ਮਿਨੇਸੋਟਾ (/mɪnˈsoʊtə/ ( ਸੁਣੋ)) ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸਨੂੰ ਮਿਨੇਸੋਟਾ ਰਾਜਖੇਤਰ ਦੇ ਪੂਰਬੀ ਹਿੱਸੇ ਵਿੱਚੋਂ ਬਣਾਇਆ ਗਿਆ ਹੈ ਅਤੇ 11 ਮਈ, 1858 ਨੂੰ ਸੰਘ ਵਿੱਚ 32ਵੇਂ ਰਾਜ ਵਜੋਂ ਸ਼ਾਮਲ ਕੀਤਾ ਗਿਆ। ਇਸਨੂੰ 10,000 ਝੀਲਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇਸ ਦਾ ਨਾਂ ਅਕਾਸ਼-ਰੰਗੇ ਪਾਣੀ ਲਈ ਡਕੋਤਾ ਸ਼ਬਦ ਤੋਂ ਆਇਆ ਹੈ।
ਮਿਨੇਸੋਟਾ ਦਾ ਰਾਜ State of Minnesota | |||||
| |||||
ਉੱਪ-ਨਾਂ: ਉੱਤਰੀ ਤਾਰਾ ਰਾਜ; 10,000 ਝੀਲਾਂ ਦੀ ਧਰਤੀ; ਗੋਫ਼ਰ ਰਾਜ | |||||
ਮਾਟੋ: L'Étoile du Nord (ਫ਼ਰਾਂਸੀਸੀ: ਉੱਤਰ ਦਾ ਤਾਰਾ) | |||||
ਵਸਨੀਕੀ ਨਾਂ | ਮਿਨੇਸੋਟੀ | ||||
ਰਾਜਧਾਨੀ | ਸੇਂਟ ਪਾਲ | ||||
ਸਭ ਤੋਂ ਵੱਡਾ ਸ਼ਹਿਰ | ਮੀਨਿਆਪਾਲਿਸ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਮੀਨਿਆਪਾਲਿਸ–ਸੇਂਟ ਪਾਲ | ||||
ਰਕਬਾ | ਸੰਯੁਕਤ ਰਾਜ ਵਿੱਚ 12ਵਾਂ ਦਰਜਾ | ||||
- ਕੁੱਲ | 86,939 sq mi (225,181 ਕਿ.ਮੀ.੨) | ||||
- ਚੁੜਾਈ | c. 200–350 ਮੀਲ (c. 320–560 ਕਿ.ਮੀ.) | ||||
- ਲੰਬਾਈ | c. 400 ਮੀਲ (c. 640 ਕਿ.ਮੀ.) | ||||
- % ਪਾਣੀ | 8.4 | ||||
- ਵਿਥਕਾਰ | 43° 30′ N ਤੋਂ 49° 23′ N | ||||
- ਲੰਬਕਾਰ | 89° 29′ W ਤੋਂ 97° 14′ W | ||||
ਅਬਾਦੀ | ਸੰਯੁਕਤ ਰਾਜ ਵਿੱਚ 21ਵਾਂ ਦਰਜਾ | ||||
- ਕੁੱਲ | 5,379,139 (2012 ਦਾ ਅੰਦਾਜ਼ਾ) | ||||
- ਘਣਤਾ | 67.1/sq mi (25.9/km2) ਸੰਯੁਕਤ ਰਾਜ ਵਿੱਚ 31ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $55,802 (10ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਉਕਾਬ ਪਹਾੜ 2,302 ft (701 m) | ||||
- ਔਸਤ | 1,200 ft (370 m) | ||||
- ਸਭ ਤੋਂ ਨੀਵੀਂ ਥਾਂ | ਸੁਪੀਰਿਅਰ ਝੀਲ 601 ft (183 m) | ||||
ਸੰਘ ਵਿੱਚ ਪ੍ਰਵੇਸ਼ | 11 ਮਈ 1858 (32ਵਾਂ) | ||||
ਰਾਜਪਾਲ | ਮਾਰਕ ਡੇਟਨ (DFL) | ||||
ਲੈਫਟੀਨੈਂਟ ਰਾਜਪਾਲ | ਈਵਾਨ ਪ੍ਰੈਟਨਰ ਸੋਲਨ (DFL) | ||||
ਵਿਧਾਨ ਸਭਾ | ਮਿਨੇਸੋਟਾ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਏਮੀ ਕਲੋਬੂਸ਼ਰ (DFL) ਐਲ ਫ਼ਰੈਂਕਨ (DFL) | ||||
ਸੰਯੁਕਤ ਰਾਜ ਸਦਨ ਵਫ਼ਦ | 5 ਲੋਕਤੰਤਰੀ, 3 ਗਣਤੰਤਰੀ (list) | ||||
ਸਮਾਂ ਜੋਨ | ਕੇਂਦਰੀ: UTC -6/-5 | ||||
ਛੋਟੇ ਰੂਪ | MN Minn. US-MN | ||||
ਵੈੱਬਸਾਈਟ | www |
This article uses material from the Wikipedia ਪੰਜਾਬੀ article ਮਿਨੇਸੋਟਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.