ਕੰਪਿੳੂਟਰ ਵਾੲਿਰਸ

ਕੰਪਿਊਟਰ ਵਾਇਰਸ (ਅੰਗਰੇਜ਼ੀ:Computer virus) ਇੱਕ ਤਰ੍ਹਾਂ ਦੇ ਖ਼ਤਰਨਾਕ ਕੰਪਿਊਟਰੀ ਪ੍ਰੋਗਰਾਮ ਹੁੰਦੇ ਹਨ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ਕੰਪਿਊਟਰ ਨੂੰ ਚਲਾਉਣ ਵਾਲੀਆਂ ਫਾਇਲਾਂ ਵਿੱਚ ਤਬਦੀਲੀ ਕਰ ਦਿੰਦੇ ਹਨ, ਜਿਸ ਕਰਨ ਕੰਪਿਊਟਰ ਨੂੰ ਸ਼ੁਰੂ ਹੋਣ ਵਿੱਚ ਮੁਸ਼ਕਿਲ ਆ ਜਾਂਦੀ ਹੈ। ਇਹ ਕੰਪਿਊਟਰ ਵਿੱਚ ਪਈਆਂ ਫਾਇਲਾਂ ਦੀ ਨਕਲ ਬਣਾ ਦਿੰਦੇ ਹਨ। ਵਾਇਰਸ ਦਾ ਕੰਪਿਊਟਰ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾਇਵਾਂ ਹਨ। ਇੰਟਰਨੈੱਟ ਅਤੇ ਦੂਸ਼ਿਤ ਪੈੱਨਡਰਾਇਵ ਦੀ ਮਦਦ ਨਾਲ ਵਾਇਰਸ ਸਾਡੇ ਕੰਪਿਊਟਰ ਵਿੱਚ ਬਹੁਤ ਜਲਦੀ ਆਉਂਦਾ ਹੈ। ਵਾਇਰਸ ਤੋਂ ਬਚਣ ਲਈ ਕੰਪਿਊਟਰ ਵਿੱਚ ਐਂਟੀਵਾਇਰਸ ਪ੍ਰੋਗਰਾਮ ਭਰੇ ਜਾਂਦੇ ਹਨ। ਸਭ ਤੋਂ ਪਹਿਲਾ ਵਾਇਰਸ ਪਾਕਿਸਤਾਨੀ ਭਰਾਵਾਂ ਨੇ ਬਣਾਇਆ ਸੀ ਜਿਸ ਦਾ ਨਾਮ ਬਰੇਨ ਵਾਇਰਸ ਸੀ।

ਕਿਸਮਾਂ

ਵਾਇਰਸ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ:

Tags:

ਅੰਗਰੇਜ਼ੀਐਂਟੀਵਾਇਰਸਬਰੇਨ ਵਾਇਰਸ

🔥 Trending searches on Wiki ਪੰਜਾਬੀ:

ਹੋਲਾ ਮਹੱਲਾਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਬੱਬੂ ਮਾਨਪੰਜਾਬ, ਭਾਰਤ ਦੇ ਜ਼ਿਲ੍ਹੇਭਗਤ ਰਵਿਦਾਸਉ੍ਰਦੂਪੰਜ ਕਕਾਰਇੰਗਲੈਂਡਕਾਰਬਨਦਿੱਲੀ ਸਲਤਨਤਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਮੁਹਾਰਨੀਬੂਟਾਹਬਲ ਆਕਾਸ਼ ਦੂਰਬੀਨਫੁੱਲਨਜ਼ਮਰਿਸ਼ਤਾ-ਨਾਤਾ ਪ੍ਰਬੰਧਗੁਰਮਤਿ ਕਾਵਿ ਦਾ ਇਤਿਹਾਸਜਰਸੀਅਫਸ਼ਾਨ ਅਹਿਮਦਰੇਖਾ ਚਿੱਤਰਮਹਾਂਦੀਪਸਮਾਜਆਰਥਿਕ ਵਿਕਾਸਮਨੀਕਰਣ ਸਾਹਿਬਪੁਆਧੀ ਉਪਭਾਸ਼ਾਪੰਜਾਬੀ ਸਾਹਿਤ ਦਾ ਇਤਿਹਾਸਪਹਿਲੀ ਸੰਸਾਰ ਜੰਗਪੂਰਨ ਸੰਖਿਆਦਲੀਪ ਕੌਰ ਟਿਵਾਣਾਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਰਤ ਦੀ ਵੰਡਪੰਜਾਬ ਵਿਧਾਨ ਸਭਾਸਿੰਧੂ ਘਾਟੀ ਸੱਭਿਅਤਾਮਦਰਾਸ ਪ੍ਰੈਜੀਡੈਂਸੀਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਯੂਰਪਹੀਰ ਰਾਂਝਾਸਾਬਿਤ੍ਰੀ ਹੀਸਨਮਸਵਰਾਜਬੀਰਬਾਬਾ ਦੀਪ ਸਿੰਘਵੇਦਖੇਤੀਬਾੜੀਰੱਬ ਦੀ ਖੁੱਤੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਲਾਲ ਕਿਲਾਰੋਗਪ੍ਰੋਫ਼ੈਸਰ ਮੋਹਨ ਸਿੰਘਵਾਕਮਲੱਠੀਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਪੰਜਾਬੀਰਾਮਨੌਮੀਵਹਿਮ ਭਰਮਕਸ਼ਮੀਰਦੋਹਿਰਾ ਛੰਦਦੇਸ਼ਾਂ ਦੀ ਸੂਚੀਪੰਜਾਬ, ਭਾਰਤਜਹਾਂਗੀਰਪੰਜਾਬ ਦੇ ਲੋਕ ਧੰਦੇਗ਼ਦਰ ਪਾਰਟੀਸਤਿ ਸ੍ਰੀ ਅਕਾਲਭਾਈ ਮਨੀ ਸਿੰਘਅਹਿਮਦ ਸ਼ਾਹ ਅਬਦਾਲੀਸਕੂਲ ਮੈਗਜ਼ੀਨਤਾਪਸੀ ਮੋਂਡਲਪੰਜਾਬੀ ਖੋਜ ਦਾ ਇਤਿਹਾਸਖ਼ਾਲਸਾਡਾ. ਭੁਪਿੰਦਰ ਸਿੰਘ ਖਹਿਰਾਭੀਸ਼ਮ ਸਾਹਨੀਨਾਥ ਜੋਗੀਆਂ ਦਾ ਸਾਹਿਤਮਨੁੱਖੀ ਦਿਮਾਗਫ਼ਾਰਸੀ ਭਾਸ਼ਾਸਵੈ-ਜੀਵਨੀਦੁਆਬੀ🡆 More