ਜਾਰਜ ਈਸਟਮੈਨ

ਜਾਰਜ ਈਸਟਮੈਨ (12 ਜੁਲਾਈ, 1854-14 ਮਾਰਚ, 1932) ਅਮਰੀਕਾ ਦੇ ਫਿਲਮਕਾਰ ਨੂੰ ਕੈਮਰੇ ਦੀ ਫਿਲਮ ਦਾ ਖੋਜੀ ਸੀ।

ਜਾਰਜ ਈਸਟਮੈਨ
ਜਾਰਜ ਈਸਟਮੈਨ
ਜਨਮ(1854-07-12)ਜੁਲਾਈ 12, 1854
ਵਾਟਰਵਿਲੇ ਨਿਊਯਾਰਕ ਅਮਰੀਕਾ
ਮੌਤਮਾਰਚ 14, 1932(1932-03-14) (ਉਮਰ 77)
ਰੌਕਸਟ, ਅਮਰੀਕਾ
ਕਬਰਈਸਟਮੈਨ ਬਿਜਨਸ ਪਾਰਕ (ਕੋਡਕ ਪਾਰਕ)
ਰਾਸ਼ਟਰੀਅਤਾਅਮਰੀਕਾ
ਪੇਸ਼ਾਉਦਯੋਗਪਤੀ, ਖੋਜੀ ਅਤੇ ਪਰਉਪਕਾਰੀ
ਲਈ ਪ੍ਰਸਿੱਧਈਸਟਮੈਨ ਕਲਰ, ਫੋਟੋਗ੍ਰਾਫੀ ਖੋਜੀ
ਮਾਤਾ-ਪਿਤਾਜਾਰਜ ਵਸ਼ਿੰਗਟਨ ਈਸਟਮੈਨ ਅਤੇ ਮਾਰੀਆ ਕਿਲਬੋਰਨ
ਦਸਤਖ਼ਤ
ਜਾਰਜ ਈਸਟਮੈਨ

ਫ਼ਿਲਮਾਂ ਦਾ ਕੰਮ

ਉਸ ਨੂੰ ਫੋਟੋ ਖਿੱਚਣ ਦਾ ਸ਼ੌਕ ਸੀ ਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਕੈਮਰਾ ਖਰੀਦਿਆ| ਉਨ੍ਹੀਂ ਦਿਨੀਂ ਇਹ ਫੋਟੋ ਕੱਚ ਦੀ ਇੱਕ ਗਿੱਲੀ ਪਲੇਟ 'ਤੇ ਲਾਹੇ ਜਾਂਦੇ ਸਨ, ਜੋ ਸਾਫ ਨਹੀਂ ਆਉਂਦੇ ਸਨ | ਈਸਟਮੈਨ ਨੇ ਇਸ ਸਮੱਸਿਆ 'ਤੇ ਵਿਚਾਰ ਕਰਦੇ ਹੋਏ ਇਸ ਦਿਸ਼ਾ ਵਿੱਚ ਪ੍ਰਯੋਗ ਸ਼ੁਰੂ ਕੀਤੇ | ਅੱਡੋ-ਅੱਡ ਰਸਾਇਣਾਂ ਦੇ ਇਸਤੇਮਾਲ ਦੇ ਬਾਅਦ ਉਹ ਇਹੋ ਜਿਹੀਆਂ ਸੁੱਕੀਆਂ ਪਲੇਟਾਂ ਬਣਾਉਣ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ 'ਤੇ ਫੋਟੋ ਸਾਫ ਆਉਂਦੇ ਸਨ |

ਇਸ ਨੂੰ ਲੰਦਨ ਅਤੇ ਅਮਰੀਕਾ ਵਿੱਚ ਪੇਟੈਂਟ ਕਰਵਾ ਲਿਆ | ਹੁਣ ਉਸ ਨੇ ਫੋਟੋਗ੍ਰਾਫਰੀ ਦੀ ਦੁਕਾਨ ਖੋਲ੍ਹ ਲਈ| ਕੰਮ ਕਰਦੇ ਸਮੇਂ ਸ਼ੀਸ਼ੇ ਦੀਆਂ ਪਲੇਟਾਂ ਕੈਮਰੇ ਵਿਚੋਂ ਕੱਢਦੇ ਸਮੇਂ ਟੁੱਟ ਜਾਂਦੀਆਂ ਸਨ| ਈਸਟਮੈਨ ਸ਼ੀਸ਼ੇ ਦੀ ਥਾਂ ਤੇ ਲਾਚੀਲੀ ਚੀਜ਼ ਦੀ ਵਰਤੋਂ ਦੀ ਖੋਜ ਕੀਤੀ। ਇਸ ਫਿਲਮ 'ਤੇ ਖਿੱਚੇ ਗਏ ਫੋਟੋ ਕਾਫੀ ਬਿਹਤਰੀਨ ਆਉਂਦੇ ਸਨ ਅਤੇ ਉਨ੍ਹਾਂ ਵਿੱਚ ਖਾਸੀ ਚਮਕ ਹੁੰਦੀ ਸੀ | ਉਨ੍ਹਾਂ ਨੇ ਆਪਣੀ ਕੈਮਰਾ ਫਿਲਮ ਦਾ ਪੇਟੈਂਟ ਕਰਾਇਆ| ਇਤਿਹਾਸ ਵਿੱਚ ਜਾਰਜ ਈਸਟਮੈਨ ਦਾ ਨਾਂਅ ਹਮੇਸ਼ਾ-ਹਮੇਸ਼ਾ ਲਈ ਦਰਜ ਹੋ ਚੁੱਕਾ ਹੈ |

ਸਨਮਾਨ

  • 1930 ਵਿੱਚ ਅਮਰੀਕੀ ਰਸਾਇਣ ਸੰਸਥਾ ਦਾ ਸੋਨੇ ਦਾ ਤਗਮਾ
  • 1934 ਉਹਨਾਂ ਦੀ ਯਾਦ ਵਿੱਚ ਕੋਡਕ ਪਾਰਕ ਵਿੱਚ ਯਾਦਗਾਰ ਬਣਾਈ ਗਈ।
  • 12 ਜੁਲਾਈ, 1954 ਅਮਰੀਕਾ ਨੇ ਉਹਨਾਂ ਦੀ ਯਾਦ ਵਿੱਚ 3-ਸੈਂਟ ਦੀ ਡਾਕ ਵਿਭਾਗ ਨੇ ਟਿਕਟ ਜਾਰੀ ਕੀਤੀ।
ਜਾਰਜ ਈਸਟਮੈਨ 
George Eastman
commemorative issue, 1954
         
ਜਾਰਜ ਈਸਟਮੈਨ 
A first day cover honoring George Eastman 1954.
  • 1954 ਉਹਨਾਂ ਦੀ 100ਵੀਂ ਜਨਮ ਵਰ੍ਹੇ ਗੰਢ ਤੇ ਯਾਦਗਾਰ ਸਥਾਪਤ ਕੀਤੀ।
    ਜਾਰਜ ਈਸਟਮੈਨ 
    Meridian marker and Eastman memorial
  • 2009, ਉਹਨਾਂ ਦਾ ਬੁੱਤ ਲਗਾਇਆ ਗਿਆ।
  • 1966 ਉਹਨਾਂ ਦੇ ਘਰ ਨੂੰ ਕੌਮੀ ਇਤਿਹਾਸਕ ਯਾਦਗਾਰ ਐਲਾਨ ਕੀਤਾ
  • ਮਿਸੀਸਿੱਪੀ ਸਟੇਟ ਯੂਨੀਵਰਸਿਟੀ ਦੇ ਆਡੀਟੋਰੀਅਮ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਚਲੂਣੇਨੇਕ ਚੰਦ ਸੈਣੀਅਕਾਲ ਤਖ਼ਤਅੰਤਰਰਾਸ਼ਟਰੀ ਮਹਿਲਾ ਦਿਵਸਨਿੱਜੀ ਕੰਪਿਊਟਰਪੰਜਾਬੀ ਤਿਓਹਾਰਮਮਿਤਾ ਬੈਜੂਖ਼ਲੀਲ ਜਿਬਰਾਨਪੰਜਾਬ ਦੇ ਜ਼ਿਲ੍ਹੇਕਲਪਨਾ ਚਾਵਲਾਵੀਕ੍ਰਿਕਟਅਕਾਸ਼ਪਾਲੀ ਭੁਪਿੰਦਰ ਸਿੰਘਚਿੱਟਾ ਲਹੂਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਵਿਆਹ ਦੀਆਂ ਰਸਮਾਂਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਭਾਰਤੀ ਰਾਸ਼ਟਰੀ ਕਾਂਗਰਸਸਾਹਿਤਵਾਰਭਾਰਤੀ ਫੌਜਸੰਖਿਆਤਮਕ ਨਿਯੰਤਰਣਰਣਜੀਤ ਸਿੰਘ ਕੁੱਕੀ ਗਿੱਲਅਲੰਕਾਰ (ਸਾਹਿਤ)ਯੂਨਾਈਟਡ ਕਿੰਗਡਮਹਲਫੀਆ ਬਿਆਨਜੀਵਨਲਾਲ ਕਿਲ੍ਹਾਸੋਹਿੰਦਰ ਸਿੰਘ ਵਣਜਾਰਾ ਬੇਦੀਗੂਗਲਇਤਿਹਾਸਗੁਰੂ ਰਾਮਦਾਸਬਾਬਾ ਫ਼ਰੀਦਮੁਗ਼ਲ ਸਲਤਨਤਪੋਸਤਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮਲਵਈਅੰਨ੍ਹੇ ਘੋੜੇ ਦਾ ਦਾਨਕਮੰਡਲਦ ਟਾਈਮਜ਼ ਆਫ਼ ਇੰਡੀਆਪ੍ਰਦੂਸ਼ਣਗੌਤਮ ਬੁੱਧਈਸਟ ਇੰਡੀਆ ਕੰਪਨੀਮਨੋਵਿਗਿਆਨਕੈਥੋਲਿਕ ਗਿਰਜਾਘਰਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਬਾਬਰਫ਼ਿਰੋਜ਼ਪੁਰਹੌਂਡਾਨਵਤੇਜ ਭਾਰਤੀਰੋਮਾਂਸਵਾਦੀ ਪੰਜਾਬੀ ਕਵਿਤਾਰਹਿਰਾਸਸੂਰਜਸੈਣੀਸਰਬੱਤ ਦਾ ਭਲਾਉਰਦੂਪੁਰਖਵਾਚਕ ਪੜਨਾਂਵਲੱਖਾ ਸਿਧਾਣਾਸਾਹਿਤ ਅਕਾਦਮੀ ਇਨਾਮਅੱਡੀ ਛੜੱਪਾਕੁਦਰਤਦਲੀਪ ਸਿੰਘਪਾਣੀਚੰਦਰਮਾਮੱਧਕਾਲੀਨ ਪੰਜਾਬੀ ਸਾਹਿਤਨਾਂਵ ਵਾਕੰਸ਼ਦਾਣਾ ਪਾਣੀਵਾਰਤਕਲੂਣਾ (ਕਾਵਿ-ਨਾਟਕ)ਮਹਾਂਭਾਰਤਧਰਮਖ਼ਾਲਸਾਸ਼ਾਹ ਹੁਸੈਨਭਗਵਾਨ ਮਹਾਵੀਰਮਾਤਾ ਸੁੰਦਰੀਪੈਰਸ ਅਮਨ ਕਾਨਫਰੰਸ 1919🡆 More