ਪਲੇਟਲੈੱਟ

ਪਲੇਟਲੈੱਟ ਜਾ ਫਿਰ ਥਰੋਮਬੋਕਾਇਟ, ਖੂਨ ਦਾ ਇੱਕ ਹਿੱਸਾ ਹੁੰਦੇ ਹਨ ਜੋ ਕਿ ਕਿਸੇ ਵੀ ਜਖਮ ਵਿਚੋਂ ਖੂਨ ਦਾ ਨਿਕਲਣਾ ਬੰਦ ਕਰਦੇ ਹਨ। ਪਲੇਟਲੈੱਟ ਦਾ ਕੋਈ ਨਾਭਿਕ ਨਹੀਂ ਹੁੰਦਾ ਬਲਕਿ ਇਹ ਸਾਇਟੋਪਲਾਸਮ ਦੇ ਹਿੱਸੇ ਹੁੰਦੇ ਹਨ। ਪਲੇਟਲੈੱਟ ਦਾ ਅਕਾਰ ਲੈਂਜ਼ ਵਰਗਾ ਹੁੰਦਾ ਹੈ। ਇਹ ਨੁਕੀਲੇ ਅੰਡਕਾਰ ਹੁੰਦੇ ਹਨ। ਅਤੇ ਇਹਨਾਂ ਦਾ ਵੱਧ ਤੋਂ ਵੱਧ ਡਾਇਆਮੀਟਰ 2–3 µm ਹੁੰਦਾ ਹੈ। ਪਲੇਟਲੈੱਟ ਸਿਰਫ਼ ਥਣਧਾਰੀ ਜੀਵਾਂ ਵਿੱਚ ਪਾਏ ਜਾਂਦੇ ਹਨ। ਇੱਕ ਪਲੇਟਲੈੱਟ ਕੋਸ਼ਿਕਾ ਦਾ ਔਸਤ ਜੀਵਨਕਾਲ 8-12 ਦਿਨ ਤੱਕ ਹੁੰਦਾ ਹੈ। ਕਿਸੇ ਮਨੁੱਖ ਦੇ ਖੂਨ ਵਿੱਚ ਇੱਕ ਲੱਖ ਪੰਜਾਹ ਹਜ਼ਾਰ ਤੋਂ ਲੈ ਕੇ ਚਾਰ ਲੱਖ ਪ੍ਰਤੀ ਘਣ ਮਿਲੀਮੀਟਰ ਪਲੇਟਲੈੱਟ ਹੁੰਦੇ ਹਨ।। ਜਿੰਦਾ ਪ੍ਰਾਣੀਆਂ ਦੇ ਖੂਨ ਦਾ ਇੱਕ ਬਹੁਤ ਅੰਸ਼ ਪਲੇਟਲੈੱਟ, ਲਾਲ ਸੈੱਲਾਂ ਅਤੇ ਚਿੱਟੇ ਸੈਲਾਂ ਤੋਂ ਨਿਰਮਿਤ ਹੁੰਦਾ ਹੈ।

ਪਲੇਟਲੈੱਟ
ਪਲੇਟਲੈੱਟ ਦੀ ਜਖ਼ਮ ਵਿਰੁੱਧ ਕਾਰਵਾਈ

ਹਵਾਲੇ

Tags:

🔥 Trending searches on Wiki ਪੰਜਾਬੀ:

ਤਰਨ ਤਾਰਨ ਸਾਹਿਬਟਾਹਲੀਲਾਲਾ ਲਾਜਪਤ ਰਾਏਪੇਰੂਲਸਣਝਾਰਖੰਡਭੀਮਰਾਓ ਅੰਬੇਡਕਰਮਹਿਤਾਬ ਸਿੰਘ ਭੰਗੂਸਟਾਕਹੋਮਧਰਮਕਲਾਭੁਚਾਲਕੌਰਸੇਰਾਸਨਾ ਜਾਵੇਦਨਿਊ ਮੂਨ (ਨਾਵਲ)ਭਾਰਤ ਦਾ ਇਤਿਹਾਸਅਜਮੇਰ ਸਿੰਘ ਔਲਖਸਾਮਾਜਕ ਮੀਡੀਆਪੁੰਨ ਦਾ ਵਿਆਹ੧੯੧੮ਫਲਪੀਏਮੋਂਤੇਹੱਜਭਾਈ ਮਰਦਾਨਾਅੰਤਰਰਾਸ਼ਟਰੀ ਮਹਿਲਾ ਦਿਵਸਰਹਿਰਾਸਫਾਸ਼ੀਵਾਦਕਾਦਰਯਾਰਅਲੰਕਾਰ (ਸਾਹਿਤ)ਬੁੱਧ ਧਰਮਭਗਤ ਪੂਰਨ ਸਿੰਘਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਜੀ ਆਇਆਂ ਨੂੰ (ਫ਼ਿਲਮ)ਚੇਤਨ ਭਗਤਪੰਜਾਬ ਦੇ ਮੇਲੇ ਅਤੇ ਤਿਓੁਹਾਰਰਵਨੀਤ ਸਿੰਘਸੁਖਬੀਰ ਸਿੰਘ ਬਾਦਲਭਾਈ ਘਨੱਈਆਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਰਸ਼ੀਦ ਜਹਾਂਮੇਰਾ ਪਿੰਡ (ਕਿਤਾਬ)ਕਰਤਾਰ ਸਿੰਘ ਦੁੱਗਲਬੀਜਪੰਜਾਬੀ ਕਿੱਸਾਕਾਰਜੰਗਨਾਮਾ ਸ਼ਾਹ ਮੁਹੰਮਦਮੁਹੰਮਦਪਦਮਾਸਨਢੱਠਾਜੀ-ਮੇਲਜ਼ਫ਼ਰਨਾਮਾਪੰਜਾਬੀ ਅਖਾਣਆਦਮਪੰਜਾਬੀ ਤਿਓਹਾਰਐਨਾ ਮੱਲੇਆਧੁਨਿਕਤਾਲੋਹੜੀਔਰਤਾਂ ਦੇ ਹੱਕਹਾਰੂਕੀ ਮੁਰਾਕਾਮੀਵਹੁਟੀ ਦਾ ਨਾਂ ਬਦਲਣਾਥਾਮਸ ਐਡੀਸਨਮੁਹਾਰਨੀਕੁਆਰੀ ਮਰੀਅਮਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮੋਬਾਈਲ ਫ਼ੋਨਵੈਲਨਟਾਈਨ ਪੇਨਰੋਜ਼ਚਰਨ ਦਾਸ ਸਿੱਧੂਮੋਰਚਾ ਜੈਤੋ ਗੁਰਦਵਾਰਾ ਗੰਗਸਰਲੂਣ ਸੱਤਿਆਗ੍ਰਹਿਮੌਸ਼ੁਮੀਸੱਭਿਆਚਾਰ ਅਤੇ ਸਾਹਿਤ🡆 More