ਦੱਖਣੀ ਡਕੋਟਾ

ਦੱਖਣੀ ਡਕੋਟਾ (/ˌsaʊθ dəˈkoʊtə/ ( ਸੁਣੋ)) ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦਾ ਨਾਂ ਲਕੋਤਾ ਅਤੇ ਡਕੋਤਾ ਸਿਊ ਅਮਰੀਕੀ ਭਾਰਤੀ ਕਬੀਲਿਆਂ ਮਗਰੋਂ ਪਿਆ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 17ਵਾਂ ਸਭ ਤੋਂ ਵੱਡਾ ਪਰ 5ਵਾਂ ਸਭ ਤੋਂ ਘੱਟ ਅਬਾਦੀ ਵਾਲਾ ਅਤੇ 5ਵਾਂ ਸਭ ਤੋਂ ਘੱਟ ਅਬਾਦੀ ਦੇ ਸੰਘਣੇਪਣ ਵਾਲਾ ਰਾਜ ਹੈ। ਇਹ ਪਹਿਲਾਂ {{ਡਕੋਟਾ ਰਾਜਖੇਤਰ]] ਦਾ ਹਿੱਸਾ ਸੀ ਅਤੇ ਉੱਤਰੀ ਡਕੋਟਾ ਸਮੇਤ 2 ਨਵੰਬਰ, 1889 ਨੂੰ ਰਾਜ ਬਣਿਆ। ਇਸ ਦੀ ਰਾਜਧਾਨੀ ਪੀਅਰ ਅਤੇ 159,000 ਦੀ ਅਬਾਦੀ ਨਾਲ਼ ਸਭ ਤੋਂ ਵੱਡਾ ਸ਼ਹਿਰ ਸਿਊ ਫ਼ਾਲਜ਼ ਹੈ।

ਦੱਖਣੀ ਡਕੋਟਾ ਦਾ ਰਾਜ
State of South Dakota
Flag of ਦੱਖਣੀ ਡਕੋਟਾ State seal of ਦੱਖਣੀ ਡਕੋਟਾ
ਝੰਡਾ Seal
ਉੱਪ-ਨਾਂ: ਮਾਊਂਟ ਰਸ਼ਮੋਰ ਰਾਜ (ਅਧਿਕਾਰਕ)
ਮਾਟੋ: Under God the people rule
ਰੱਬ ਹੇਠ ਲੋਕ ਰਾਜ ਕਰਦੇ ਹਨ
Map of the United States with ਦੱਖਣੀ ਡਕੋਟਾ highlighted
Map of the United States with ਦੱਖਣੀ ਡਕੋਟਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਦੱਖਣੀ ਡਕੋਟੀ
ਰਾਜਧਾਨੀ ਪੀਅਰ
ਸਭ ਤੋਂ ਵੱਡਾ ਸ਼ਹਿਰ ਸਿਊ ਫ਼ਾਲਜ਼
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸਿਊ ਫ਼ਾਲਜ਼ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 17ਵਾਂ ਦਰਜਾ
 - ਕੁੱਲ 77,116 sq mi
(199,905 ਕਿ.ਮੀ.)
 - ਚੁੜਾਈ 210 ਮੀਲ (340 ਕਿ.ਮੀ.)
 - ਲੰਬਾਈ 380 ਮੀਲ (610 ਕਿ.ਮੀ.)
 - % ਪਾਣੀ 1.6
 - ਵਿਥਕਾਰ 42° 29′ N to 45° 56′ N
 - ਲੰਬਕਾਰ 96° 26′ W to 104° 03′ W
ਅਬਾਦੀ  ਸੰਯੁਕਤ ਰਾਜ ਵਿੱਚ 46ਵਾਂ ਦਰਜਾ
 - ਕੁੱਲ 833,354 (2012 ਦਾ ਅੰਦਾਜ਼ਾ)
 - ਘਣਤਾ 10.9/sq mi  (4.19/km2)
ਸੰਯੁਕਤ ਰਾਜ ਵਿੱਚ 46ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਹਾਰਨੀ ਚੋਟੀ
7,244 ft (2208 m)
 - ਔਸਤ 2,200 ft  (670 m)
 - ਸਭ ਤੋਂ ਨੀਵੀਂ ਥਾਂ ਮਿਨੇਸੋਟਾ ਸਰਹੱਦ ਉੱਤੇ ਬਿਗ ਸਟੋਨ ਝੀਲ
968 ft (295 m)
ਸੰਘ ਵਿੱਚ ਪ੍ਰਵੇਸ਼  2 ਨਵੰਬਰ 1889 (40ਵਾਂ)
ਰਾਜਪਾਲ ਡੈਨਿਸ ਡੌਗਾਰਡ (ਗ)
ਲੈਫਟੀਨੈਂਟ ਰਾਜਪਾਲ ਮੈਟ ਮਿਸ਼ਲਜ਼ (ਗ)
ਵਿਧਾਨ ਸਭਾ ਦੱਖਣੀ ਡਕੋਟਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਟਿਮ ਜਾਨਸਨ (ਲੋ)
ਜਾਨ ਥੂਨ (ਗ)
ਸੰਯੁਕਤ ਰਾਜ ਸਦਨ ਵਫ਼ਦ ਕ੍ਰਿਸਟੀ ਨੋਇਮ (ਗ) (list)
ਸਮਾਂ ਜੋਨਾਂ  
 - ਪੂਰਬੀ ਅੱਧ ਕੇਂਦਰੀ: UTC -6/-5
 - ਪੱਛਮੀ ਅੱਧ ਪਹਾੜੀ: UTC -7/-6
ਛੋਟੇ ਰੂਪ SD US-SD
ਵੈੱਬਸਾਈਟ www.sd.gov

ਹਵਾਲੇ

Tags:

En-us-South Dakota.oggਉੱਤਰੀ ਡਕੋਟਾਤਸਵੀਰ:En-us-South Dakota.oggਸੰਯੁਕਤ ਰਾਜ

🔥 Trending searches on Wiki ਪੰਜਾਬੀ:

ਮਾਰਕਸਵਾਦ ਅਤੇ ਸਾਹਿਤ ਆਲੋਚਨਾਫ਼ਰੀਦਕੋਟ ਸ਼ਹਿਰਵਿੱਤ ਮੰਤਰੀ (ਭਾਰਤ)ਪਾਸ਼ਘੋੜਾਫ਼ਿਰੋਜ਼ਪੁਰਤਜੱਮੁਲ ਕਲੀਮਖ਼ਾਲਸਾਚੜ੍ਹਦੀ ਕਲਾਗੁਰਦੁਆਰਿਆਂ ਦੀ ਸੂਚੀਦਿੱਲੀਅਰਜਨ ਢਿੱਲੋਂਜੋਤਿਸ਼ਕੋਟਲਾ ਛਪਾਕੀਖ਼ਾਲਸਾ ਮਹਿਮਾਲਾਇਬ੍ਰੇਰੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵਿਆਕਰਨਿਕ ਸ਼੍ਰੇਣੀਨਿਊਜ਼ੀਲੈਂਡਮਾਂ ਬੋਲੀਯੂਬਲੌਕ ਓਰਿਜਿਨਪੰਜਾਬ ਦੇ ਜ਼ਿਲ੍ਹੇਸੁਖਵਿੰਦਰ ਅੰਮ੍ਰਿਤਹੜ੍ਹਮਾਤਾ ਜੀਤੋਪੁਰਖਵਾਚਕ ਪੜਨਾਂਵਨਰਿੰਦਰ ਮੋਦੀਧੁਨੀ ਵਿਉਂਤਸ਼ੁਭਮਨ ਗਿੱਲਮੱਸਾ ਰੰਘੜਅਸਤਿਤ੍ਵਵਾਦਸ਼ੇਰਕਣਕ ਦੀ ਬੱਲੀਦਲੀਪ ਕੌਰ ਟਿਵਾਣਾਜਿਹਾਦਸੋਨਾਚਿੱਟਾ ਲਹੂਪੰਜਾਬੀ ਵਿਕੀਪੀਡੀਆਖ਼ਲੀਲ ਜਿਬਰਾਨਸੂਰਬਹੁਜਨ ਸਮਾਜ ਪਾਰਟੀਬਾਬਾ ਦੀਪ ਸਿੰਘਮੁੱਖ ਸਫ਼ਾਫੌਂਟਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਮਾਨਸਿਕ ਸਿਹਤਮਹਿੰਦਰ ਸਿੰਘ ਧੋਨੀ2020ਬਲਾਗਰਾਜਨੀਤੀ ਵਿਗਿਆਨਪੰਜਾਬੀ ਕੈਲੰਡਰਜਪੁਜੀ ਸਾਹਿਬਸੁਖਬੀਰ ਸਿੰਘ ਬਾਦਲਕਾਰੋਬਾਰਹੌਂਡਾਪੰਜਾਬੀ ਲੋਕ ਖੇਡਾਂਰਾਗ ਸੋਰਠਿਮਹਾਰਾਜਾ ਭੁਪਿੰਦਰ ਸਿੰਘਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸੰਸਮਰਣਦਮਦਮੀ ਟਕਸਾਲਸੇਰਗੁਰਦਿਆਲ ਸਿੰਘਗੁਰੂ ਗ੍ਰੰਥ ਸਾਹਿਬਮਾਰਕਸਵਾਦੀ ਸਾਹਿਤ ਆਲੋਚਨਾਮਿਸਲਸੁਸ਼ਮਿਤਾ ਸੇਨਦਿਲਜੀਤ ਦੋਸਾਂਝਸਤਿ ਸ੍ਰੀ ਅਕਾਲਬੰਗਲਾਦੇਸ਼ਪੰਜਾਬੀ ਸਵੈ ਜੀਵਨੀਚੰਡੀਗੜ੍ਹਪਿਆਰਡੇਰਾ ਬਾਬਾ ਨਾਨਕਪੰਥ ਪ੍ਰਕਾਸ਼ਧੁਨੀ ਵਿਗਿਆਨਨਿੱਜੀ ਕੰਪਿਊਟਰ🡆 More