ਗੁਸਤਾਵ ਮਾਲਰ

ਗੁਸਤਾਵ ਮਾਲਰ (7 ਜੁਲਾਈ 1860 - 18 ਮਈ 1911) ਇੱਕ ਆਸਟਰੀਆਈ ਰੋਮਾਂਟਿਕ ਸੰਗੀਤਕਾਰ ਸੀ ਅਤੇ ਆਪਣੀ ਪੀੜ੍ਹੀ ਦੇ ਮੋਹਰੀ ਕੰਡਕਟਰਾਂ ਵਿੱਚੋਂ ਇੱਕ ਸੀ। ਇੱਕ ਸੰਗੀਤਕਾਰ ਦੇ ਤੌਰ 'ਤੇ ਉਸ ਨੇ 19ਵੀਂ ਸਦੀ ਦੀ ਆਸਟ੍ਰੀਆ-ਜਰਮਨ ਪਰੰਪਰਾ ਅਤੇ 20ਵੀਂ ਸਦੀ ਦੇ ਆਧੁਨਿਕਵਾਦ ਵਿਚਕਾਰ ਇੱਕ ਪੁਲ ਦੇ ਤੌਰ 'ਤੇ ਕੰਮ ਕੀਤਾ। ਹਾਲਾਂਕਿ ਆਪਣੇ ਜੀਵਨ ਕਾਲ ਵਿੱਚ ਹੀ ਇੱਕ ਕੰਡਕਟਰ ਦੇ ਰੂਪ ਵਿੱਚ ਉਸ ਦਾ ਰੁਤਬਾ ਬਿਨਾਂ ਸ਼ੱਕ ਸਥਾਪਤ ਹੋ ਗਿਆ ਸੀ, ਉਸ ਦੇ ਆਪਣੇ ਸੰਗੀਤ ਨੂੰ ਮੁਕਾਬਲਤਨ ਅਣਗਹਿਲੀ ਦੇ ਦੌਰ, ਜਿਸ ਵਿੱਚ ਨਾਜ਼ੀ ਯੁੱਗ ਦੌਰਾਨ ਯੂਰਪ ਦੇ ਵੱਡੇ ਹਿੱਸੇ ਵਿੱਚ ਇਸ ਦੇ ਪ੍ਰਦਰਸ਼ਨ ਤੇ ਲੱਗੀ ਪਾਬੰਦੀ ਵੀ ਸ਼ਾਮਲ ਹੈ, ਦੇ ਬਾਅਦ ਹੀ ਵਿਆਪਕ ਪ੍ਰਸਿੱਧੀ ਮਿਲੀ। 1945 ਦੇ ਬਾਅਦ ਉਸ ਦੇ ਸੰਗੀਤ ਦਾ ਨਵਾਂ ਦੌਰ ਸ਼ੁਰੂ ਹੋਇਆ ਅਤੇ ਸੁਣਨ ਵਾਲਿਆਂ ਦੀ ਇੱਕ ਨਵੀਂ ਪੀੜ੍ਹੀ ਅੱਗੇ ਆਈ।

ਗੁਸਤਾਵ ਮਾਲਰ
ਗੁਸਤਾਵ ਮਾਲਰ
ਜਾਣਕਾਰੀ
ਜਨਮ(1860-07-07)7 ਜੁਲਾਈ 1860
ਬੋਹੇਮੀਆ
ਮੌਤ18 ਮਈ 1911(1911-05-18) (ਉਮਰ 50)
ਵਿਆਨਾ
ਵੰਨਗੀ(ਆਂ)ਰੋਮਾਂਟਿਕ

ਜੀਵਨੀ

ਮੁੱਢਲੀ ਜ਼ਿੰਦਗੀ

ਪਰਿਵਾਰ ਦੀ ਪਿੱਠਭੂਮੀ

ਗੁਸਤਾਵ ਮਾਲਰ 
Jihlava (German: Iglau) where Mahler grew up

ਮਾਲਰ ਪਰਿਵਾਰ ਪੂਰਬੀ ਬੋਹੀਮੀਆ ਤੋਂ ਸੀ ਅਤੇ ਬੜਾ ਨਿਰਮਾਣ ਜਿਹਾ ਪਰਿਵਾਰ ਸੀ; ਸੰਗੀਤਕਾਰ ਦੀ ਦਾਦੀ ਇੱਕ ਗਲੀਆਂ ਵਿੱਚ ਘੁੰਮ ਕੇ ਨਿੱਕਾ ਮੋਟਾ ਸਮਾਂ ਵੇਚਿਆ ਕਰਦੀ ਸੀ। ਬੋਹੀਮੀਆ ਤਦ ਆਸਟਰੀਆਈ ਸਾਮਰਾਜ ਦਾ ਹਿੱਸਾ ਸੀ; ਮਾਲਰ ਪਰਿਵਾਰ ਬੋਹੀਮੀਅਨਾਂ ਵਿੱਚ ਇੱਕ ਜਰਮਨ ਬੋਲਣ ਵਾਲੀ ਘੱਟ ਗਿਣਤੀ ਨਾਲ ਸਬੰਧਤ ਸੀ, ਅਤੇ ਯਹੂਦੀ ਵੀ ਸੀ। ਇਸ ਪਿੱਠਭੂਮੀ ਵਿੱਚੋਂ ਭਵਿੱਖ ਦੇ ਇਸ ਸੰਗੀਤਕਾਰ ਸ਼ੁਰੂ ਵਿੱਚ ਹੀ ਜਲਾਵਤਨੀ ਦੀ ਇੱਕ ਸਥਾਈ ਭਾਵਨਾ ਵਿਕਸਤ ਹੋ ਗਈ। ਉਹਨਾਂ ਨੂੰ "ਹਮੇਸ਼ਾ ਘੁਸਪੈਠੀਏ ਸਮਝਿਆ ਜਾਂਦਾ ਸੀ।

ਹਵਾਲੇ

Tags:

ਗੁਸਤਾਵ ਮਾਲਰ ਜੀਵਨੀਗੁਸਤਾਵ ਮਾਲਰ ਹਵਾਲੇਗੁਸਤਾਵ ਮਾਲਰਨਾਜ਼ੀ ਜਰਮਨੀ

🔥 Trending searches on Wiki ਪੰਜਾਬੀ:

ਮੁਗ਼ਲ ਸਲਤਨਤਅਰਸਤੂ5 ਅਗਸਤਗਰਭ ਅਵਸਥਾਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬਾਲ ਵਿਆਹਪੰਜਾਬੀ ਸੱਭਿਆਚਾਰਜਨਮ ਸੰਬੰਧੀ ਰੀਤੀ ਰਿਵਾਜਮੀਡੀਆਵਿਕੀਮਹਿਮੂਦ ਗਜ਼ਨਵੀਵਿਸਾਖੀਏਡਜ਼ਕੀਰਤਨ ਸੋਹਿਲਾਕਾਮਾਗਾਟਾਮਾਰੂ ਬਿਰਤਾਂਤਗੁਰੂ ਗ੍ਰੰਥ ਸਾਹਿਬ1989ਹੇਮਕੁੰਟ ਸਾਹਿਬਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਖਾਲਸਾ ਰਾਜ1 ਅਗਸਤਨਾਮਧਾਰੀਨਾਦਰ ਸ਼ਾਹ ਦੀ ਵਾਰਰਸ਼ਮੀ ਚੱਕਰਵਰਤੀਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਬਾਈਬਲਤਰਕ ਸ਼ਾਸਤਰਭੂਗੋਲਜ਼ਮੀਰ4 ਅਗਸਤਐਮਨੈਸਟੀ ਇੰਟਰਨੈਸ਼ਨਲਨਾਵਲਤਖ਼ਤ ਸ੍ਰੀ ਦਮਦਮਾ ਸਾਹਿਬਗੁਰਮਤਿ ਕਾਵਿ ਦਾ ਇਤਿਹਾਸਪੰਜਾਬਜਾਗੋ ਕੱਢਣੀਮਾਂ ਬੋਲੀਹੱਜਸਦਾਮ ਹੁਸੈਨਪੰਜਾਬੀ ਕਹਾਣੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਰੂਸ ਦੇ ਸੰਘੀ ਕਸਬੇ26 ਅਪ੍ਰੈਲਸਮਤਾਰੂਪਵਾਦ (ਸਾਹਿਤ)ਸ਼ਿਵਪੰਜਾਬੀ ਧੁਨੀਵਿਉਂਤਸੁਸ਼ੀਲ ਕੁਮਾਰ ਰਿੰਕੂਭਾਈ ਘਨੱਈਆਬੁੱਲ੍ਹਾ ਕੀ ਜਾਣਾਂਚਿੱਟਾ ਲਹੂਗੂਗਲ ਕ੍ਰੋਮਯੌਂ ਪਿਆਜੇਭਗਤ ਪੂਰਨ ਸਿੰਘਸੱਭਿਆਚਾਰ ਅਤੇ ਸਾਹਿਤਅਨੁਭਾ ਸੌਰੀਆ ਸਾਰੰਗੀਮਜ਼ਦੂਰ-ਸੰਘਗੋਰਖਨਾਥਪੰਜਾਬੀ ਨਾਵਲਗੁਰੂ ਗੋਬਿੰਦ ਸਿੰਘਆਮਦਨ ਕਰਮਿਸਲਗੁਰੂ ਹਰਿਗੋਬਿੰਦਗੁਰੂ ਕੇ ਬਾਗ਼ ਦਾ ਮੋਰਚਾਸੋਮਨਾਥ ਦਾ ਮੰਦਰਜਾਮਨੀਉਪਭਾਸ਼ਾਸੰਤ ਸਿੰਘ ਸੇਖੋਂਹਰਬੀ ਸੰਘਾਸੂਫ਼ੀ ਕਾਵਿ ਦਾ ਇਤਿਹਾਸ🡆 More