ਤਙ ਸ਼ਿਆਉਫਿਙ (ਸਰਲ ਚੀਨੀ 邓小平, ਰਵਾਇਤੀ ਚੀਨੀ 鄧小平, ਪਿਨਯਿਨ dèng xiǎopíng, ( ਸੁਣੋ)) ਪੰਜਾਬੀ 'ਚ ਲਿਖਣ ਦੇ ਹੋਰ ਤਰੀਕੇ ਦੰਗ/ਤੰਗ ਸ਼ਿਆਓਪਿੰਗ ਜਾਂ ਤੌਂਗ ਸ਼ਾਉਪਿੰਗ ਵੀ ਹਨ; 22 ਅਗਸਤ 1904 – 19 ਫ਼ਰਵਰੀ 1997) ਇੱਕ ਚੀਨੀ ਇਨਕਲਾਬੀ ਅਤੇ ਸਿਆਸਤਦਾਨ ਸੀ। ਇਹ 1978 ਤੋਂ ਲੈ ਕੇ 1992 ਵਿੱਚ ਕਾਰਜ-ਤਿਆਗ ਤੱਕ ਚੀਨ ਦਾ ਆਗੂ ਸੀ। ਮਾਉ ਤਸਿਤੌਙ ਦੀ ਮੌਤ ਮਗਰੋਂ ਤਙ ਨੇ ਚੀਨ ਨੂੰ ਦੂਰਗਾਮੀ ਬਜ਼ਾਰੀ ਅਰਥਚਾਰੇ ਦੇ ਸੁਧਾਰਾਂ ਰਾਹੀਂ ਨਵੀਆਂ ਮੰਜ਼ਲਾਂ ਤੱਕ ਪੁਚਾਇਆ।
ਤਙ ਸ਼ਿਆਉਫਿਙ | |||||||||||
---|---|---|---|---|---|---|---|---|---|---|---|
ਸਰਲ ਚੀਨੀ | 邓小平 | ||||||||||
ਰਿਵਾਇਤੀ ਚੀਨੀ | 鄧小平 | ||||||||||
| |||||||||||
Deng Xiansheng | |||||||||||
ਸਰਲ ਚੀਨੀ | 邓先圣 | ||||||||||
ਰਿਵਾਇਤੀ ਚੀਨੀ | 鄧先聖 | ||||||||||
| |||||||||||
Deng Xixian | |||||||||||
ਸਰਲ ਚੀਨੀ | 邓希贤 | ||||||||||
ਰਿਵਾਇਤੀ ਚੀਨੀ | 鄧希賢 | ||||||||||
|
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਤਙ ਸ਼ਿਆਉਫਿਙ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.