ਗੁਫ਼ਾ ਜ਼ਮੀਨ ਵਿੱਚ ਕੋਈ ਖੋਖਲੀ ਜਗ੍ਹਾ ਹੁੰਦੀ ਹੈ, ਖਾਸ ਤੌਰ 'ਤੇ, ਇੱਕ ਕੁਦਰਤੀ ਰੂਪੋਸ਼ ਸਪੇਸ ਜੋ ਕਿਸੇ ਮਨੁੱਖੀ ਦੇ ਪ੍ਰਵੇਸ਼ ਕਰਨ ਲਈ ਕਾਫ਼ੀ ਵੱਡੀ ਹੋਵੇ। ਗੁਫ਼ਾਵਾਂ ਕੁਦਰਤੀ ਤੌਰ 'ਤੇ ਚੱਟਾਨਾਂ ਛਿੱਜਣ ਨਾਲ ਬਣਦੀਆਂ ਹਨ ਅਤੇ ਅਕਸਰ ਧਰਤੀ ਥੱਲੇ ਡੂੰਘੀਆਂ ਚਲੀਆਂ ਜਾਂਦੀਆਂ ਹਨ। ਸ਼ਬਦ ਗੁਫਾ ਛੋਟੇ ਘੁਰਨਿਆਂ ਲਈ ਵੀ ਵਰਤਿਆ ਜਾ ਸਕਦਾ ਹੈ, ਜਿਵੇਂ ਸਮੁੰਦਰੀ ਗੁਫਾਵਾਂ, ਚਟਾਨੀ ਖੁੱਡਾਂ ਅਤੇ ਗ੍ਰੋਟੋਆਂ। ਕੇਵਰਨ ਇੱਕ ਖਾਸ ਕਿਸਮ ਦੀ ਗੁਫਾ ਹੁੰਦੀ ਹੈ, ਜਿਸਦਾ ਗਠਨ ਕੁਦਰਤੀ ਤੌਰ 'ਤੇ ਘੁਲਣਸ਼ੀਲ ਚੱਟਾਨ ਵਿੱਚ ਹੋਇਆ ਹੋਵੇ, ਜਿਸ ਵਿੱਚ ਸਪੀਲੀਅਦਮ ਬਣਉਣ ਦੀ ਯੋਗਤਾ ਹੋਵੇ।
This article uses material from the Wikipedia ਪੰਜਾਬੀ article ਗੁਫਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.