ਡਾਂਗੋ: ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਡਾਂਗੋ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ। ਇਸ ਦੇ ਗੁਆਢੀ ਪਿੰਡ ਕਾਲਖ, ਜੋਧਾਂ, ਸੁਧਾਰ, ਹਲਵਾਰਾ, ਟੂਸਾ, ਗੁਜਰਾਵਾਲਾ, ਨੰਗਲ ਕਲਾਂ, ਪੱਖੋਵਾਲ, ਫੱਲੇਵਾਲ, ਕੈਲੇ ਆਦਿ ਹਨ।

ਡਾਂਗੋ
ਪਿੰਡ
ਦੇਸ਼ਡਾਂਗੋ: ਲੁਧਿਆਣੇ ਜ਼ਿਲ੍ਹੇ ਦਾ ਪਿੰਡ India
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਸਹੂਲਤਾਂ

ਪਿੰਡ ਦੇ ਜੰਮਪਲ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ, ਧਾਰਮਿਕ ਸਥਾਨ, ਧਰਮਸਾਲਾ, ਆਗਣਵਾੜੀ ਸੈਂਟਰ, ਪਾਣੀ ਦਾ ਜਲਘਰ ਆਦਿ ਦੀ ਸਹੂਲਤਾ ਹੈ।

ਪਿੰਡ ਦੇ ਜੰਮਪਲ

ਪਿੰਡ ਦੇ ਜੰਮਪਲ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ, ਕਹਾਣੀਕਾਰ ਅਜੀਤ ਦਿਓਲ, ਸੁਤੰਤਰਤਾ ਸੰਗ੍ਰਾਮੀ ਦਲੀਪ ਸਿੰਘ, ਖੇਤੀਬਾੜੀ ਮਹਿਕਮੇ ਦੇ ਡਿਪਟੀ ਡਾਇਰੈਕਟਰ ਰਹੇ ਅਰਜਨ ਸਿੰਘ ਦਿਓਲ ਦੀ ਪੋਤਰੀ ਅਤੇ ਕਰਨਲ ਇਕਬਾਲ ਸਿੰਘ ਦੀ ਪੁੱਤਰੀ ਰੂਪਨ ਦਿਓਲ ਬਜਾਜ, ਸਮਾਜ ਸੇਵੀ ਗਗਨ ਦਿਓਲ ਕੈਲੇਫੋਰਨੀਆ, ਪੰਜਾਬੀ ਲੋਕ ਬੋਲੀਆਂ ਵਿੱਚ ਜਾਣਿਆ ਜਾਣ ਵਾਲਾ ਮੁਨਸ਼ੀ ਡਾਂਗ ਦਾ, ਰਾਮਗੜ੍ਹੀਆ ਬਰਾਦਰੀ ਦੇ ਰਨੌਤਾ ਪਰਿਵਾਰ ਦੇ ਹਰਵਿੰਦਰ ਸਿੰਘ ਤੇ ਹਰਚਰਨ ਸਿੰਘ।

ਹਵਾਲੇ

Tags:

ਕਾਲਖਟੂਸਾਨੰਗਲ ਕਲਾਂਲੁਧਿਆਣਾਸੁਧਾਰਹਲਵਾਰਾ

🔥 Trending searches on Wiki ਪੰਜਾਬੀ:

ਪੁਆਧੀ ਉਪਭਾਸ਼ਾਸੁਭਾਸ਼ ਚੰਦਰ ਬੋਸਅੰਮ੍ਰਿਤਸਰ ਜ਼ਿਲ੍ਹਾਪੀ ਵੀ ਨਰਸਿਮਾ ਰਾਓਭਾਈ ਅਮਰੀਕ ਸਿੰਘਪਾਲੀ ਭਾਸ਼ਾਪੰਜਾਬ ਦਾ ਇਤਿਹਾਸਨਾਟਕ (ਥੀਏਟਰ)ਸੱਥਨਾਟ-ਸ਼ਾਸਤਰਸੁਖਵਿੰਦਰ ਅੰਮ੍ਰਿਤਗੂਰੂ ਨਾਨਕ ਦੀ ਪਹਿਲੀ ਉਦਾਸੀਗੁਰਦਾਸ ਮਾਨਭਾਰਤ ਦਾ ਪ੍ਰਧਾਨ ਮੰਤਰੀਹਰਿਆਣਾਲੂਣਾ (ਕਾਵਿ-ਨਾਟਕ)ਵਾਰਭਾਈਚਾਰਾਜੂਰਾ ਪਹਾੜਕੁਤਬ ਮੀਨਾਰਮੀਡੀਆਵਿਕੀਵਿਜੈਨਗਰਕਲੀ (ਛੰਦ)ਜਾਵਾ (ਪ੍ਰੋਗਰਾਮਿੰਗ ਭਾਸ਼ਾ)ਨਿਓਲਾਗੋਆ ਵਿਧਾਨ ਸਭਾ ਚੌਣਾਂ 2022ਮਿਰਗੀਜੱਸਾ ਸਿੰਘ ਰਾਮਗੜ੍ਹੀਆਸਿਕੰਦਰ ਮਹਾਨਦੇਸ਼ਅਫ਼ੀਮਖ਼ਲੀਲ ਜਿਬਰਾਨਅਮਰ ਸਿੰਘ ਚਮਕੀਲਾਭਾਖੜਾ ਡੈਮਹਿਮਾਲਿਆਨਾਰੀਵਾਦਮਨੁੱਖ ਦਾ ਵਿਕਾਸਡੇਂਗੂ ਬੁਖਾਰਦਿਨੇਸ਼ ਸ਼ਰਮਾਕਾਨ੍ਹ ਸਿੰਘ ਨਾਭਾਮੁਗ਼ਲਚੱਕ ਬਖਤੂਲਾਲ ਕਿਲ੍ਹਾਦੋਸਤ ਮੁਹੰਮਦ ਖ਼ਾਨਸੰਯੁਕਤ ਰਾਸ਼ਟਰਇੰਗਲੈਂਡਨਿਰਵੈਰ ਪੰਨੂਸਵੈ-ਜੀਵਨੀਚਾਰ ਸਾਹਿਬਜ਼ਾਦੇ (ਫ਼ਿਲਮ)ਰੇਲਗੱਡੀਅੰਬਾਲਾਪੁਠ-ਸਿਧਭਾਰਤੀ ਜਨਤਾ ਪਾਰਟੀਭੱਟਲੋਕ ਸਭਾ ਹਲਕਿਆਂ ਦੀ ਸੂਚੀਗੁਰਮਤਿ ਕਾਵਿ ਦਾ ਇਤਿਹਾਸਮੰਜੀ (ਸਿੱਖ ਧਰਮ)ਗੁਰਮਤ ਕਾਵਿ ਦੇ ਭੱਟ ਕਵੀਕਿਰਿਆਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬੀ ਕਿੱਸਾ ਕਾਵਿ (1850-1950)ਰੇਖਾ ਚਿੱਤਰਜਰਗ ਦਾ ਮੇਲਾਗੁਰਮੁਖੀ ਲਿਪੀ ਦੀ ਸੰਰਚਨਾਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਨਪੋਲੀਅਨਲੰਬੜਦਾਰਵਚਨ (ਵਿਆਕਰਨ)ਭਾਰਤ ਦੀ ਰਾਜਨੀਤੀਐਸ਼ਲੇ ਬਲੂਸਰੋਜਨੀ ਨਾਇਡੂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਦਿਲਸ਼ਾਦ ਅਖ਼ਤਰਲੋਕ-ਕਹਾਣੀ🡆 More