ਚੁਲਾਈ

ਚੁਲਾਈ (ਅੰਗਰੇਜ਼ੀ: Amaranth) ਬੂਟਿਆਂ ਦੀ ਇੱਕ ਜਾਤੀ ਹੈ ਜੋ ਪੂਰੇ ਸੰਸਾਰ ਵਿੱਚ ਪਾਈ ਜਾਂਦੀ ਹੈ। ਹੁਣ ਤੱਕ ਇਸ ਦੀਆਂ ਲਗਪਗ 60 ਪ੍ਰਜਾਤੀਆਂ ਸਿਆਣੀਆਂ ਗਈਆਂ ਹਨ, ਜਿਹਨਾਂ ਦੇ ਫੁੱਲ ਪਰਪਲ, ਲਾਲ ਅਤੇ ਸੁਨਹਿਰੇ ਹੁੰਦੇ ਹਨ। ਇਹ ਗਰਮੀ ਅਤੇ ਵਰਖਾ ਦੇ ਮੌਸਮ ਵਿੱਚ ਆਪਣੇ-ਆਪ ਹੋਣ ਵਾਲੀ ਬੂਟੀ ਹੈ ਜੋ ਹਰ ਜਗ੍ਹਾ ਮਿਲ ਜਾਂਦੀ ਹੈ। ਇਸ ਦਾ ਸਾਗ ਬਣਦਾ ਹੈ।

ਚੁਲਾਈ
ਚੁਲਾਈ
Amaranthus caudatus
Scientific classification
Kingdom:
Plantae
(unranked):
Angiosperms
(unranked):
Eudicots
(unranked):
Core eudicots
Order:
Caryophyllales
Family:
Amaranthaceae
Subfamily:
Amaranthoideae
Genus:
Amaranthus

L.
Species

See text

ਦਵਾਈ ਦੇ ਤੌਰ 'ਤੇ

  • ਚੁਲਾਈ ਦੀ ਸਬਜ਼ੀ ਲਿਊਕੋਰੀਆ ਦੀ ਦਵਾਈ ਹੈ।
  • ਇਹ ਖੂਨ ਦੇ ਵਹਿਣ ਨੂੰ ਰੋਕਣ ਦੇ ਸਮਰਥ ਹੁੰਦੀ ਹੈ।
  • ਇਹ ਸ਼ੀਤ ਗੁਣ ਭਰਪੂਰ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਗਣਿਤਿਕ ਸਥਿਰਾਂਕ ਅਤੇ ਫੰਕਸ਼ਨਪਸ਼ੂ ਪਾਲਣਪੰਜਾਬਬਲਵੰਤ ਗਾਰਗੀਜੀਤ ਸਿੰਘ ਜੋਸ਼ੀਉ੍ਰਦੂਫੁੱਟਬਾਲਭੂਗੋਲਅਕਾਲੀ ਫੂਲਾ ਸਿੰਘਅਕਾਲ ਤਖ਼ਤਸਿੰਘਨਾਂਵਆਈ.ਸੀ.ਪੀ. ਲਾਇਸੰਸਸਾਂਚੀ1948 ਓਲੰਪਿਕ ਖੇਡਾਂ ਵਿੱਚ ਭਾਰਤਕਿਲੋਮੀਟਰ ਪ੍ਰਤੀ ਘੰਟਾ4 ਸਤੰਬਰਹਿਮਾਚਲ ਪ੍ਰਦੇਸ਼ਪੰਜਾਬ ਵਿੱਚ ਕਬੱਡੀਗੁਰੂ ਰਾਮਦਾਸਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਰੂਪਵਾਦ (ਸਾਹਿਤ)ਲਿੰਗ (ਵਿਆਕਰਨ)ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਿੰਘ ਸਭਾ ਲਹਿਰਹਵਾ ਪ੍ਰਦੂਸ਼ਣਆਦਿ ਗ੍ਰੰਥਸੰਯੁਕਤ ਰਾਜ ਅਮਰੀਕਾਰੋਗਇਕਾਂਗੀਲੋਕ ਵਿਸ਼ਵਾਸ਼ਚੀਨੀ ਭਾਸ਼ਾਆਸਟਰੇਲੀਆਲੋਕ ਕਾਵਿਵਿਆਹ ਦੀਆਂ ਰਸਮਾਂਮਹਾਂਦੀਪ6ਕਿਰਿਆਪੰਜਾਬ ਦੀ ਕਬੱਡੀਬੁੱਲ੍ਹੇ ਸ਼ਾਹਪੰਜਾਬੀ ਲੋਕ ਸਾਹਿਤਨਿਬੰਧਪੰਜਾਬੀਜਥੇਦਾਰ ਬਾਬਾ ਹਨੂਮਾਨ ਸਿੰਘਰਾਈਨ ਦਰਿਆਮਿਸਲਪੰਜ ਪਿਆਰੇਰਣਜੀਤ ਸਿੰਘ ਕੁੱਕੀ ਗਿੱਲਸਿੱਖ ਗੁਰੂਪਾਲੀ ਭੁਪਿੰਦਰ ਸਿੰਘਅਜਮੇਰ ਰੋਡੇਮੁਹਾਰਨੀ28 ਮਾਰਚਯਥਾਰਥਵਾਦਬਾਬਾ ਫਰੀਦਭਗਤ ਰਵਿਦਾਸਯੂਰੀ ਗਗਾਰਿਨਇੰਗਲੈਂਡਪ੍ਰਿੰਸੀਪਲ ਤੇਜਾ ਸਿੰਘਰੌਲਟ ਐਕਟਸਵਰਸ਼ਬਦਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਲੋਕਧਾਰਾਦਿਵਾਲੀਪੰਜਾਬੀ ਤਿਓਹਾਰਵਿਆਕਰਨਸੱਭਿਆਚਾਰਭਾਰਤ ਦੀ ਵੰਡਗੁਰੂ ਹਰਿਕ੍ਰਿਸ਼ਨਦਲੀਪ ਸਿੰਘਵਾਲੀਬਾਲ🡆 More