ਤੇਹਰਾਨ ਕਾਨਫਰੰਸ

ਉੱਤੇਹਰਾਨ ਕਾਨਫਰੰਸ' (ਕੋਡ ਨਾਮ ਯੂਰੇਕਾ), 28 ਨਵੰਬਰ ਤੋਂ 1 ਦਸੰਬਰ 1943 ਤੱਕ ਜੋਸਿਫ਼ ਸਟਾਲਿਨ, ਫਰੈਂਕਲਿਨ ਡੀ ਰੂਜਵੈਲਟ, ਅਤੇ ਵਿੰਸਟਨ ਚਰਚਿਲ ਦੇ ਵਿਚਕਾਰ ਇਰਾਨ ਦੇ ਰਾਜਧਾਨੀ ਸ਼ਹਿਰ ਤੇਹਰਾਨ ਵਿੱਚ ਸੋਵੀਅਤ ਦੂਤਾਵਾਸ ਵਿਖੇ ਆਯੋਜਿਤ ਕੀਤੀ ਗਈ ਇੱਕ ਰਣਨੀਤਕ ਮੀਟਿੰਗ ਸੀ। ਇਹ ਸੋਵੀਅਤ ਯੂਨੀਅਨ, ਸੰਯੁਕਤ ਰਾਜ ਅਮਰੀਕਾ, ਅਤੇ ਯੁਨਾਈਟਡ ਕਿੰਗਡਮ ਤਿੰਨ ਵੱਡੇ ਮਿੱਤਰ ਦੇਸ਼ਾਂ ਦੇ ਆਗੂਆਂ ਵਿਚਕਾਰ ਆਯੋਜਿਤ ਦੂਜੇ ਵਿਸ਼ਵ ਯੁੱਧ ਬਾਰੇ ਪਹਿਲੀ ਕਾਨਫਰੰਸ ਸੀ।

ਤੇਹਰਾਨ ਕਾਨਫਰੰਸ
ਤੇਹਰਾਨ ਕਾਨਫਰੰਸ
ਤੇਹਰਾਨ ਕਾਨਫਰੰਸ ਵਿਖੇ ਤਿੰਨ ਵੱਡੇ ਆਗੂ
ਖੱਬੇ ਤੋਂ ਸੱਜੇ: ਜੋਸਿਫ਼ ਸਟਾਲਿਨ, ਫਰੈਂਕਲਿਨ ਡੀ ਰੂਜਵੈਲਟ, ਅਤੇ ਵਿੰਸਟਨ ਚਰਚਿਲ
ਮਿਤੀ28 ਨਵੰਬਰ 1943 (1943-11-28) ਤੋਂ 1 ਦਸੰਬਰ 1943 (1943-12-01)
ਟਿਕਾਣਾਸੋਵੀਅਤ ਦੂਤਾਵਾਸ, ਇਰਾਨ ਦਾ ਰਾਜਧਾਨੀ ਸ਼ਹਿਰ ਤੇਹਰਾਨ
ਵਜੋਂ ਵੀ ਜਾਣਿਆ ਜਾਂਦਾ ਹੈਤੇਹਰਾਨ ਸਿਖਰ ਮੀਟਿੰਗ
ਭਾਗੀਦਾਰਵਿੰਸਟਨ ਚਰਚਿਲ (ਪ੍ਰਧਾਨ ਮੰਤਰੀ: ਗ੍ਰੇਟ ਬ੍ਰਿਟੇਨ),
ਫਰੈਂਕਲਿਨ ਡੀ ਰੂਜਵੈਲਟ (ਪ੍ਰਧਾਨ: ਸੰਯੁਕਤ ਰਾਜ ਅਮਰੀਕਾ)
ਜੋਸਿਫ਼ ਸਟਾਲਿਨ (ਪ੍ਰਧਾਨ ਮੰਤਰੀ: ਸੋਵੀਅਤ ਯੂਨੀਅਨ)
ਨਤੀਜਾ1 ਮਈ 1944 ਨੂੰ ਨਾਜ਼ੀ ਜਰਮਨੀ ਦੇ ਖਿਲਾਫ ਦੂਜਾ ਫਰੰਟ ਖੋਲ੍ਹਣ ਲਈ ਸਹਿਮਤੀ

ਹਵਾਲੇ

Tags:

ਜੋਸਿਫ਼ ਸਟਾਲਿਨਦੂਜਾ ਵਿਸ਼ਵ ਯੁੱਧਫਰੈਂਕਲਿਨ ਡੀ ਰੂਜਵੈਲਟਯੁਨਾਈਟਡ ਕਿੰਗਡਮਵਿੰਸਟਨ ਚਰਚਿਲਸੋਵੀਅਤ ਯੂਨੀਅਨਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਰੇਖਾ ਚਿੱਤਰਪੰਜਾਬੀ ਕੈਲੰਡਰਪੰਜਾਬ, ਪਾਕਿਸਤਾਨਆਧੁਨਿਕ ਪੰਜਾਬੀ ਕਵਿਤਾਪੰਜਾਬੀ ਸੱਭਿਆਚਾਰਹੈਦਰਾਬਾਦ ਜ਼ਿਲ੍ਹਾ, ਸਿੰਧਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਸਾਕਾ ਗੁਰਦੁਆਰਾ ਪਾਉਂਟਾ ਸਾਹਿਬਪੰਜਨਦ ਦਰਿਆਗੁਰੂ ਨਾਨਕਮਾਰਕੋ ਵੈਨ ਬਾਸਟਨਮਾਊਸਭਗਤ ਨਾਮਦੇਵਵੱਲਭਭਾਈ ਪਟੇਲਵਾਯੂਮੰਡਲਪੰਜਾਬੀ ਕਿੱਸਾ ਕਾਵਿ (1850-1950)ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਭੰਗੜਾ (ਨਾਚ)ਫੂਲਕੀਆਂ ਮਿਸਲਛੰਦਗੁਰੂ ਅਮਰਦਾਸਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸੰਗਰੂਰ (ਲੋਕ ਸਭਾ ਚੋਣ-ਹਲਕਾ)ਖੋਜਬਾਬਾ ਫ਼ਰੀਦਡੱਡੂਆਸੀ ਖੁਰਦਕਾਮਾਗਾਟਾਮਾਰੂ ਬਿਰਤਾਂਤਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰੱਬਗੁਰੂ ਅਰਜਨਬੇਅੰਤ ਸਿੰਘ (ਮੁੱਖ ਮੰਤਰੀ)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਏ. ਪੀ. ਜੇ. ਅਬਦੁਲ ਕਲਾਮਗੁਰੂ ਗ੍ਰੰਥ ਸਾਹਿਬਬੁਝਾਰਤਾਂਕਮਿਊਨਿਜ਼ਮਪੰਜਾਬੀ ਭਾਸ਼ਾ ਅਤੇ ਪੰਜਾਬੀਅਤਤਖ਼ਤ ਸ੍ਰੀ ਕੇਸਗੜ੍ਹ ਸਾਹਿਬਗੌਤਮ ਬੁੱਧਮੁਗ਼ਲ ਸਲਤਨਤਕੈਨੇਡਾਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਨਾਨਕ ਸਿੰਘਸਮੰਥਾ ਐਵਰਟਨ੧ ਦਸੰਬਰਡਾ. ਦੀਵਾਨ ਸਿੰਘਅੰਮ੍ਰਿਤਾ ਪ੍ਰੀਤਮ1910ਫ਼ਰਾਂਸ ਦੇ ਖੇਤਰਮੋਬਾਈਲ ਫ਼ੋਨਜਿੰਦ ਕੌਰ2014 ਆਈਸੀਸੀ ਵਿਸ਼ਵ ਟੀ20ਪੰਜਾਬੀ ਨਾਵਲ ਦਾ ਇਤਿਹਾਸਮੋਜ਼ੀਲਾ ਫਾਇਰਫੌਕਸਨਿਬੰਧਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਿੱਖਿਆਜਾਮੀਆ ਮਿਲੀਆ ਇਸਲਾਮੀਆਮੌਸ਼ੁਮੀਹੋਲੀਲੁਧਿਆਣਾਵਿਧੀ ਵਿਗਿਆਨਕਿੱਸਾ ਕਾਵਿਤਰਕ ਸ਼ਾਸਤਰਰਸ (ਕਾਵਿ ਸ਼ਾਸਤਰ)ਪੁਰੀ ਰਿਸ਼ਭਚੇਤਨ ਭਗਤਜਾਗੋ ਕੱਢਣੀਹਾੜੀ ਦੀ ਫ਼ਸਲ🡆 More