੁਲਾੜ: ਖਗੋਲੀ ਪਿੰਡਾਂ ਵਿਚਕਾਰ ਪੈਂਦੀ ਸੁੰਨ ਥਾਂ

ਧਰਤੀ ਤੋਂ ਬਾਹਰ ਅਤੇ ਆਕਾਸ਼ ਵਿਚਕਾਰ ਪੈਂਦੀ ਸੁੰਨੀ ਥਾਂ ਨੂੰ ਪੁਲਾੜ ਜਾਂ ਅੰਤਰਿਕਸ਼ ਕਿਹਾ ਜਾਂਦਾ ਹੈ। ਇਹ ਪੂਰੀ ਤਰ੍ਹਾਂ ਖ਼ਾਲੀ ਜਾਂ ਪਦਾਰਥ-ਰਹਿਤ ਨਹੀਂ ਹੈ ਸਗੋਂ ਅਣੂਆਂ ਦੇ ਘੱਟ ਸੰਘਣੇਪਣ ਵਾਲਾ ਕਾਫ਼ੀ ਡਾਢਾ ਖ਼ਾਲੀਪਣ ਹੈ। ਇਹਨਾਂ ਅਣੂਆਂ ਵਿੱਚ ਹਾਈਡਰੋਜਨ ਅਤੇ ਹੀਲੀਅਮ ਦਾ ਪਲਾਜ਼ਮਾ, ਨਿਊਟਰੀਨੋ ਅਤੇ ਬਿਜਲਈ ਅਤੇ ਚੁੰਬਕੀ ਤਰੰਗਾਂ ਸ਼ਾਮਲ ਹਨ। ਬਿਗ ਬੈਂਗ ਤੋਂ ਆਉਂਦੀਆਂ ਪਿਛੋਕੜੀ ਕਿਰਨਾਂ ਦੁਆਰਾ ਅਧਾਰ-ਲਕੀਰ ਤਾਪਮਾਨ 2.7 ਕੈਲਵਿਨ (K) ਰੱਖਿਆ ਗਿਆ ਹੈ। ਬਹੁਤੀਆਂ ਅਕਾਸ਼-ਗੰਗਾਵਾਂ ਵਿਚਲੇ ਨਿਰੀਖਣਾਂ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਵਮਾਣ ਦਾ 90% ਹਿੱਸਾ ਕਿਸੇ ਅਣਜਾਣ ਰੂਪ ਵਿੱਚ ਹੈ, ਜਿਹਨੂੰ ਹਨੇਰਾ ਪਦਾਰਥ ਆਖਿਆ ਜਾਂਦਾ ਹੈ ਅਤੇ ਜੋ ਬਾਕੀ ਪਦਾਰਥਾਂ ਨਾਲ਼ ਗੁਰੂਤਾ ਖਿੱਚ ਨਾਲ਼ (ਨਾ ਕਿ ਬਿਜਲਈ-ਚੁੰਬਕੀ ਬਲਾਂ ਨਾਲ਼) ਆਪਸੀ ਪ੍ਰਭਾਵ ਪਾਉਂਦਾ ਹੈ।ਰਾਕੇਸ਼ ਸ਼ਰਮਾ ਭਾਰਤ ਦਾ ਪਹਿਲਾ ਅਤੇ ਦੁਨੀਆ ਦਾ 138ਵਾਂ ਪੁਲਾੜ ਯਾਤਰੀ ਹੈ ਜੋ 2 ਅਪ੍ਰੈਲ 1984 ਨੂੰ ਪੁਲਾੜ ਵਿੱਚ ਗਿਆ ਸੀ|

ਹਵਾਲੇ

Tags:

ਅਣੂਕੈਲਵਿਨਧਰਤੀਨਿਊਟਰੀਨੋਬਿਗ ਬੈਂਗਰਾਕੇਸ਼ ਸ਼ਰਮਾਹਨੇਰਾ ਪਦਾਰਥਹਾਈਡਰੋਜਨਹੀਲੀਅਮ

🔥 Trending searches on Wiki ਪੰਜਾਬੀ:

ਸਿੱਖਲਾਲ ਕਿਲ੍ਹਾਗੁਰਦਾਸਪੁਰ ਜ਼ਿਲ੍ਹਾਸਿੰਘ ਸਭਾ ਲਹਿਰਫ਼ਰੀਦਕੋਟ ਸ਼ਹਿਰਮੋਬਾਈਲ ਫ਼ੋਨਡਾ. ਦੀਵਾਨ ਸਿੰਘਕੁਦਰਤਭੂਗੋਲਸੁਰਿੰਦਰ ਛਿੰਦਾਗੁਰਦੁਆਰਾਕਬੀਰਪਹਿਲੀ ਸੰਸਾਰ ਜੰਗਸੁਜਾਨ ਸਿੰਘਭਾਰਤੀ ਫੌਜਪਲਾਸੀ ਦੀ ਲੜਾਈਜਰਮਨੀਪੜਨਾਂਵਮਿਸਲਲੋਕ ਸਭਾਸੰਤ ਸਿੰਘ ਸੇਖੋਂਪੰਜਾਬੀ ਸਾਹਿਤ ਆਲੋਚਨਾਨਿਮਰਤ ਖਹਿਰਾਕਿਸਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਾਹਿਬਜ਼ਾਦਾ ਅਜੀਤ ਸਿੰਘਚਿਕਨ (ਕਢਾਈ)ਨੇਕ ਚੰਦ ਸੈਣੀਕਰਮਜੀਤ ਅਨਮੋਲਨਿਰਵੈਰ ਪੰਨੂਗੁੱਲੀ ਡੰਡਾਬਾਬਾ ਬੁੱਢਾ ਜੀਅਸਾਮਟਾਟਾ ਮੋਟਰਸਪੰਜਾਬੀ ਮੁਹਾਵਰੇ ਅਤੇ ਅਖਾਣਵਿਸਾਖੀਪੰਜਾਬ ਵਿਧਾਨ ਸਭਾਪੰਜਾਬੀ ਜੀਵਨੀਪੂਰਨ ਸਿੰਘਰੇਖਾ ਚਿੱਤਰਨਿਰਮਲ ਰਿਸ਼ੀਕਾਰੋਬਾਰਗਰੀਨਲੈਂਡਅਨੰਦ ਸਾਹਿਬਜੋਤਿਸ਼ਕਿਰਤ ਕਰੋਗੁਰੂ ਤੇਗ ਬਹਾਦਰਪੂਰਨਮਾਸ਼ੀਭਾਰਤ ਦਾ ਝੰਡਾਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਸੋਹਿੰਦਰ ਸਿੰਘ ਵਣਜਾਰਾ ਬੇਦੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬੀ ਰੀਤੀ ਰਿਵਾਜਵਿਕੀਮੀਡੀਆ ਸੰਸਥਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸੇਰਸੂਫ਼ੀ ਕਾਵਿ ਦਾ ਇਤਿਹਾਸਕਲਪਨਾ ਚਾਵਲਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪ੍ਰੇਮ ਪ੍ਰਕਾਸ਼ਇਕਾਂਗੀਸੋਨਾਹਿੰਦੁਸਤਾਨ ਟਾਈਮਸਭਾਈ ਮਨੀ ਸਿੰਘਫ਼ਿਰੋਜ਼ਪੁਰਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦਾਣਾ ਪਾਣੀਭਾਰਤੀ ਰਾਸ਼ਟਰੀ ਕਾਂਗਰਸਪ੍ਰਦੂਸ਼ਣਭੱਟਾਂ ਦੇ ਸਵੱਈਏਪੰਚਕਰਮਮੱਧਕਾਲੀਨ ਪੰਜਾਬੀ ਸਾਹਿਤਵਾਰਤਕਬਾਬਾ ਵਜੀਦਮਾਤਾ ਸਾਹਿਬ ਕੌਰ🡆 More