ਥੋਪਫਿਲ ਗੋਤੀਰ

ਥੋਪਫਿਲ ਗੋਤੀਰ (30 ਅਗਸਤ 1811 – 23 ਅਕਤੂਬਰ 1872) ਫਰਾਂਸ ਦਾ ਇੱਕ ਕਵੀ, ਲੇਖਕ, ਨਾਵਲਕਾਰ, ਡਰਾਮਾਲੇਖਕ ਅਤੇ ਪੱਤਰਕਾਰ ਸੀ। ਥੋਪਫਿਲ ਇੱਕ ਰੋਮਾਂਸਵਾਦ ਲੇਖਕ ਸੀ। ਪਰ ਉਸਦੇ ਕੰਮ ਦਾ ਵਰਗੀਕਰਨ ਕਰਨਾ ਮੁਸ਼ਕਿਲ ਹੈ। ਉਹ ਸਾਹਿਤਕ ਦੀਆਂ ਕਈ ਪਰੰਪਰਾਵਾਂ, ਜਿਵੇਂ ਕੀ ਪ੍ਰਤੀਕਵਾਦ, ਆਧੁਨਿਕਤਾਵਾਦ ਅਤੇ ਪਤਨਵਾਦ ਲਈ ਇੱਕ ਮਿਸਾਲ ਦਾ ਕੰਮ ਕਰਦਾ ਹੈ।

ਥੋਪਫਿਲ ਗੋਤੀਰ
Théophile Gautier photographed by Nadar
Théophile Gautier photographed by Nadar
ਜਨਮPierre Jules Théophile Gautier
(1811-08-30)30 ਅਗਸਤ 1811
Tarbes, France
ਮੌਤ23 ਅਕਤੂਬਰ 1872(1872-10-23) (ਉਮਰ 61)
Neuilly-sur-Seine, France
ਕਿੱਤਾWriter, poet, painter, art critic
ਸਾਹਿਤਕ ਲਹਿਰParnassianism, ਰੋਮਾਂਸਵਾਦ

ਇਹ "ਕਲਾ ਸਿਰਫ ਕਲਾ ਲਈ "ਦੇ ਸਿਧਾਂਤ ਦਾ ਜਨਮ ਦਾਤਾ ਵੀ ਮੰਨਿਆ ਜਾਂਦਾ ਹੈ ਇਸ ਦਾ ਸਿਧਾ ਸਬੰਧ ਚਿਤਰਕਾਰੀ ਨਾਲ ਸੀ ਇਸ ਨੇ ਹੋਗੋ ਦੇ ਡਰਾਮਾ "ਹਰਨਾਨੀ "ਵਿੱਚ ਅਦਾਕਾਰੀ ਕੀਤੀ ਇਸ ਤਜਰਬੇ ਨੇ ਗੋਤੀਰ ਨੂੰ ਚਿਤਰਕਾਰੀ ਤੋਂ ਪੱਤਰਕਾਰੀ ਵਲ ਮੋੜ ਲਿਆ ਅਤੇ ਇਹ ਡਰਾਮਾ ਆਲੋਚਕ ਬਣ ਗਿਆ ਫਿਰ ਇਸ ਨੇ ਯਾਤਰਾ ਬਾਰੇ ਸਪੇਨ,ਇਟਲੀ,ਅਲਜੀਰੀਆ,ਤਰਕੀ ਅਤੇ ਰੂਸ ਦੀ ਧਰਾਤਲ ਦਾ ਵਰਣਨ ਕੀਤਾ ਇਸ ਦੀ ਪਤਰਕਾਰੀ ਦੀ ਕਿਤਾਬ "ਮਿਲੀ ਦੀ ਮਯੂਪਿਨ "(1835)ਵਿੱਚ ਲਿਖੀ ਜਦੋਂ ਕਿ ਇਸ ਦੀ ਉਮਰ 24 ਸਾਲ ਦੀ ਸੀ|ਇਸ ਤੋਂ ਬਾਅਦ "ਐਨਾਮਿਲਸ ਤੇ ਚੋਮਿਉਸ "(1872) ਵਿੱਚ ਪ੍ਰਕਾਸਤ ਹੋਈ |ਇੰਗਲੇਡ ਦੇ ਪੀਟਰ ਅਤੇ ਵਾਇਲਡ ਇਸ ਤੋਂ ਬਹੁਤ ਪ੍ਰ੍ਵਾਬਤ ਹੋਏ |ਇਸ ਦੀਆਂ ਕੀਵਤਾਵਾਂ ਦਾ ਉਦੇਸ ਕਲਾ ਨੂੰ ਸਮਰਪਤ ਸੀ ਇਸ ਨੇ ਕਿਹਾ ਕਲਾ ਦਾ ਸੁੰਦਰਤਾ ਤੋਂ ਇਲਾਵਾ ਹੋਰ ਕੋਈ ਨਹੀਂ ਸੀ |ਇਸ ਦੀ 1872 ਵਿੱਚ ਮੋਤ ਹੋ ਗਈ।

ਜੀਵਨ

ਹਵਾਲੇ

Tags:

ਆਧੁਨਿਕਤਾਵਾਦਕਵੀਨਾਵਲਕਾਰਪ੍ਰਤੀਕਵਾਦ (ਕਲਾ)ਪੱਤਰਕਾਰਫਰਾਂਸਰੋਮਾਂਸਵਾਦਲੇਖਕ

🔥 Trending searches on Wiki ਪੰਜਾਬੀ:

ਕਲੀ (ਛੰਦ)ਸ਼੍ਰੋਮਣੀ ਅਕਾਲੀ ਦਲਗਿਆਨ ਮੀਮਾਂਸਾਸਿੰਧੂ ਘਾਟੀ ਸੱਭਿਅਤਾਸਤਿ ਸ੍ਰੀ ਅਕਾਲਭਾਈ ਅਮਰੀਕ ਸਿੰਘਲਿੰਗ ਸਮਾਨਤਾਅਕਬਰਭਾਜਯੋਗਤਾ ਦੇ ਨਿਯਮਵਾਲਮੀਕਕਾਮਾਗਾਟਾਮਾਰੂ ਬਿਰਤਾਂਤਗਣਿਤncrbdਮਾਸਕੋਫ਼ਰੀਦਕੋਟ (ਲੋਕ ਸਭਾ ਹਲਕਾ)ਭੱਖੜਾਸਰੀਰਕ ਕਸਰਤਕਿਤਾਬਸਿਮਰਨਜੀਤ ਸਿੰਘ ਮਾਨਰਾਧਾ ਸੁਆਮੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਲੋਕਗੀਤਬਿਰਤਾਂਤ-ਸ਼ਾਸਤਰਨਿਰਮਲ ਰਿਸ਼ੀ (ਅਭਿਨੇਤਰੀ)ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮੌਤ ਦੀਆਂ ਰਸਮਾਂਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਅਪਰੈਲਪਾਕਿਸਤਾਨਚੋਣ ਜ਼ਾਬਤਾਨਾਟ-ਸ਼ਾਸਤਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਗਿਆਨਦਾਨੰਦਿਨੀ ਦੇਵੀਅਰਸ਼ਦੀਪ ਸਿੰਘਵਿਜੈਨਗਰ ਸਾਮਰਾਜਔਰੰਗਜ਼ੇਬਜਹਾਂਗੀਰਬਰਨਾਲਾ ਜ਼ਿਲ੍ਹਾਖੀਰਾਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਕਾਫ਼ੀਉੱਤਰ ਆਧੁਨਿਕਤਾਆਨ-ਲਾਈਨ ਖ਼ਰੀਦਦਾਰੀਵਰਿਆਮ ਸਿੰਘ ਸੰਧੂਧਰਤੀਪੰਜਾਬ ਦੇ ਲੋਕ-ਨਾਚਸਆਦਤ ਹਸਨ ਮੰਟੋਸਿੱਖ ਸਾਮਰਾਜਅੰਗਰੇਜ਼ੀ ਬੋਲੀਵੱਲਭਭਾਈ ਪਟੇਲਰਾਜਪਾਲ (ਭਾਰਤ)ਚੱਪੜ ਚਿੜੀ ਖੁਰਦਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਗੁਰਦਾਸਪੁਰ ਜ਼ਿਲ੍ਹਾਭਾਈਚਾਰਾਪਾਲਦੀ, ਬ੍ਰਿਟਿਸ਼ ਕੋਲੰਬੀਆਕੈਨੇਡਾਗੁਰਮੀਤ ਬਾਵਾਭਾਸ਼ਾਜਨਮਸਾਖੀ ਪਰੰਪਰਾਕਣਕਸੂਫ਼ੀ ਕਾਵਿ ਦਾ ਇਤਿਹਾਸਹਸਪਤਾਲਮਹਾਨ ਕੋਸ਼ਪੂਰਨ ਭਗਤਵਿਸਾਖੀਕੁਲਦੀਪ ਮਾਣਕਪੰਜਾਬੀ ਲੋਕ ਕਲਾਵਾਂਗੁਰੂ ਅਰਜਨਹੇਮਕੁੰਟ ਸਾਹਿਬਸੀ++ਸਵਰ ਅਤੇ ਲਗਾਂ ਮਾਤਰਾਵਾਂਮਧਾਣੀਗੋਤਮੁਗ਼ਲ🡆 More