ਨਾਰਵੇਈ ਸਮੁੰਦਰ (ਨਾਰਵੇਈ: Error: }: text has italic markup (help)) ਉੱਤਰੀ ਅੰਧ ਮਹਾਂਸਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ ਜੋ ਨਾਰਵੇ ਦੇ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਉੱਤਰੀ ਸਮੁੰਦਰ (ਭਾਵ ਸਕਾਟਲੈਂਡ ਦੇ ਉੱਤਰ ਵੱਲ) ਅਤੇ ਗਰੀਨਲੈਂਡ ਸਮੁੰਦਰ ਵਿਚਕਾਰ ਸਥਿਤ ਹੈ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਅਤੇ ਉੱਤਰ-ਪੂਰਬ ਵੱਲ ਬਰੰਟਸ ਸਮੁੰਦਰ ਨਾਲ਼ ਜਾ ਮਿਲਦਾ ਹੈ।
This article uses material from the Wikipedia ਪੰਜਾਬੀ article ਨਾਰਵੇਈ ਸਮੁੰਦਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.