ਜੇਟ ਲੀ (ਜਨਮ 26 ਅਪਰੈਲ 1963) ਚੀਨ ਦਾ ਇੱਕ ਅਦਾਕਾਰ, ਗਾਇਕ, ਲੇਖਕ, ਫਿਲਮ ਨਿਰਮਾਤਾ, ਮਾਰਸ਼ਲ ਆਰਟਿਸਟ ਹੈ। ਓਹ ਚੀਨ ਦਾ ਵੂਸ਼ੂ ਚੈਂਪੀਅਨ ਵੀ ਹੈ।
Jet Li | |||||||||||||||||||
---|---|---|---|---|---|---|---|---|---|---|---|---|---|---|---|---|---|---|---|
ਚੀਨੀ ਨਾਂ | 李連傑 (traditional) | ||||||||||||||||||
ਚੀਨੀ ਨਾਂ | 李连杰 (simplified) | ||||||||||||||||||
Pinyin | Lǐ Liánjié (Mandarin) | ||||||||||||||||||
Jyutping | Lei5 Lin4-git6 (Cantonese) | ||||||||||||||||||
ਖ਼ਾਨਦਾਨ | ਬੀਜਿੰਗ, ਚੀਨ | ||||||||||||||||||
ਜਨਮ | ਬੀਜਿੰਗ, ਚੀਨ | 26 ਅਪ੍ਰੈਲ 1963||||||||||||||||||
ਹੋਰ ਨਾਂ | 李陽中 (ਰਵਾਈਤੀ) 李阳中 (Simplified) Lǐ Yángzhōng (Mandarin) Lei5 Joeng4 Zung1 (Cantonese) (Chinese producer pseudonym) | ||||||||||||||||||
ਕਿੱਤਾ | ਅਦਾਕਾਰ, ਗਾਇਕ, ਲੇਖਕ, ਫਿਲਮ ਨਿਰਮਾਤਾ, ਮਾਰਸ਼ਲ ਆਰਟਿਸਟ | ||||||||||||||||||
ਸਾਲ ਕਿਰਿਆਸ਼ੀਲ | 1982–ਹੁਣ ਤੱਕ | ||||||||||||||||||
ਪਤੀ ਜਾਂ ਪਤਨੀ(ਆਂ) | ਹੁਆਂਗ ਕੀਯਾਂ (1987–1990) ਨੀਨਾ ਲੀ ਚੀ (1999–ਹੁਣ ਤੱਕ) | ||||||||||||||||||
ਬੱਚੇ | 2, ਜੇਨ ਅਤੇ ਜਾਦਾ | ||||||||||||||||||
ਵੈੱਬਸਾਈਟ | www.jetli.com | ||||||||||||||||||
ਇਨਾਮ
|
ਲੀ ਦਾ ਜਨਮ ਬੀਜਿੰਗ ਵਿੱਚ ਹੋਇਆ ਅਤੇ ਇਹ ਦੋ ਭਾਈ ਅਤੇ ਦੋ ਭੈਣਾਂ ਵਿੱਚ ਸਭ ਤੋਂ ਛੋਟਾ ਸੀ। ਹਲੇ ਲੀ ਦੋ ਸਾਲਾਂ ਦਾ ਹੀ ਸੀ ਅਤੇ ਇਸ ਦੇ ਪਿਤਾ ਦੀ ਮੌਤ ਹੋ ਗਈ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਜੇਟ ਲੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.